www.sursaanjh.com > ਸਾਹਿਤ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਾਹਿਤਕ ਸਮਾਗਮ ਕਰਵਾਇਆ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਪੰਜਾਬੀ ਸਾਹਿਤ ਸਭਾ ਖਰੜ ਦਾ ਸਾਹਿਤਕ ਸਮਾਗਮ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਬਲਜੀਤ ਸਿੰਘ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਪ੍ਰਿੰਸੀਪਲ ਖਰੜ ਗੁਰਮੀਤ, ਨਾਵਲਕਾਰ ਸੰਤਵੀਰ…

Read Full News

ਹਿੰਮਤ ਦਾ ਦੂਸਰਾ ਨਾਮ ਹੈ ਕਰਮ ਸਿੰਘ ਜ਼ਖ਼ਮੀ

ਹਿੰਮਤ ਦਾ ਦੂਸਰਾ ਨਾਮ ਹੈ ਕਰਮ ਸਿੰਘ ਜ਼ਖ਼ਮੀ/ ਗੁਰਭਜਨ ਗਿੱਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਕਰਮ ਸਿੰਘ ਜ਼ਖ਼ਮੀ ਸੰਗਰੂਰ ਦੀ ਸਾਹਿੱਤਕ ਜਥੇਬੰਦਕ ਲਹਿਰ ਦਾ ਮਜ਼ਬੂਤ ਥੰਮ ਹੈ। ਮੈਂ ਉਸ ਦੀ ਲਗਪਗ ਹਰ ਕਿਤਾਬ ਪੜ੍ਹੀ ਹੈ। ਗ਼ਜ਼ਲ ਵਿੱਚ ਨਿਰੰਤਰ ਵਿਕਾਸ ਦਾ ਦੂਜਾ ਨਾਮ ਹੈ ਕਰਮ ਸਿੰਘ ਜ਼ਖ਼ਮੀ। ਉਸ ਦੀਆਂ ਕਾਵਿ ਰਚਨਾਵਾਂ ਵਿੱਚ ਚਾਨਣ…

Read Full News

ਗੁਰੀ ਮਾਮੂਪੁਰੀ ਦੇ ਗੀਤ “ਖੌਫਨਾਕ” ਦੀ ਸੂਟਿੰਗ ਮੁਕੰਮਲ

ਗੁਰੀ ਮਾਮੂਪੁਰੀ ਦੇ ਗੀਤ “ਖੌਫਨਾਕ” ਦੀ ਸੂਟਿੰਗ ਮੁਕੰਮਲ ਮੋਰਿੰਡਾ 14 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ): ਐਨਜੀ ਬ੍ਰਦਰਜ਼ ਐਂਟਰਟੇਨਮੈਂਟ ਅਤੇ ਦਲੇਰ ਮਾਮੂਪੁਰੀ ਪੇਸ਼ ਕਰ ਰਹੇ ਹਨ, ਗੁਰੀ ਮਾਮੂਪੁਰੀ ਦਾ ਨਵਾਂ ਗੀਤ “ਖੌਫਨਾਕ” ਜਿਸ ਦੀ ਸੂਟਿੰਗ ਪਿਛਲੇ ਦਿਨੀਂ ਮੁਕੰਮਲ ਹੋ ਗਈ ਹੈ। ਇਸ ਗੀਤ ਨੂੰ ਲਿਖਿਆ ਹੈ ਬਹੁਤ ਹੀ ਸੋਹਣੀ ਕਲਮ ਦੇ ਮਾਲਕ ਸੁਖਮਨ…

Read Full News

ਮੁੱਖ ਮੰਤਰੀ ਭਗਵੰਤ ਮਾਨ,ਪੀਸੀਐਸ ਅਧਿਕਾਰੀ ਡਾ. ਸੰਜੀਵ ਕੁਮਾਰ ਸਮੇਤ 13 ਸ਼ਖਸੀਅਤਾਂ ਨੂੰ 15 ਅਗਸਤ ਮੌਕੇ ਕਰਨਗੇ ਸਨਮਾਨਿਤ

ਮੁੱਖ ਮੰਤਰੀ ਭਗਵੰਤ ਮਾਨ,ਪੀਸੀਐਸ ਅਧਿਕਾਰੀ ਡਾ. ਸੰਜੀਵ ਕੁਮਾਰ ਸਮੇਤ 13 ਸ਼ਖਸੀਅਤਾਂ ਨੂੰ 15 ਅਗਸਤ ਮੌਕੇ ਕਰਨਗੇ ਸਨਮਾਨਿਤ ਪਟਿਆਲਾ ਵਿਖੇ ਹੋ ਰਿਹਾ ਹੈ ਰਾਜ ਪੱਧਰੀ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 13 ਅਗਸਤ: ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ 15 ਅਗਸਤ 2023 ਦੇ ਸੁਤੰਤਰਤਾ ਦਿਵਸ ਦੇ ਮੌਕੇ ਪਟਿਆਲਾ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ…

