www.sursaanjh.com > ਸਾਹਿਤ

ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਅੱਖਰ ਅੱਖਰ’ ਰਾਏ ਅਜ਼ੀਜ਼ ਉਲਾ ਖ਼ਾਨ ਜੀ ਨੂੰ ਸਰੀ (ਕੈਨੇਡਾ) ਵੱਸਦੇ ਲੇਖਕਾਂ ਵੱਲੋਂ ਭੇਂਟ

ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਅੱਖਰ ਅੱਖਰ’ ਰਾਏ ਅਜ਼ੀਜ਼ ਉਲਾ ਖ਼ਾਨ ਜੀ ਨੂੰ ਸਰੀ (ਕੈਨੇਡਾ) ਵੱਸਦੇ ਲੇਖਕਾਂ ਵੱਲੋਂ ਭੇਂਟ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਕਤੂਬਰ: ਲੁਧਿਆਣਾ ਰਹਿੰਦੇ ਸ਼ਾਇਰ ਪ੍ਰੋਃ ਗੁਰਭਜਨ ਸਿੰਘ  ਗਿੱਲ ਦੀ ਕਰੀਬ 900 ਤੋਂ ਵੱਧ ਗਜ਼ਲਾਂ ਦੀ ਵੱਡ ਆਕਾਰੀ ਪੁਸਤਕ ‘ਅੱਖਰ ਅੱਖਰ’ ਸਰੀ (ਕੈਨੇਡਾ) ਵਿਖੇ ਪੰਜਾਬੀ ਲੇਖਕਾਂ ਮੋਹਨ ਗਿੱਲ,…

Read Full News

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ 5 ਨਵੰਬਰ ਨੂੰ ਤੀਸਰਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਵਿਜੈ ਵਿਵੇਕ ਨੂੰ ਦਿੱਤਾ ਜਾਵੇਗਾ

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ 5 ਨਵੰਬਰ ਨੂੰ ਤੀਸਰਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਵਿਜੈ ਵਿਵੇਕ ਨੂੰ ਦਿੱਤਾ ਜਾਵੇਗਾ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਕਤੂਬਰ: ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ ਸਾਹਿਤਕ ਸੰਸਥਾ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ ਪੁਰਸਕਾਰ ਫ਼ਰੀਦਕੋਟ ਵੱਸਦੇ ਕਵੀ ਵਿਜੈ ਵਿਵੇਕ ਨੂੰ  5 ਨਵੰਬਰ ਨੂੰ ਰਾਮਪੁਰ ਵਿਖੇ…

Read Full News

ਦੁਸਹਿਰਾ ਯੁੱਧ ਦਾ  ਆਖ਼ਰੀ ਦਿਨ ਨਹੀਂ ਹੁੰਦਾ/ ਗੁਰਭਜਨ ਗਿੱਲ

ਦੁਸਹਿਰਾ ਯੁੱਧ ਦਾ  ਆਖ਼ਰੀ ਦਿਨ ਨਹੀਂ ਹੁੰਦਾ/ ਗੁਰਭਜਨ ਗਿੱਲ ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ ਦਸਵਾਂ ਦਿਨ ਹੁੰਦਾ ਹੈ। ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ। ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ ਜਿਸ ‘ਚ ਸਦੀਆਂ ਤੋਂ ਰਾਵਣ ਡੇਰਾ ਲਾਈ ਬੈਠਾ ਹੈ। ਤ੍ਰਿਸ਼ਨਾਂ ਦਾ ਸੋਨ ਮਿਰਗ ਛੱਡ ਦੇਂਦਾ ਹੈ ਰੋਜ਼ ਸਵੇਰੇ ਸਾਨੂੰ ਛਲਾਵੇ ‘ਚ ਲੈਂਦਾ ਹੈ। ਸਾਦਗੀ…

Read Full News

ਤਿਉਹਾਰਾਂ ਦਾ ਸੀਜ਼ਨ: ਪੰਜਾਬ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਜਾਰੀ, ਸੂਬੇ ਭਰ ’ਚ ਬੱਸ ਅੱਡਿਆਂ ’ਤੇ ਲੋਕਾਂ ਕੀਤੀ ਚੈਕਿੰਗ 

ਤਿਉਹਾਰਾਂ ਦਾ ਸੀਜ਼ਨ: ਪੰਜਾਬ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਜਾਰੀ, ਸੂਬੇ ਭਰ ’ਚ ਬੱਸ ਅੱਡਿਆਂ ’ਤੇ ਲੋਕਾਂ ਕੀਤੀ ਚੈਕਿੰਗ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਪੰਜਾਬ ਪੁਲਿਸ ਨੇ 32 ਵਿਅਕਤੀਆਂ ਨੂੰ ਪੁੱਛਗਿੱਛ ਲਈ  ਹਿਰਾਸਤ ’ਚ ਲਿਆ, 4 ਗਿਫ਼ਤਾਰ ਰਾਜ ਭਰ ਵਿੱਚ 152 ਬੱਸ ਅੱਡਿਆਂ ’ਤੇ 233…

Read Full News

ਯੁਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਤੇ ਔਨਲਾਈਨ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ

ਯੁਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਤੇ ਔਨਲਾਈਨ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਔਨਲਾਈਨ ਅੰਤਰਰਾਸ਼ਟਰੀ ਵਿਚਾਰ ਗੋ਼ਟੀ ਤੇ ਕਵੀ ਦਰਬਾਰ ਕੀਤਾ ਗਿਆ,…

Read Full News

ਉਰਦੂ  ਹਿੰਦੀ ਤੇ ਪੰਜਾਬੀ ਕਵੀ ਜਨਾਬ ਸਰਦਾਰ ਪੰਛੀ ਦਾ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਹੱਥੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਸਨਮਾਨ

ਉਰਦੂ  ਹਿੰਦੀ ਤੇ ਪੰਜਾਬੀ ਕਵੀ ਜਨਾਬ ਸਰਦਾਰ ਪੰਛੀ ਦਾ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਹੱਥੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਸਨਮਾਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉਰਦੂ , ਹਿੰਦੀ ਤੇ ਪੰਜਾਬੀ ਜ਼ਬਾਨ ਦੇ ਪ੍ਰਮੁੱਖ ਕਵੀ ਜਨਾਬ ਸਰਦਾਰ ਪੰਛੀ ਨੂੰ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ…

Read Full News

ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ

ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ  ਰਾਜ/ ਸੱਚਦੇਵਾ ਕੰਪਲੈਕਸ, ਐਸ.ਸੀ.ਓ. 17-18, ਬਲਾਕ ਸੀ ਮਾਰਕੀਟ, ਦੇਸੂ ਮਾਜਰਾ ਰੋਡ, ਸੈਕਟਰ 125, ਸਨੀ ਐਨਕਲੇਵ ਵਿਖੇ ਹੋਵੇਗਾ ਇਹ ਸਮਾਗਮ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ: ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ”ਬੈਠਕ’‘ ਤਹਿਤ ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ…

Read Full News

ਸਿਰਨਾਵਾਂ/ ਆਸ਼ਾ ਸ਼ਰਮਾ

ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਕਤੂਬਰ: ਸਿਰਨਾਵਾਂ/ ਆਸ਼ਾ ਸ਼ਰਮਾ ਥਾਂ ਥਾਂ ਤੇ ਪਈ ਉੜਦੀ ਚਿੱਠੀ, ਸਿਰਨਾਵੇਂ ਨੂੰ ਢੂੰਢ ਰਹੀਂ ਸੀ। ਵਿਚ ਲਿਖੀ ਵਿਥਿਆ ਉਸਦੇ, ਸਮਾਜ ਦੇ ਅੰਦਰ ਗੂੰਜ ਰਹੀ ਸੀ। ਕਿਸਨੇ ਕਿਸ ਨੂੰ ਧੋਖਾ ਦਿੱਤਾ, ਕਿਸਨੇ ਜੀਵਨ ਰੋਕ ਦਿੱਤਾ, ਕਦੋਂ ਕਿਸੇ ਦਾ ਗਲਾ ਸੀ ਘੁੱਟਿਆ, ਕਦੋਂ ਕੋਈ ਸ਼ਰੀਫ਼ ਸੀ ਲੁੱਟਿਆ। ਕਦੋਂ ਸਿਆਸਤ ਭਾਰੀ…

Read Full News

45ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਵਿੱਚ ਮਹਿੰਦਰ ਸਿੰਘ ਦੋਸਾਂਝ, ਅਵਨੀਤ ਕੌਰ ਸਿੱਧੂ, ਵਿਨੋਦ ਸਹਿਗਲ, ਆਗਿਆਕਾਰ ਸਿੰਘ ਗਰੇਵਾਲ ਤੇ ਨਵਜੋਤ ਸਿੰਘ ਜਰਗ ਸਨਮਾਨਿਤ

45ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਵਿੱਚ ਮਹਿੰਦਰ ਸਿੰਘ ਦੋਸਾਂਝ, ਅਵਨੀਤ ਕੌਰ ਸਿੱਧੂ, ਵਿਨੋਦ ਸਹਿਗਲ, ਆਗਿਆਕਾਰ ਸਿੰਘ ਗਰੇਵਾਲ ਤੇ ਨਵਜੋਤ ਸਿੰਘ ਜਰਗ ਸਨਮਾਨਿਤ ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ ਨਗਰ ਨਿਗਮ ਨੇ ਕੀਤਾ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਕਤੂਬਰ: ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋਂ…

Read Full News

बेगम इकबाल बानो फाउंडेशन का सातवां कवि सम्मेलन “लिखत Poetica” 28 अक्टूबर को होगा

बेगम इकबाल बानो फाउंडेशन का सातवां कवि सम्मेलन “लिखत Poetica” 28 अक्टूबर को होगा कार्यक्रम की अध्यक्षता मशहूर कहानीकार, कवि और पीजीआई में हड्डियों के विशेषज्ञ प्रोफेसर (डॉक्टर) राजिंदर कनौजिया करेंगे यह कार्यक्रम 28 अक्टूबर को शाम 3 से 5 बजे के बीच सेंट्रल स्टेट लाइब्रेरी के सहयोग से उनकी सभागार में होगा Chandigarh (sursaanjh.com…

Read Full News