www.sursaanjh.com > ਸਾਹਿਤ

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ“ ਯਾਦਗਾਰੀ ਹੋ ਨਿਬੜੀ 

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ“ ਯਾਦਗਾਰੀ ਹੋ ਨਿਬੜੀ ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਕਤੂਬਰ: ਵਿਸ਼ਵ ਪੰਜਾਬੀ ਸਭਾ ਕੈਨੇਡਾ  ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ਵਿਸ਼ਵ ਪੰਜਾਬੀ ਭਵਨ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੈਂਪਟਨ“ ਵਿਖੇ 18 ਅਕਤੂਬਰ ਸ਼ੁੱਕਰਵਾਰ  ਨੂੰ ਬਾਦ ਸ਼ਾਮ 6 ਵਜੇ “ਇਕ…

Read Full News

ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪਸਾਰ ਵੱਖ-ਵੱਖ ਸਾਧਨਾਂ ਅਤੇ ਯਤਨਾਂ ਰਾਹੀਂ ਕੀਤਾ ਜਾ ਸਕਦਾ ਹੈ

ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪਸਾਰ ਵੱਖ-ਵੱਖ ਸਾਧਨਾਂ ਅਤੇ ਯਤਨਾਂ ਰਾਹੀਂ ਕੀਤਾ ਜਾ ਸਕਦਾ ਹੈ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ: ਇੱਥੇ ਵਿਚਾਰ ਕਰਨ ਲਈ ਕੁਝ ਰਣਨੀਤੀਆਂ ਹਨ: ਚੰਗਾ ਸਾਹਿਤ ਅਨੁਵਾਦ ਦੂਜੀਆਂ ਭਾਸ਼ਾਵਾਂ ਦਾ ਚੰਗਾ ਸਾਹਿਤ ਸਰਲ ਪੰਜਾਬੀ ਵਿਚ ਅਨੁਵਾਦ ਕਰਨ ਦੀ ਲੋੜ ਹੈ। ਹੋ ਸਕੇ ਤਾਂ ਇਨ੍ਹਾਂ ਕਿਤਾਬਾਂ ਨੂੰ ਸਿਲੇਬਸ ਦਾ ਹਿੱਸਾ…

Read Full News

ਇੱਕ ਲੀਕ ਹੋਰ/ ਰਾਜਿੰਦਰ ਕੌਰ

ਨਜ਼ਮ ਇੱਕ ਲੀਕ ਹੋਰ/ ਰਾਜਿੰਦਰ ਕੌਰ ਜਦ ਜਾਣਦੇ ਹੀ ਹਾਂ ਇੱਕ ਦੂਜੇ ਦੀ ਔਕਾਤ ਤਾਂ ਕੀ ਮਾਇਨੇ ਰੱਖਦਾ ਹੈ ਤੇਰਾ ਉੱਛਲ ਉੱਛਲ ਪੈਣਾ ਖੋਰ ਖੋਰ ਜਾਣਾ ਤੇ ਚੂੰਡ ਚੂੰਡ ਖਾਣਾ ਖੁਰਦਿਆਂ ਖੁਰਦਿਆਂ ਇੱਕ ਦਿਨ ਮਿੱਟੀ ਨੇ ਪਾਣੀ ਨੂੰ ਕਿਹਾ। ਤੈਂ ਰੋਕਿਆਂ  ਰੁਕਣਾ ਨਹੀਂ ਮੈਂ ਮੁਕਾਇਆਂ ਮੁੱਕਣਾ ਨਹੀਂ ਮੇਰੀ ਹਿੱਕੜੀ ‘ਤੇ ਮੌਲਦੇ ਫ਼ੁੱਲ-ਬੂਟੇ ਮੇਰਾ ਅੱਜ ਹਨ…

Read Full News

ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਕਵੀ ਦਰਬਾਰ ਦਾ ਆਯੋਜਨ – ਡਾ. ਦਵਿੰਦਰ ਸਿੰਘ ਬੋਹਾ

ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਕਵੀ ਦਰਬਾਰ ਦਾ ਆਯੋਜਨ – ਡਾ. ਦਵਿੰਦਰ ਸਿੰਘ ਬੋਹਾ ਮੁੱਖ ਮਹਿਮਾਨ ਸੁਰਿੰਦਰ ਗਿੱਲ, ਵਿਸ਼ੇਸ਼ ਮਹਿਮਾਨ ਗੁਰਨਾਮ ਕੰਵਰ, ਗ਼ਜ਼ਲ ਉਸਤਾਦ ਸਿਰੀ ਰਾਮ ਅਰਸ਼, ਡਾ. ਦਵਿੰਦਰ ਸਿੰਘ ਬੋਹਾ, ਬਲਕਾਰ ਸਿੱਧੂ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ…

