ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਕੁਲਜਿੰਦਰ ਸਿੰਘ ਘੁਮਾਣ Kuljinder Ghumaan ਦੇ ਘਰ ਪਿੰਡ ਖੇੜਾ ਵਿੱਚ ਅੰਬ, ਅੰਜ਼ੀਰ, ਆੜੂ, ਬੱਗੂ ਗੋਸ਼ਾ, ਨਿੰਬੂ, ਆਂਵਲਾ ਆਦਿ ਫ਼ਲਦਾਰ ਬੂਟੇ ਲਗਾਏ
ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ ਵੱਲੋਂ – ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਕੁਲਜਿੰਦਰ ਸਿੰਘ ਘੁਮਾਣ Kuljinder Ghumaan ਦੇ ਘਰ ਪਿੰਡ ਖੇੜਾ ਵਿੱਚ ਅੰਬ, ਅੰਜ਼ੀਰ, ਆੜੂ, ਬੱਗੂ ਗੋਸ਼ਾ, ਨਿੰਬੂ, ਆਂਵਲਾ ਆਦਿ ਫ਼ਲਦਾਰ ਬੂਟੇ ਲਗਾਏ ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ…