www.sursaanjh.com > ਵਿਰਾਸਤ

ਉਭਰ ਰਹੀ ਕਵਿਤਰੀ ਪਵਨ ਟਿਵਾਣਾ ਦੇ ਪਹਿਲੇ ਕਾਵਿ-ਸੰਗ੍ਰਹਿ “ਰਾਤਾਂ ਦੀ ਚੁੱਪ” ‘ਤੇ ਹੋਈ ਵਿਚਾਰ ਅਤੇ ਪੱਤਰਕਾਰਾਂ ਦਾ ਕਰਵਾਇਆ ਗਿਆ ਕਵੀ ਦਰਬਾਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਕਲਾ ਪਰਿਸ਼ਦ ਦੇ ਵਿੱਚ ਅੱਜ ਉਭਰ ਰਹੀ ਕਵਿਤਰੀ ਪਵਨ ਟਿਵਾਣਾ ਦੇ ਪਹਿਲੇ ਕਾਵਿ-ਸੰਗ੍ਰਹਿ “ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਹੋਇਆ ਤੇ ਇਸ ਉੱਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਉੱਘੀ ਸਾਹਿਤਕਾਰਾਂ…

Read Full News

ਸਰਵਸ੍ਰੀ ਚੰਨਣ ਸਿੰਘ, ਜਤਿੰਦਰ ਸਿੰਘ ਅਤੇ ਸੁਰਜੀਤ ਸੁਮਨ ਦੇ ਪਰਿਵਾਰਾਂ ਵੱਲੋਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਕੀਤੀ ਗਈ ਆਰਥਿਕ ਸਹਾਇਤਾ – ਫ਼ਕੀਰ ਚੰਦ ਜੱਸਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ: ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਯੂਨਿਟੀ ਵੱਲੋਂ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਮੱਦੇ-ਨਜ਼ਰ ਰੱਖਦੇ ਹੋਏ ਜੋ ਪਟਿਆਲਾ ਵਿਖੇ ਅੰਬੇਡਕਰ ਊਰਜਾ ਭਵਨ ਦੇ ਸਾਹਮਣੇ 1815 ਵਰਗ ਗਜ਼ ਦਾ ਪਲਾਟ ਖਰੀਦਿਆ…

Read Full News

ਮਿਸ਼ਨਰੀ ਸਾਥੀ ਇੰਜ. ਕਪਲ ਦੇਵ ਅਤੇ ਇੰਜ. ਕੇਵਲ ਸਿੰਘ ਵੱਲੋਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਕੀਤੀ ਗਈ ਆਰਥਿਕ ਸਹਾਇਤਾ – ਫ਼ਕੀਰ ਚੰਦ ਜੱਸਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਪਿਛਲੇ ਦਿਨਾਂ ਦੌਰਾਨ ਮਿਸ਼ਨਰੀ ਸਾਥੀ ਇੰਜੀਨੀਅਰ ਕਪਲ ਦੇਵ, ਜੋ ਵਧੀਕ ਨਿਗਰਾਨ ਇੰਜੀਨੀਅਰ ਦੇ ਅਹੁਦੇ ਤੋਂ ਪਦ-ਉੱਨਤ ਹੋ ਕੇ ਨਿਗਰਾਨ ਇੰਜੀਨੀਅਰ ਬਣੇ ਹਨ, ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਉਹਨਾਂ ਨੂੰ ਇਸ ਉੱਚੇ ਅਹੁੱਦੇ ਦੀਆਂ ਮੁਬਾਰਕ ਦੇਣ ਲਈ ਉਹਨਾਂ ਦੇ ਗ੍ਰਹਿ ਲਹਿਰਾ ਮੁਹੱਬਤ ਵਿਖੇ ਪਹੁੰਚੀ। ਇਸ ਮੌਕੇ ਪਾਵਰ…

Read Full News

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਪੁਸਤਕ ਲੋਕ ਅਰਪਣ ਅਤੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਸੇ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ਤੇ ਅਧਿਆਪਕ ਤੇ ਲੇਖਕ ਅਜਮੇਰ ਸਿੰਘ ਦੀ ਅੰਗਰੇਜ਼ੀ ਭਾਸ਼ਾ ‘ਚ ਲਿਖੀ ਗਿਆਨ ਵਿਗਿਆਨ ਦੀ ਪੁਸਤਕ ‘ਦ ਸਨ, ਦ ਅਰਥ…

Read Full News

ਵੇ ਪੁੰਨਣਾ/ ਬਾਬੂ ਸਿੰਘ ਮਾਨ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਵੇ ਪੁੰਨਣਾ/ ਬਾਬੂ ਸਿੰਘ ਮਾਨ ਵੇ ਪੁੰਨਣਾ, ਵੇ ਜ਼ਾਲਮਾ ਮੇਰੇ ਦਿਲਾਂ ਦਿਆ ਮਹਿਰਮਾ ਵੇ ਮਹਿਰਮਾਂ, ਵੇ ਬੱਦਲਾ ਕਿੰਨਾ ਚਿਰ ਹੋਰ ਤੇਰੀ ਛਾਂ ਕਹਿਰ ਦੀ ਦੁਪਹਿਰ ਭੈੜੀ ਮੌਤ ਨਾਲੋਂ ਚੁੱਪ ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ ਗਿਉਂ ਅੱਗ ਦੇ…