Read Full News

ਭਾਸ਼ਾ ਵਿਭਾਗ (ਪੰਜਾਬੀ ਸੈੱਲ), ਚੰਡੀਗੜ੍ਹ ਵੱਲੋਂ ਅੱਜ ਮਿਤੀ 18 ਅਕਤੂਬਰ, 2023 ਨੂੰ 11.00 ਵਜੇ ਪੰਜਾਬ ਕਲਾ, ਚੰਡੀਗੜ੍ਹ ਵਿਖੇ ਕਵੀ ਦਰਬਾਰ ਦਾ ਆਯੋਜਨ-ਡਾ. ਦਵਿੰਦਰ ਬੋਹਾ

ਭਾਸ਼ਾ ਵਿਭਾਗ (ਪੰਜਾਬੀ ਸੈੱਲ), ਚੰਡੀਗੜ੍ਹ ਵੱਲੋਂ ਅੱਜ ਮਿਤੀ 18 ਅਕਤੂਬਰ, 2023 ਨੂੰ 11.00 ਵਜੇ ਪੰਜਾਬ ਕਲਾ, ਚੰਡੀਗੜ੍ਹ ਵਿਖੇ ਕਵੀ ਦਰਬਾਰ ਦਾ ਆਯੋਜਨ ਕਵੀ ਦਰਬਾਰ ਵਿੱਚ ਨਾਮਵਰ ਕਵੀ ਸ਼ਬਦੀਸ਼, ਸੁਰਜੀਤ ਬੈਂਸ, ਬਲਵਿੰਦਰ ਚਹਿਲ, ਰਾਜਿੰਦਰ ਕੌਰ, ਜੈ ਪਾਲ, ਰਜਿੰਦਰ ਰੇਨੂੰ, ਦਿਲਪ੍ਰੀਤ ਚਹਿਲ, ਸੁਰਜੀਤ ਸੁਮਨ, ਜਸ਼ਨਪ੍ਰੀਤ ਕੌਰ, ਜਗਦੀਪ ਕੌਰ ਨੂਰਾਨੀ, ਗੁਰਦਰਸ਼ਨ ਸਿੰਘ ਮਾਵੀ ਅਤੇ ਹਰਵਿੰਦਰ ਸਿੰਘ ਹੋਣਗੇ ਸ਼ਾਮਿਲ…

Read Full News

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਹਿਤਕ ਮਿਲ਼ਣੀ ਸਮਾਰੋਹ ਦੌਰਾਨ ਕਹਾਣੀਕਾਰ ਸੁਖਜੀਤ ਹੋਏ ਦਰਸ਼ਕਾਂ ਦੇ ਰੂਬਰੂ-ਮਾਧਵ ਕੌਸ਼ਕ

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਹਿਤਕ ਮਿਲ਼ਣੀ ਸਮਾਰੋਹ ਦੌਰਾਨ ਕਹਾਣੀਕਾਰ ਸੁਖਜੀਤ ਹੋਏ ਦਰਸ਼ਕਾਂ ਦੇ ਰੂਬਰੂ  ਕਹਾਣੀ ਵਿਧਾ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸੁਖਜੀਤ ਨੇ ਆਪਣੀ ਕਹਾਣੀ ਕਲਾ ਬਾਰੇ ਖੁੱਲ੍ਹ ਕੇ ਕੀਤੀਆਂ ਗੱਲਾਂ ਮੁੱਖ ਮਹਿਮਾਨ ਖਾਲਿਦ ਹੁਸੈਨ, ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਡਾ. ਮਨਮੋਹਨ, ਸੁਖਜੀਤ, ਡਾ. ਜੇ.ਬੀ. ਸੇਖੋਂ ਅਤੇ ਸੁਭਾਸ਼ ਭਾਸਕਰ ਹੋਏ ਪ੍ਰਧਾਨਗੀ ਮੰਡਲ…

