www.sursaanjh.com > ਸਾਹਿਤ

ਉੱਘੇ ਗਾਇਕ ਅਮਰ ਵਿਰਦੀ ਦਾ ਗੀਤ ਹਰਿ ਨਾਮ ਦਾ ਸਿਮਰਨ ਯੂਟਿਊਬ ‘ਤੇ ਹੋਇਆ ਰਲੀਜ਼- ਰਾਜ ਕੁਮਾਰ ਸਾਹੋਵਾਲ਼ੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜਨਵਰੀ: ਉੱਘੇ ਗਾਇਕ ਅਮਰ ਵਿਰਦੀ ਦਾ ਧਾਰਮਿਕ ਗੀਤ ‘ਹਰਿ ਨਾਮ ਦਾ ਸਿਮਰਨ’ ਅਮਰ ਆਵਾਜ਼ ਯੂਟਿਊਬ ਚੈਨਲ ਯੂਟਿਊਬ ‘ਤੇ ਅੱਜ ਰਲੀਜ਼ ਕੀਤਾ ਗਿਆ। ਇਸ ਗੀਤ ਦੇ ਪ੍ਰੋਡਿਊਸਰ, ਗਾਇਕ ਤੇ ਗੀਤਕਾਰ ਅਮਰ ਵਿਰਦੀ, ਸੰਗੀਤ, ਰਿਕਾਰਡਿੰਗ, ਮਿਕਸਿੰਗ ਤੇ ਮਾਸਟਰਿੰਗ ਨਿਖਿਲ ਮੋਹਨ, ਕੋ-ਸਿੰਗਰ ਨਿਰਮਲ ਮੋਹਨ ਤੇ ਦੀਆ ਮੋਹਨ, ਜਦਕਿ ਵੀਡੀਓ ਨਿਰਮਲ ਮੋਹਨ…

Read Full News

ਪ੍ਰਸਿੱਧ ਸਾਹਿਤਕਾਰ ਸੁਰਜੀਤ ਕੌਰ ਬੈਂਸ ਜੀ ਦੇ ਅਚਾਨਕ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜਨਵਰੀ: ਪੰਜਾਬੀ ਦੀ ਉਘੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਅੱਜ ਸੰਖੇਪ ਬਿਮਾਰੀ ਤੋਂ ਬਾਦ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਸਾਹਿਤਕ ਹਲਕਿਆਂ ਵਿਚ ਉਹਨਾਂ ਨੂੰ ਬਹੁਤ ਹੀ ਮਿਲਣਸਾਰ, ਪਿਆਰ ਕਰਨ ਵਾਲੀ ਅਤੇ ਦਲੇਰੀ ਨਾਲ ਲਿਖਣ ਵਾਲੀ ਔਰਤ ਵਜੋਂ ਜਾਣਿਆ ਜਾਂਦਾ ਰਹੇਗਾ। ਉਹਨਾਂ ਨੇ ਲਗਭਗ 10 ਕਿਤਾਬਾਂ ਵੱਖ ਵੱਖ…

Read Full News

ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਦਾ ਦੇਹਾਂਤ ਅੰਤਮ ਸਸਕਾਰ 8 ਨੂੰ – ਸੁਸ਼ੀਲ ਦੁਸਾਂਝ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜਨਵਰੀ: ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਤੜਕਸਾਰ ਮੋਹਾਲੀ ਦੇ ਆਪਣੇ ਘਰ ਵਿਚ ਦੇਹਾਂਤ ਹੋ ਗਿਆ। ਉਹ 86 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਮ-ਸਸਕਾਰ 8 ਜਨਵਰੀ ਨੂੰ ਦੁਪਹਿਰ 12.30 ਵਜੇ ਬਲੌਂਗੀ, ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਪੰਜਾਬੀ ਕਵਿਤਾ, ਕਹਾਣੀ ਅਤੇ…

Read Full News

ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ ਅਤੇ ਤੀਜਾ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ – ਰਾਜਵਿੰਦਰ ਸਿੰਘ ਗੱਡੂ 

ਚੰਡੀਗੜ੍ਹ (ਬਲਜਿੰਦਰ ਕੌਰ ਸ਼ੇਰਗਿੱਲ), 5 ਜਨਵਰੀ: ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਤੀਜਾ ਰਾਜ ਪੱਧਰੀ ਕਵੀ ਦਰਬਾਰ, ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ ਤੇ ਸਨਮਾਨ ਸਮਾਰੋਹ, ਕਿਰਨ ਬੇਦੀ ਅਵਾਰਡ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਹਰਭਜਨ ਸਿੰਘ ਭਗਰੱਥ, ਪ੍ਰਧਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ (ਰਜਿ.) ਤਰਨਤਾਰਨ, ਵਿਸ਼ੇਸ਼ ਮਹਿਮਾਨ ਵਜੋਂ ਬਾਬੂ ਰਾਮ ਦੀਵਾਨਾ, ਪ੍ਰਿੰਸੀਪਲ…

