www.sursaanjh.com > ਸਾਹਿਤ

ਇੱਕ ਦੁਪਹਿਰ ਸੰਗੀਤਕਾਰ ਲਾਲੀ ਧਾਲੀਵਾਲ ਦੇ ਸਟੂਡੀਓ-LD Music Production ਵਿਖੇ ਮਾਣਦਿਆਂ

ਸੰਗੀਤਕਾਰ ਲਾਲੀ ਧਾਲੀਵਾਲ ਦੇ ਸਟੂਡੀਓ – LD Music Production ਵਿਖੇ ਇੱਕ ਦੁਪਹਿਰ ਮਾਣਦਿਆਂ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਗਸਤ: ਮਾਡਰਨ ਗੀਤਾਂ ਨੂੰ ਸੁਰੀਲੀਆਂ ਧੁਨਾਂ ਵਿੱਚ ਗੁੰਨ੍ਹਣ ਵਾਲ਼ੇ ਲਾਲੀ ਧਾਲੀਵਾਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਲਾਲ ਕਮਲ ਦੇ ਨਾਂ ਨਾਲ਼ ਜਾਣੀ ਜਾਂਦੀ ਇਹ ਸੰਗੀਤਕ ਭਰਾਵਾਂ ਦੀ ਜੋੜੀ ਸ੍ਰੀ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਪਵਿੱਤਰ…

Read Full News

ਆਜ਼ਾਦੀ ਦਿਵਸ ਮੌਕੇ ਤੇਜਿੰਦਰ ਬਾਜ਼ ਦਾ ਸਨਮਾਨ

ਆਜ਼ਾਦੀ ਦਿਵਸ ਮੌਕੇ ਤੇਜਿੰਦਰ ਬਾਜ਼ ਦਾ ਸਨਮਾਨ ਚੰਡੀਗੜ੍ਹ 17 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਤੇਜਿੰਦਰ ਸਿੰਘ ਬਾਜ਼ ਇੱਕ ਮਿਹਨਤੀ ਤੇ ਸੁਹਿਰਦ ਅਧਿਆਪਕ ਹੋਣ ਦੇ ਨਾਲ-ਨਾਲ ਹੋਰ ਵੀ ਕਈ ਕਲਾਵਾਂ ਦਾ ਸੁਮੇਲ ਹੈ। ਸਾਇੰਸ ਅਧਿਆਪਕ ਹੋਣ ਦੇ ਨਾਤੇ ਇਹਨਾਂ ਵਿਦਿਆਰਥੀਆਂ ਵਿੱਚ ਹਮੇਸ਼ਾ ਵਿਗਿਆਨਕ ਸੋਚ ਉਤਪਨ ਕਰਨ ਨੂੰ ਤਰਜੀਹ ਦਿੱਤੀ। ਥੀਏਟਰ ਦੇ ਮਾਹਿਰ ਹੋਣ ਕਰਕੇ…

Read Full News

77ਵੇਂ ਆਜ਼ਾਦੀ ਦਿਵਸ ਮੌਕੇ ਬਹੁ-ਪੱਖੀ ਕਲਾਕਾਰ ਰੂਪਿੰਦਰ ਰੂਪੀ ਨੂੰ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ੳੱਤਮ ਕਾਰਗੁਜ਼ਾਰੀ ਦੇ ਇਵਜ਼ ਵਜੋਂ ਪ੍ਰਮਾਣ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ

77ਵੇਂ ਆਜ਼ਾਦੀ ਦਿਵਸ ਮੌਕੇ ਬਹੁ-ਪੱਖੀ ਕਲਾਕਾਰ ਰੂਪਿੰਦਰ ਰੂਪੀ ਨੂੰ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ੳੱਤਮ ਕਾਰਗੁਜ਼ਾਰੀ ਦੇ ਇਵਜ਼ ਵਜੋਂ ਪ੍ਰਮਾਣ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਵੱਲੋਂ ਪ੍ਰਦਾਨ ਕੀਤਾ ਗਿਆ ਇਹ ਸਨਮਾਨ ਰੁਪਿੰਦਰ ਰੂਪੀ ਨੇ ਫਿਲਮ ਵੀਰ ਜ਼ਾਰਾ, ਲੰਡਨ ਡਰੀਮ, ਸਿੰਘ ਇਜ਼ ਕਿੰਗ,…

Read Full News

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ ਟੈਗੋਰ ਥੀਏਟਰ ਵਿਖੇ ਹੋਵੇਗੀ ਇਹ ਮਹਿਫਲ ਹਰਿਆਣਾ ਸਰਕਾਰ ਦੇ ਕਲਾ ਤੇ ਸਭਿਆਚਾਰਕ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ: ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਚਰਚਿਤ ਗਾਇਕਾ ਰਿੰਕੂ ਕਾਲੀਆ ਦੀ ਗਾਇਨ ਕਲਾ ਸਬੰਧੀ ਸਮਾਗਮ ਮਹਿਫਲ…

