ਦਿਖਾਵਾ/ਰਾਜਨ ਸ਼ਰਮਾ ਕੁਰਾਲੀ
ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 18 ਜੂਨ: ਦਿਖਾਵਾ ਝੂਠਿਆਂ ਦੀ ਟੋਲੀ ‘ਚ ਮੈਂ ਸੱਚ ਬੋਲ ਆਇਆ ਹਾਂ, ਬੇਦਰਦਾਂ ਨੂੰ ਅੱਜ ਦਰਦ ਸੁਣਾ ਆਇਆ ਹਾਂ । ਕਰਦਾ… ਕੀ ਨਾ ਕਰਦਾ? ਸੱਚ ਸੁਣਨ ਦੀ ਕਿਸੇ ‘ਚ ਜ਼ੁਰਅਤ ਨਹੀਂ ਸੀ, ਮੇਰੇ ਦਰਦ ਸੁਣਨ ਦਾ ਕਿਸੇ ਕੋਲ ਵਕਤ ਨਹੀਂ ਸੀ। ਰੁੱਖ ਲਗਾਇਆ ਸੀ ਜਿਹੜਾ ਰਾਹਗੀਰਾਂ ਨੂੰ ਛਾਂ…