ਚਾਰ ਕਣੀਆ ਪਈਆਂ ਨੀ ਤੇ ਹੁਣ ਡੁੱਬ ਵੀ ਗਏ ਐਡੀ ਛੇਤੀ/ ਅਵਤਾਰ ਨਗਲ਼ੀਆ
ਚਾਰ ਕਣੀਆ ਪਈਆਂ ਨੀ ਤੇ ਹੁਣ ਡੁੱਬ ਵੀ ਗਏ ਐਡੀ ਛੇਤੀ/ ਅਵਤਾਰ ਨਗਲ਼ੀਆ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 21 ਜੁਲਾਈ: ਚਾਰ ਕਣੀਆ ਪਈਆਂ ਨੀ ਤੇ ਹੁਣ ਡੁੱਬ ਵੀ ਗਏ ਐਡੀ ਛੇਤੀ ਪਰ ਕੀ ਸੱਚੀਓ ਈ ਡੁੱਬ ਗਏ। ਮੀਂਹ ਵੀ ਕੋਈ ਬਾਹਲਾ ਨੀ ਪਿਆ। ਕਹਿੰਦੇ ਅੱਗੇ ਕਈ ਕਈ ਦਿਨ ਮੀਂਹ ਪਈ ਜਾਂਦਾ ਸੀ।…