ਚੰਡੀਗੜ੍ਹ ਸਾਹਿਤ ਅਕਾਦਮੀ ਲੇਖਕਾਂ ਨੂੰ ਕਰੇਗੀ ਸਨਮਾਨਿਤ
ਚੰਡੀਗੜ੍ਹ ਸਾਹਿਤ ਅਕਾਦਮੀ ਲੇਖਕਾਂ ਨੂੰ ਕਰੇਗੀ ਸਨਮਾਨਿਤ ਪੁਰਸਕਾਰ ਲਈ ਮੰਗੀਆਂ ਗਈਆਂ ਅਰਜ਼ੀਆਂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜੁਲਾਈ: ਚੰਗੇ ਸਾਹਿਤ ਅਤੇ ਸਾਹਿਤਕਾਰਾਂ ਨੂੰ ਅੱਗੇ ਲਿਆਉਣ ਲਈ ਚੰਡੀਗੜ੍ਹ ਸਾਹਿਤ ਅਕਾਦਮੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤਹਿਤ ਅਕਾਦਮੀ ਨੇ ਸ਼ਹਿਰ ਦੇ ਲੇਖਕਾਂ ਤੋਂ ਹਿੰਦੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਅਕਾਦਮੀ ਕੋਲ਼ ਜਮ੍ਹਾਂ ਕਰਵਾਉਣ…