Read Full News

ਸਾਹਿਤਕ ਸੱਥ ਦੀ 20 ਅਗਸਤ 2023 ਨੂੰ ਹੋ ਰਹੀ ਇਕੱਤਰਤਾ ਵਿੱਚ ਹੋਵੇਗਾ ਮਿੰਨ੍ਹੀ ਕਹਾਣੀ ਪਾਠ

ਸਾਹਿਤਕ ਸੱਥ ਖਰੜ ਵੱਲੋਂ ਮਿਤੀ 20 ਅਗਸਤ 2023 ਨੂੰ ਹੋ ਰਹੀ ਇਕੱਤਰਤਾ ਵਿੱਚ ਕਰਵਾਇਆ ਜਾ ਰਿਹਾ ਹੈ ਮਿੰਨੀ ਕਹਾਣੀ ਪਾਠ  ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਘ ਸਿੰਗਲ ਅਤੇ ਸੁਰਜੀਤ ਸੁਮਨ ਪੜ੍ਹਨਗੇ ਮਿੰਨੀ ਕਹਾਣੀਆਂ ਚਰਚਿਤ ਕਹਾਣੀਕਾਰ ਸਰੂਪ ਸਿਆਲ਼ਵੀ ਅਤੇ ਗੁਰਮੀਤ ਸਿੰਘ ਸਿੰਗਲ ਕਰਨਗੇ ਇਸ ਇਕੱਤਰਤਾ ਦੀ ਪ੍ਰਧਾਨਗੀ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ),…

Read Full News

ਲਲਕਾਰ ਵਾਲੇ ਸ਼ਾਇਰ ਸਃ ਜਰਨੈਲ ਸਿੰਘ ਅਰਸ਼ੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

ਲਲਕਾਰ ਵਾਲੇ ਸ਼ਾਇਰ ਸਃ ਜਰਨੈਲ ਸਿੰਘ ਅਰਸ਼ੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਕਈ ਸਾਲ ਪਹਿਲਾ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ…

Read Full News

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ। ਅਸੀਂ ਤੈਨੂੰ ਖੂਨ ਦਿੱਤਾ ਜਦੋਂ ਵੀ ਤੂੰ ਮੰਗਿਆ। ਲਾਲੀ, ਹਰਿਆਲੀ, ਚਿੱਟਾ ਕੇਸਰੀ ਜੋ ਰੰਗ ਓਏ। ਚੱਕਰ ਅਸ਼ੋਕ ਵਾਲਾ ਦਿਲਾਂ ਦੀ ਤਰੰਗ ਓਏ। ਸਾਨੂੰ ਤੂੰ ਸਿਖਾਇਆ ਹੈ ਆਜ਼ਾਦੀਆਂ ਦਾ ਢੰਗ ਓਏ। ਵੈਰੀਆਂ…

Read Full News

ਸੰਤਾਲੀ ਵੇਲੇ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਸੰਤਾਲੀ ਵੇਲੇ/ ਗੁਰਭਜਨ ਗਿੱਲ ਸੰਤਾਲੀ ਵੇਲੇ ਉੱਜੜਨ ਦੀ ਗੱਲ, ਮਾਂ ਦੇ ਮਨ ਤੋਂ ਲਹਿੰਦੀ ਨਹੀਂ। ਮੈਂ ਲੱਖ ਵਾਰੀ ਸਮਝਾਇਆ ਏ, ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ, ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ । ਮੇਰੇ ਹਰ ਸਾਹ ਅੰਦਰ ਲਾਟਾਂ ਨੇ, ਤੁਸੀਂ ਬਲਦੀ ਅੱਗ…

Read Full News

ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ

ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ, ਭਾਰਤ, ਇੰਡੀਆ  ਹਿੰਦੋਸਤਾਨ। ਸੰਨ ਸੰਤਾਲੀ ਤੋਂ ਪਹਿਲਾਂ ਇਸਦਾ ਹੁੰਦਾ ਸੀ ਇਕੋ ਨਾਮ, ਹਿੰਦੋਸਤਾਨ ਬਈ ਹਿੰਦੋਸਤਾਨ। ਦੇਸ਼ ਵਾਸੀਆਂ ਦੀ ਸੀ ਇਕੋ ਆਵਾਜ਼ ਗੁਲਾਮੀ ਤੋਂ ਹੋਣਾ ਏ ਆਜ਼ਾਦ ਹੋਏ ਅੰਦੋਲਨ ਲੜੀਆਂ ਗਈਆਂ ਲੜਾਈਆਂ ਬੱਚਿਆਂ ਬੁੱਢਿਆਂ ਤੇ ਜਵਾਨਾਂ ਨੇ ਸ਼ਹੀਦੀਆਂ ਸੀ ਫਿਰ ਪਾਈਆਂ ਕਹਿੰਦੇ ਹੁਣ ਨੀ ਰਹਿਣਾ…

Read Full News

ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਬੀਬੀ ਅੰਮ੍ਰਿਤਜੀਤ ਕੌਰ (ਸੁਪਰ ਸੀਨੀਅਰ ਸਿਟੀਜ਼ਨ) ਦੇ ਕਾਵਿ ਸੰਗ੍ਰਿਹ ‘ਮਨ ਦੇ ਅੰਗ’ ’ਚੋਂ ਕਵਿਤਾ “ਰਿਸ਼ਤੇ’ ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਕੋਠੀਆਂ ਕਾਰਾਂ ਦੇ ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਅਹੁਦੇਦਾਰਾਂ ਦੇ। ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਘਰ-ਸ਼ਿੰਗਾਰਾਂ ਦੇ ਹੁਣ…

Read Full News