www.sursaanjh.com > ਵਿਰਾਸਤ

ਬਹਾਦਰ ਸਿੰਘ ਗੋਸਲ ਵਲੋਂ ਬੱਚਿਆਂ ਨੂੰ ਦਿੱਤੀਆਂ ਗਈਆਂ ਪੁਸਤਕਾਂ ਅਤੇ ਸੌਖੀ ਸਿੱਖਿਆ ਦੇ ਗੁਰ ਦੱਸੇ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 ਚੰਡੀਗੜ੍ਹ ਵਿਖੇ ਸਥਿਤ ਦਫ਼ਤਰ ਵਲੋਂ ਜਾਰੀ ਇੱਕ ਪ੍ਰੈਸ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਜ਼ਿਲਾ ਰੂਪਨਗਰ ਦੇ ਨੂਰਪੁਰ ਬੇਦੀ ਇਲਾਕੇ ਦੇ ਸਕੂਲਾਂ ਦੀ ਫੇਰੀ ਸਮੇਂ ਸਰਕਾਰੀ ਸਮਾਰਟ ਸਕੂਲ ਮਾਣਕੂ-ਮਾਜਰਾ (ਨੂਰਪੁਰ ਬੇਦੀ) ਵਿਖੇ ਬੀ.ਜੇ.ਐਫ਼. ਚੰਡੀਗੜ੍ਹ ਵਲੋਂ ਚਲਾਏ…

Read Full News

ਪੁਰਾਤਨ ਤੇ ਨਵੀਨ ਸਾਹਿੱਤ ਪੜ੍ਹਨ ਦੀ ਬਿਰਤੀ ਘਟਣ ਨਾਲ ਪੰਜਾਬ ਦੀ ਬੌਧਿਕ ਪਰੰਪਰਾ ਕਮਜ਼ੋਰ ਪੈ ਰਹੀ ਹੈ – ਗਿਆਨੀ ਪਿੰਦਰਪਾਲ ਸਿੰਘ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 3 ਨਵੰਬਰ: ਵਿਸ਼ਵ ਪ੍ਰਸਿੱਧ ਕਥਾ ਵਾਚਕ ਤੇ ਉੱਘੇ ਲੇਖਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੁਰਾਤਨ ਤੇ ਨਵੀਨ ਸਾਹਿੱਤ ਪੜ੍ਹਨ ਦੀ ਬਿਰਤੀ ਘਟਣ ਕਾਰਨ ਪੰਜਾਬ…

Read Full News

ਲੇਖਕਾਂ ਦੇ ਪਿੰਡ ਰਾਮਪੁਰ, ਨਹਿਰੀ ਪੁਲ਼ ‘ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ‘ਸਾਈਨ ਬੋਰਡ’ ਦੀ ਕੀਤੀ ਗਈ ਸਥਾਪਨਾ – ਸੁਰਿਦਰ ਰਾਮਪੁਰੀ

ਰਾਮਪੁਰ (ਸੁਰ ਸਾਂਝ ਡਾਟਕਾਮ ਬਿਊਰੋ), 3 ਨਵੰਬਰ: ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ, ਰਾਮਪੁਰ ਦੇ ਨਹਿਰੀ ਪੁਲ਼ ਦੇ ਨਾਲ ਸਭਾ ਦਾ ‘ਸਾਈਨ ਬੋਰਡ’ ਲਗਾਇਆ ਗਿਆ।  ਸਭਾ ਦੇ ਸਰਪ੍ਰਸਤ ਸੁਰਿੰਦਰ  ਰਾਮਪੁਰੀ ਨੇ ਦੱਸਿਆ ਕਿ ਅਕਤੂਬਰ ਵਿਚ ਸਭਾ ਦੇ ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਨਾਵਲਿਸਟ, ਸ਼ਾਇਰ ਅਤੇ ਚਿੰਤਕ  ਡਾ. ਮਨਮੋਹਨ ਨੇ ਕਿਹਾ ਸੀ ਕਿ…

