ਤੇਰੀ ਉਦਾਸੀ ਜਾਵੇਗੀ ਸੁਲਤਾਨਾ ਬੇਗ਼ਮ
ਚੰਡੀਗੜ੍ਹ, 28 ਮਈ (ਸੁਰ ਸਾਂਝ ਬਿਊਰੋ) : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰਮੀ ਨੇ ਭਰੇ ਹੋਏ ਮਨ ਨਾਲ਼ ਸੁਰ ਸਾਂਝ ਡਾਟ ਕਾਮ ਨਾਲ਼ ਇਹ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਸੁਲਤਾਨਾ ਬੇਗਮ ਅੱਜ ਅਲਵਿਦਾ ਕਹਿ ਗਏ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਮੂਹ ਮੈਂਬਰਜ਼ ਨੂੰ ਸੁਲਤਾਨਾ ਬੇਗਮ ਦੇ ਬੇਵਕ ਤੁਰ ਜਾਣ…