Read Full News

ਬਲਜੀਤ ਸਿੰਘ ਪਪਨੇਜਾ ਦੇ ਨਾਵਲ ‘ਸਿਵਿਆਂ ਦੇ ਰਾਹੀ’ ਦਾ ਹੋਇਆ ਲੋਕ ਅਰਪਣ ਅਤੇ ਚਰਚਿਤ ਲੇਖਕ ਤਰਸੇਮ ਬਸ਼ਰ ਨੇ ਦੇਸ਼ ਦੀ ਵੰਡ ਵਿਸ਼ੇ ‘ਤੇ ਬਣੀਆਂ ਫਿਲਮਾਂ ਦੇ ਹਵਾਲੇ ਨਾਲ ਛੇੜੀ ਚਰਚਾ

ਬਲਜੀਤ ਸਿੰਘ ਪਪਨੇਜਾ ਦੇ ਨਾਵਲ ‘ਸਿਵਿਆਂ ਦੇ ਰਾਹੀ’ ਦਾ ਹੋਇਆ ਲੋਕ ਅਰਪਣ ਚਰਚਿਤ ਲੇਖਕ ਤਰਸੇਮ ਬਸ਼ਰ ਨੇ ਦੇਸ਼ ਦੀ ਵੰਡ ਵਿਸ਼ੇ ‘ਤੇ ਬਣੀਆਂ ਫਿਲਮਾਂ ਦੇ ਹਵਾਲੇ ਨਾਲ ਛੇੜੀ ਚਰਚਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਗਸਤ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ…

Read Full News

ਬਲਜੀਤ ਸਿੰਘ ਪਪਨੇਜਾ ਦੇ ਨਾਵਲ ‘ਸਿਵਿਆਂ ਦੇ ਰਾਹੀ’ ਦਾ ਹੋਇਆ ਲੋਕ ਅਰਪਣ ਅਤੇ ਤਰਸੇਮ ਬਸ਼ਰ ਨੇ ਦੇਸ਼ ਦੀ ਵੰਡ ਸਬੰਧੀ ਬਣੀਆਂ ਫਿਲਮਾਂ ਦੇ ਹਵਾਲੇ ਨਾਲ ਛੇੜੀ ਚਰਚਾ

ਬਲਜੀਤ ਸਿੰਘ ਪਪਨੇਜਾ ਦੇ ਨਾਵਲ ‘ਸਿਵਿਆਂ ਦੇ ਰਾਹੀ’ ਦਾ ਹੋਇਆ ਲੋਕ ਅਰਪਣ ਚਰਚਿਤ ਲੇਖਕ ਤਰਸੇਮ ਬਸ਼ਰ ਨੇ ਦੇਸ਼ ਦੀ ਵੰਡ ਵਿਸ਼ੇ ‘ਤੇ ਬਣੀਆਂ ਫਿਲਮਾਂ ਦੇ ਹਵਾਲੇ ਨਾਲ ਛੇੜੀ ਚਰਚਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਗਸਤ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ…

Read Full News

ਉੱਘੇ ਨਾਵਲਕਾਰ ਬਲਜੀਤ ਸਿੰਘ ਪਪਨੇਜਾ ਦਾ ਨਾਵਲ ”ਸਿਵਿਆਂ ਦੇ ਰਾਹੀ” ਲੋਕ-ਅਰਪਣ ਹੋਵੇਗਾ ਅੱਜ-ਬਲਕਾਰ ਸਿੱਧੂ

ਉੱਘੇ ਨਾਵਲਕਾਰ ਬਲਜੀਤ ਸਿੰਘ ਪਪਨੇਜਾ ਦਾ ਨਾਵਲ ”ਸਿਵਿਆਂ ਦੇ ਰਾਹੀ” ਲੋਕ-ਅਰਪਣ ਹੋਵੇਗਾ ਅੱਜ-ਬਲਕਾਰ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਕਹਾਣੀਕਾਰ ਸੁਖਜੀਤ ਅਤੇ ਡਾ. ਲਾਭ ਸਿੰਘ ਖੀਵਾ ਕਰਨਗੇ ਪ੍ਰਧਾਨਗੀ-ਭੁਪਿੰਦਰ ਮਲਿਕ ਵਿਚਾਰ ਚਰਚਾ ਵਿੱਚ ਭਾਗ ਲੈਣਗੇ ਡਾ. ਪ੍ਰਵੀਨ ਸ਼ੇਰੋਂ ਅਤੇ ਆਜ਼ਾਦ ਦਿਵਸ ਨੂੰ ਸਮਤਰਪਿਤ ਵਿਸ਼ੇਸ਼ ਭਾਸ਼ਣ ਦੇਣਗੇ ਤਰਸੇਮ ਬਸ਼ਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮਬਿਊਰੋ), 13 ਅਗਸਤ: ਪੰਜਾਬੀ…