Read Full News

ਤੀਜਾ ਸੁਖਵੀਰ ਜੋਗਾ ਯਾਦਗਾਰੀ ਐਵਾਰਡ ਉੱਘੇ ਲੇਖਕ ਜਗਦੀਪ ਸਿੱਧੂ ਨੂੰ ਅਤੇ ਦੂਜਾ ਨਾਵਲਕਾਰ ਸੁਖਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਉੱਘੇ ਕਹਾਣੀਕਾਰ ਬਲੀਜੀਤ ਨੂੰ ਮਿਲ਼ੇਗਾ

ਮੌੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਨਵੰਬਰ: ਪੰਜਾਬੀ ਸਾਹਿਤ ਸਭਾ ਮੌੜ (ਬਠਿੰਡਾ) ਵੱਲੋਂ ਤੀਜਾ ਸੁਖਵੀਰ ਜੋਗਾ ਯਾਦਗਾਰੀ ਐਵਾਰਡ ਉੱਘੇ ਲੇਖਕ ਜਗਦੀਪ ਸਿੱਧੂ ਨੂੰ ਅਤੇ ਦੂਜਾ ਨਾਵਲਕਾਰ ਸੁਖਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਉੱਘੇ ਕਹਾਣੀਕਾਰ ਬਲੀਜੀਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਭਾ ਦੇ ਸਰਪ੍ਰਸਤ ਸੁਰਿੰਦਰ ਗੁਪਤਾ, ਪ੍ਰਧਾਨ ਭੁਪਿੰਦਰ ਸਿੰਘ ਮਾਨ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪ, ਮੀਤ…

Read Full News

ਵਿਲੱਖਣ ਕਾਰਜ; ਦਿਵਾਲੀ ਮੌਕੇ ਮੋਰਿੰਡਾ ਵਿਖੇ ਸਜਾਈ ਸਾਹਿਤਕ ਕਿਤਾਬਾਂ ਦੀ ਦੁਕਾਨ/ ਰਬਿੰਦਰ ਸਿੰਘ ਰੱਬੀ

ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 3 ਨਵੰਬਰ: ਦਿਵਾਲੀ ਮੌਕੇ ਮੋਰਿੰਡਾ ਸ਼ਹਿਰ ਵਿੱਚ ਆਮ ਲੋਕਾਂ ਵਿੱਚ ਸਾਹਿਤਕ ਚੇਟਕ ਲਾਉਣ ਲਈ ਅਤੇ ਬੱਚਿਆਂ ਵਿੱਚ ਸਾਹਿਤਕ ਸੂਝ-ਬੂਝ ਪੈਦਾ ਕਰਨ ਲਈ ਸਾਹਿਤਕ ਕਿਤਾਬਾਂ ਦੀ ਦੁਕਾਨ ਲਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਸ ਮੌਕੇ ਆਪਣੀਆਂ ਲਿਖੀਆਂ ਚਾਰ ਕਿਤਾਬਾਂ ‘ਜ਼ਿੰਦਗੀ ਦੀ ਵਰਨਮਾਲਾ’, ‘ਸਾਡੇ…

Read Full News

ਐਡਵੋਕੇਟ ਕਰਨਦੀਪ ਸਿੰਘ ਦੀ ਪਲੇਠੀ ਇੰਗਲਿਸ਼ ਪੁਸਤਕ ਦਾ ਲੋਕ ਅਰਪਣ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ

ਐਡਵੋਕੇਟ ਕਰਨਦੀਪ ਸਿੰਘ ਦੀ ਪਲੇਠੀ ਇੰਗਲਿਸ਼ ਪੁਸਤਕ ਦਾ ਲੋਕ ਅਰਪਣ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ: ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਦਿਹਾੜੇ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਸਥਾ ਦੇ ਸੈਕਟਰ-41 ਚੰਡੀਗੜ੍ਹ  ਸਥਿਤ ਦਫ਼ਤਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਐਡਵੋਕੇਟ…

Read Full News

अभिव्यक्ति की मासिक गोष्ठी में हर्षित के काव्य संग्रह कलर्स अमिडस्ट शैडोज का विमोचन

