ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ/ ਗੁਰਭਜਨ ਗਿੱਲ
ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ/ ਗੁਰਭਜਨ ਗਿੱਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਗਸਤ: ਪਹਿਲੀ ਵਾਰ ਡਾਃ ਆਤਮ ਹਮਰਾਹੀ ਜੀ ਦੇ ਮੂੰਹੋਂ ਬਾਬੂ ਰਜਬ ਅਲੀ ਜੀ ਦਾ ਨਾਮ ਸੁਣਿਆ ਸੀ। ਉਨ੍ਹਾਂ ਰਾਹੀ ਹੀ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਾਃ ਮ ਸ ਰੰਧਾਵਾ ਸਨਮੁਖ…