Read Full News

ਕੈਨੇਡਾ ਡਾਇਰੀ-ਬੀ ਸੀ ਦੀਆਂ ਬੇਰੀਆਂ/ ਭਗਵੰਤ ਰਸੂਲਪੁਰੀ

ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਅਗਸਤ: ਕੈਨੇਡਾ ਡਾਇਰੀ-ਬੀ ਸੀ ਦੀਆਂ ਬੇਰੀਆਂ/ ਭਗਵੰਤ ਰਸੂਲਪੁਰੀ ਬ੍ਰਿਟਿਸ਼ ਕੋਲੰਬੀਆ ਦੀ ਫਰੇਜਰ ਵਾਦੀ ‘ਚ ਪੈਂਦੇ ਸ਼ਹਿਰ ਸਰੀ, ਲੈਹਿੰਗਲੀ, ਐਬਸਫੋਰਡ ਆਦਿ ਇਲਾਕਿਆਂ ‘ਚ ‘ਬੇਰੀ’ ਫਰੂਟ ਦੀ ਖੇਤੀ ਕੀਤੀ ਜਾਂਦੀ ਹੈ। ਇੱਥੋਂ ਦਾ ਪੌਣ-ਪਾਣੀ ‘ਬੇਰੀ’ ਫਰੂਟ ਲਈ ਲਾਹੇਵੰਦ ਹੈ। ਇਹਨਾਂ ਦਿਨਾਂ ‘ਚ ਬਲਿਉ ਦੀ ਅਗੇਤੀ ਕਿਸਮ ‘ਡਿਊਕ’ ਦੀ ਤੋੜਾਈ ਕੀਤੀ…

Read Full News

ਕੈਨੇਡਾ ਡਾਇਰੀ-ਬਾਗਬਾਨਾਂ ਦੀਆਂ ਗੱਲਾਂ/ ਭਗਵੰਤ ਰਸੂਲਪੁਰੀ

(ਕਹਾਣੀਕਾਰ ਤੇ ਨਾਵਲਕਾਰ ਭਗਵੰਤ ਰਸੂਲਪੁਰੀ ਸਾਹਿਤਕ ਮੈਗਜ਼ੀਨ ਕਹਾਣੀ ਧਾਰਾ ਦੇ ਸੰਪਾਦਕ ਹਨ ਜੋ ਇਨ੍ਹੀਂ ਦਿਨੀਂ ਕੈਨੇਡਾ ਫੇਰੀ ਤੇ ਹਨ … ਉਨ੍ਹਾਂ ਉੱਥੇ ਰਹਿੰਦਿਆਂ ਉਥੋਂ ਦੀ ਕਿਸਾਨੀ ਤੇ ਪਰਿਵਾਸ ਨੂੰ ਸਮਝ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਅਨੁਭਵ ਉਨ੍ਹਾਂ “ਕੈਨੇਡਾ ਡਾਇਰੀ” ਚ ਲਿਖਣੇ ਸ਼ੁਰੂ ਕੀਤੇ ਹਨ … ਜੋ “ਨਵਾਂ ਜ਼ਮਾਨਾ” ਵਿੱਚ ਛਪ ਰਹੇ ਹਨ। ਭਗਵੰਤ ਰਸੂਲਪਰੀ…

Read Full News

ਕਲਾ ਸਾਹਿਤ ਤੇ ਸਭਿਆਚਾਰਕ ਜਗਤ ਵਿੱਚ ਸੋਗ ਦੀ ਲਹਿਰ, ਨਹੀਂ ਰਹੇ ਮਾਸਟਰ ਤਰਲੋਚਨ ਸਿੰਘ

ਕਲਾ, ਸਾਹਿਤ ਤੇ ਸਭਿਆਚਾਰਕ ਜਗਤ ਵਿੱਚ ਸੋਗ ਦੀ ਲਹਿਰ, ਨਹੀਂ ਰਹੇ ਮਾਸਟਰ ਤਰਲੋਚਨ ਸਿੰਘ ਉੱਘੇ ਰੰਗਕਰਮੀ, ਸਰਗਰਮ ਜਥੇਬੰਦਕ ਸ਼ਖਸੀਅਤ, ਸਮਾਜ ਸੁਧਾਰਕ, ਲੇਖਕ, ਸੰਪਾਦਕ ਤੇ ਇੱਕ ਚੰਗੇ ਅਧਿਆਪਕ ਸਨ ਮਾਸਟਰ ਤਰਲੋਚਨ ਸਿੰਘ ਸਮਰਾਲਾ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਰਜੀਤ ਸੁਮਨ); 10 ਅਗਸਤ: ਮਾਸਟਰ ਤਰਲੋਚਨ ਸਿੰਘ ਦੇ ਇੱਕ ਸੜਕ ਦੁਰਘਟਨਾ ਵਿੱਚ ਤੁਰ ਜਾਣ ਨਾਲ਼ ਸਾਹਿਤ ਜਗਤ ਵਿੱਚ ਸੋਗ…

Read Full News