Read Full News

ਪੰਜਾਬ ਆਰਟਸ ਕੌਂਸਲ ਵੱਲੋਂ ਮਾਤ-ਭਾਸ਼ਾ ਦਿਵਸ (ਸਾਡੀ ਭਾਸ਼ਾ, ਸਾਡੀ ਵਿਰਾਸਤ ਦਾ ਜਸ਼ਨ) ਮੌਕੇ ਇੱਕ-ਰੋਜ਼ਾ ਵਿਸ਼ੇਸ਼ ਸੈਮੀਨਾਰ 11 ਨਵੰਬਰ ਨੂੰ – ਡਾ. ਯੋਗਰਾਜ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਪੰਜਾਬ ਆਰਟਸ ਕੌਂਸਲ ਵੱਲੋਂ ਮਾਤ-ਭਾਸ਼ਾ ਦਿਵਸ (ਸਾਡੀ ਭਾਸ਼ਾ, ਸਾਡੀ ਵਿਰਾਸਤ ਦਾ ਜਸ਼ਨ) ਮੌਕੇ ਇੱਕ-ਰੋਜ਼ਾ ਵਿਸ਼ੇਸ਼ ਸੈਮੀਨਾਰ 11 ਨਵੰਬਰ 2024 ਨੂੰ ਪੰਜਾਬ ਕਲਾ ਭਵਨ, ਰੋਜ਼ ਗਾਰਡਨ, ਸੈਕਟਰ 16-ਏ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਕੌਂਸਲ ਵੱਲੋਂ ਜਾਰੀ ਕੀਤੇ ਗਏ ਸੱਦਾ ਪੱਤਰ ਅਨੁਸਾਰ ਇਸ ਇੱਕ-ਰੋਜ਼ਾ ਸੈਮੀਨਾਰ ਦਾ ਵਿਸ਼ਾ ਬਹੁ-ਸਥਾਨੀ…

Read Full News

ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ-ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ ਨੂੰ – ਭੁਪਿੰਦਰ ਮਲਿਕ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ਼ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ, 2024 (ਐਤਵਾਰ), ਸਵੇਰੇ 10.30 ਵਜੇ, ਪੰਜਾਬ ਕਲਾ…

Read Full News

ਫਾਲਕਨ ਵਿਊ ਸੈਕਟਰ 66 ਏ, ਮੁਹਾਲੀ ਦੀ ਸਾਧ-ਸੰਗਤ ਵੱਲੋਂ ਪ੍ਰਭਾਤ-ਫੇਰੀ ਕੱਢੀ ਗਈ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਸੰਬੰਧ ਵਿੱਚ ਮਿਤੀ 9 ਨਵੰਬਰ, 2024  (ਦਿਨ ਸ਼ਨਿਚਰਵਾਰ) ਨੂੰ ਫਾਲਕਨ ਵਿਊ, ਸੈਕਟਰ 66 ਏ, ਮੁਹਾਲ਼ੀ ਦੀ ਸੰਗਤ ਨੇ ਗੁਰੂਦੁਆਰਾ ਸਾਹਿਬ, ਸੈਕਟਰ 67, ਮੁਹਾਲੀ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪ੍ਰਭਾਤ-ਫੇਰੀ ਕੱਢੀ। ਇਸ ਮੌਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ…

Read Full News

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ” ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ’ ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. ਨੇ ਮੁੱਖ ਮਹਿਮਾਨ ਵਜੋਂ…

Read Full News

ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਸਾਹਮਣੇ ਲਏ ਪਲਾਟ ਲਈ ਵੱਡਮੁੱਲਾ ਵਿੱਤੀ ਸਹਿਯੋਗ ਮਿਲ਼ਿਆ – ਫ਼ਕੀਰ ਚੰਦ ਜੱਸਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਨਵੰਬਰ: ਪਿਛਲੇ ਦਿਨੀਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਵੱਲੋਂ ਜਲੰਧਰ ਅਤੇ ਨਵਾਂ ਸ਼ਹਿਰ ਦੇ ਏਰੀਏ ਵਿੱਚ ਜਾ ਕੇ  ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਦੇ ਸਾਹਮਣੇ ਜੋ 1815 ਵਰਗ ਦਾ ਪਲਾਟ ਲਿਆ ਗਿਆ ਹੈ, ਜਿਸ ਦਾ ਬਿਆਨਾ ਤਿੰਨ ਅਕਤੂਬਰ 2024 ਨੂੰ ਦੇ ਦਿੱਤਾ ਗਿਆ ਹੈ, ਦੀ ਰਜਿਸਟਰੀ ਕਰਾਉਣ…

Read Full News