ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ ਵੱਲੋਂ – ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਪਿੰਡ ਉਪਲਾਂ ਵਿਖੇ ਪ੍ਰਸਿੱਧ ਗੀਤਕਾਰ ਕਰਨੈਲ ਸਿਵੀਆ ਦੇ ਘਰ ਲਗਾਏ ਗਏ ਕਿੰਨੂ ਅਤੇ ਅੰਬ ਦੇ ਬੂਟੇ
ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ ਵੱਲੋਂ – ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਪਿੰਡ ਉਪਲਾਂ ਵਿਖੇ ਪ੍ਰਸਿੱਧਸ ਗੀਤਕਾਰ ਕਰਨੈਲ ਸਿਵੀਆ ਦੇ ਘਰ ਲਗਾਏ ਗਏ ਕਿੰਨੂ ਅਤੇ ਅੰਬ ਦੇ ਬੂਟੇ ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ ਲਗਾਏ ਜਾ…