Chandigarh (sursaanjh.com bureau), 2 November: अभिव्यक्ति की मासिक गोष्ठी में हर्षित के काव्य संग्रह कलर्स अमिडस्ट शैडोज का विमोचन फिजिक्स की पढ़ाई करने वाले हर्षित के पहले काव्य संग्रह कलर्स अमिडस्ट शैडोज़ का विमोचन अभिव्यक्ति की मासिक गोष्ठी के पहले सत्र में  सेंट्रल स्टेट लाइब्रेरी और सृष्टि प्रकाशन के सहयोग से हुआ। इसका संयोजन और…

Read Full News

“कर्ण” नाम के खंड काव्य का आखरी अध्याय पढ़ा गया

Chandigarh (sursaanjh.com bureau), 2 November: “कर्ण” नाम के खंड काव्य का आखरी अध्याय पढ़ा गया साहित्य विचार मंच की अक्टूबर माह की गोष्ठी उत्तम रेस्टोरेंट सेक्टर 46 में आयोजित हुई जिसमें वरिष्ठ कवियों और कहानिकारों ने ने भाग लिया । कार्यक्रम का संचालन अमरजीत अमर ने किया । कार्यक्रम की शुरुआत उन्होंने अपनी ग़ज़ल से…

Read Full News

ਪਹਿਲਵਾਨਾਂ ਦੇ ਹੱਕ ਵਿੱਚ ਲਾਉਂਦੇ ਰਹੇ ਪਹਿਲਾਂ ਧਰਨੇ ਹੁਣ ਕਿਉਂ ਬਣੇ ਹਨ ਵੈਰੀ – ਰਵੀ ਸ਼ਰਮਾ 

ਪਹਿਲਵਾਨਾਂ ਨੇ ਦੋ ਸੋਨੇ ਦੇ ਤਗਮਿਆਂ ਸਮੇਤ  ਜਿੱਤੇ ਦੇਸ਼ ਲਈ ਕੁੱਲ 9 ਮੈਡਲ ਚੰਡੀਗੜ੍ਹ 2 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜਿਹੜੇ ਪਹਿਲਵਾਨ ਪਹਿਲਾਂ ਪਹਿਲਵਾਨਾਂ ਦੀਆਂ ਮੰਗਾਂ ਨੂੰ ਕੇ ਧਰਨੇ-ਮੁਜ਼ਾਹਰੇ ਕਰਦੇ ਸਨ, ਪਤਾ ਨਹੀਂ ਕਿਉਂ ਉਹ ਹੀ ਅੱਜ ਪਹਿਲਵਾਨਾਂ ਦੇ ਵੈਰੀ ਬਣੇ ਹਨ ਅਤੇ ਪਹਿਲਵਾਨਾਂ ਦਾ ਭਵਿੱਖ ਖਰਾਬ ਕਰਨ ਦੀਆਂ ਸਾਜ਼ਸ਼ਾਂ ਘੜ ਰਹੇ ਹਨ,…

Read Full News

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫ਼ਦ ਰਿਜ਼ਨਲ ਡਾਇਰੈਕਟਰ ਓਪਨ ਸਕੂਲਜ਼ ਚੰਡੀਗੜ੍ਹ ਨੂੰ ਮਿਲਿਆ – ਪ੍ਰਿੰ.ਬਹਾਦਰ ਸਿੰਘ ਗੋਸਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਇਕ ਵਫ਼ਦ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿਚ ਸ੍ਰੀ ਐਸ. ਮਹਿੰਦਰਨ ਰਿਜ਼ਨਲ ਡਾਇਰੈਕਟਰ ਐਨ.ਆਈ.ਓ.ਐਸ. ਚੰਡੀਗੜ੍ਹ ਨੂੰ ਮਿਲਿਆ। ਵਫ਼ਦ ਵਲੋਂ ਇਹ ਮੁਲਾਕਾਤ ਉਨ੍ਹਾਂ ਦੇ ਸੈਕਟਰ-11 ਚੰਡੀਗੜ੍ਹ ਸਥਿਤ ਦਫਤਰ ਵਿਖੇ ਕੀਤੀ ਗਈ। ਵਫਦ ਵਿਚ ਪ੍ਰਿੰ. ਬਹਾਦਰ ਸਿੰਘ ਗੋਸਲ ਤੋਂ ਇਲਾਵਾ ਜਗਤਾਰ ਸਿੰਘ ਜੋਗ…

Read Full News