Read Full News

ਯੁੱਗ ਪੁਰਸ਼ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ/ਜੇ. ਐੱਸ.ਮਹਿਰਾ

ਯੁੱਗ ਪੁਰਸ਼ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ/ਜੇ. ਐੱਸ.ਮਹਿਰਾ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ: ਅੱਜ ਤੱਕ ਅਸੀਂ ਧਾਰਮਿਕ ਸਥਾਨਾਂ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਆਏ ਹਾਂ। ਅਸੀਂ ਭਰਦੇ ਆਏ ਹਾਂ ਠੱਗਾਂ ਅਤੇ ਚੋਰਾਂ ਦੀਆਂ ਝੋਲੀਆਂ … ਪਰ ਕੀ ਅਸੀਂ ਕਦੇ ਕਿਸੇ ਸਕੂਲ ਨੂੰ ਜਾਂ ਕਿਸੇ ਹਸਪਤਾਲ ਨੂੰ ਕੋਈ ਦਾਨ ਦਿੱਤਾ ਹੈ? ਕਿਸੇ…

Read Full News

45ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ 20 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ‘ਚ ਲੱਗੇਗਾ – ਪਰਗਟ ਸਿੰਘ ਗਰੇਵਾਲ

45ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ 20 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ‘ਚ ਲੱਗੇਗਾ – ਪਰਗਟ ਸਿੰਘ ਗਰੇਵਾਲ ਉਦਘਾਟਨ ਸਵੇਰੇ 10.30 ਵਜੇ ਬੁੱਤ ਤੇ ਹਾਰ ਪਹਿਨਾ ਕੇ ਹੋਵੇਗਾ – ਲ਼ਵਲੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ: ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ…

Read Full News

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਚਿਤਵਦਿਆਂ/ ਗੁਰਭਜਨ ਗਿੱਲ

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਚਿਤਵਦਿਆਂ/ ਗੁਰਭਜਨ ਗਿੱਲ ਗ਼ਜ਼ਲ ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਤਦ, ਸਰਹੰਦ ਫੇਰ ਬੁਲਾਉਂਦਾ ਹੈ। ਤਿੰਨ ਸਦੀਆਂ ਵਿਚ ਰੋਜ਼ ਗਰਕਦੇ, ਏਥੋਂ ਤੱਕ ਹਾਂ ਪਹੁੰਚ ਗਏ, ਹੋਰ ‘ਧਰਤ’ ਤੋਂ ਗੋਬਿੰਦ ਆਵੇ, ਏਹੋ ਹੀ ਦਿਲ ਚਾਹੁੰਦਾ ਹੈ। ਪੋਥੀ ਪੰਥ ਭੁਲਾ ਕੇ ਆਪਾਂ,…

Read Full News

ਚੇਤੇ ਮੁੜ ਮੁੜ ਆਉਂਦੇ, ਸਾਨੂੰ ਸੋਹਣੇ ਗੁਰ ਦਰਬਾਰ ਦੇ/ ਗੁਰਭਜਨ ਗਿੱਲ

ਚੇਤੇ ਮੁੜ ਮੁੜ ਆਉਂਦੇ, ਸਾਨੂੰ ਸੋਹਣੇ ਗੁਰ ਦਰਬਾਰ ਦੇ/ ਗੁਰਭਜਨ ਗਿੱਲ ਵਾਹਿਗੁਰੂ ,ਵਾਹਿਗੁਰੂ, ਵਾਹਿਗੁਰੂ ਸਿੰਘ ਨੇ ਮੁੱਖ ਤੋਂ ਪੁਕਾਰਦੇ। ਚੇਤੇ ਮੁੜ ਮੁੜ ਆਉਂਦੇ, ਸਾਨੂੰ ਸੋਹਣੇ ਗੁਰ ਦਰਬਾਰ ਦੇ। ਗੁਰੂ ਨਾਨਕ ਨੇ ਸਭ ਤੋਂ ਵੱਖਰਾ ਧਰਮੀ ਬੂਟਾ ਲਾਇਆ। ਇੱਕੋ ਹੀ ਓਂਕਾਰ ਹੈ ਸਾਡਾ ਮੁੱਖ ਤੋਂ ਸੀ ਫੁਰਮਾਇਆ। ਸ਼ਬਦ ਗੁਰੂ ਦੇ, ਅੱਜ ਵੀ ਸਾਨੂੰ ਡੁੱਬੜਿਆਂ ਨੂੰ ਤਾਰਦੇ।…

Read Full News