Read Full News

ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਰਤਨ, ਮਾਤ ਭਾਸ਼ਾ ਸਨਮਾਨ ਅਤੇ ਪੰਜਾਬ ਗੌਰਵ  ਸਨਮਾਨਾਂ ਦਾ ਐਲਾਨ

ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 5 ਜਨਵਰੀ: ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਵੱਲੋਂ ਕੀਤੀ ਗਈ, ਜਿਸ ਵਿੱਚ ਪਰਿਸ਼ਦ ਵੱਲੋਂ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦੀ ਘੋਸ਼ਨਾ ਕੀਤੀ ਗਈ। 2026 ਦਾ ‘ਪੰਜਾਬ ਰਤਨ’ ਇਸ…

Read Full News

ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ ਨਵੀਂ 116ਵੀਂ ਪੁਸਤਕ ‘ਵਾਹ ! ਸ਼ਾਨ ਨਿਰਾਲੀ ਸਿੰਘਾਂ ਦੀ’ ਸਿੱਖ ਸਕਾਲਰ ਡਾ. ਖੁਸ਼ਹਾਲ ਸਿੰਘ ਨੂੰ ਭੇਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜਨਵਰੀ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੇਂਦਰੀ ਸਿੰਘ ਸਭਾ ਸੈਕਟਰ-28, ਚੰਡੀਗੜ੍ਹ ਦੇ ਵਿਹੜੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਆਪਣੀ ਧਾਰਮਿਕ ਨਵੀਂ 116ਵੀਂ ਪੁਸਤਕ ‘ਵਾਹ ! ਸ਼ਾਨ ਨਿਰਾਲੀ ਸਿੰਘਾਂ ਦੀ’ ਪ੍ਰਸਿੱਧ ਸਿੱਖ ਸਕਾਲਰ ਡਾ. ਖੁਸ਼ਹਾਲ ਸਿੰਘ ਨੂੰ ਭੇਟ ਕੀਤੀ…

Read Full News

ਕਵੀ ਮੰਚ ਮੁਹਾਲੀ ਵੱਲੋਂ ਨਵਾਂ ਸਾਲ 2026 ਦਾ ਕੈਲੰਡਰ ਰਿਲੀਜ ਤੇ ਸ਼ਾਨਦਾਰ ਕਵੀ ਦਰਬਾਰ 

ਮੁਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਕਵੀ ਮੰਚ (ਰਜਿ) ਮੁਹਾਲੀ ਵੱਲੋਂ ਇੱਕ ਵਿਸੇਸ਼ ਇਕੱਤਰਤਾ ਸ਼ਾਪ ਨੰਬਰ 2, ਸਮਾਰਟ ਡਿਸਪੋਸਲ ਏਟੀਐਮ ਵਾਲੀ ਗਲੀ, ਐੱਲਆਈਸੀ ਕਾਲੋਨੀ, ਮੁੰਡੀ ਖਰੜ ਵਿਖ਼ੇ ਭਗਤ ਰਾਮ ਰੰਗਾੜਾ ਦੀ ਪ੍ਰਧਾਨਗੀ ਹੇਠ ਹੋਈ, ਜਦਕਿ ਪ੍ਰਧਾਨਗੀ ਮੰਡਲ ਵਿੱਚ ਬਲਕਾਰ ਸਿੰਘ ਸਿੱਧੂ, ਪ੍ਰਿੰ. ਬਹਾਦਰ ਸਿੰਘ ਗੋਸਲ ਤੇ ਗੀਤਕਾਰ ਰਣਜੋਧ ਸਿੰਘ ਰਾਣਾ ਸ਼ਸ਼ੋਭਿਤ ਹੋਏ। ਮੰਚ…

Read Full News

ਮਨਰੇਗਾ ਵਰਕਰਾਂ ਨੇ ਦੇਖੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਦਸੰਬਰ: ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਦੇ ਮਜ਼ਦੂਰਾਂ ਨੇ ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 11ਵੇਂ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਦੇਖੀ। ਉਹ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਤੋਂ ਚਿੰਤਤ ਸਨ, ਜਿਸ ਵਿੱਚ ਮਨਰੇਗਾ ਦੀ ਥਾਂ ‘ਤੇ ਨਵੇਂ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ…

Read Full News

ਫੰਡ ਸਿਰਫ਼ ਚੋਣਾਂ ਵਾਲੇ ਸੂਬਿਆਂ ਨੂੰ ਹੀ ਦਿੱਤੇ ਜਾ ਰਹੇ: ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਵੱਲੋਂ ਵੀ.ਬੀ.-ਜੀ. ਰਾਮ ਜੀ. ਬਿੱਲ ਨੂੰ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ ਕਰਾਰ, ਗਰੀਬਾਂ ਨੂੰ ਗੁੰਮਰਾਹ ਕਰਨ ਵਾਲੀਆਂ ਕੇਂਦਰ ਦੀਆਂ ਸੌੜੀਆਂ ਚਾਲਾਂ ਦਾ ਪਰਦਾਫਾਸ਼ ਕੀਤਾ ਕਿਹਾ, ਕਿਸਾਨ ਅੰਦੋਲਨ ਨੇ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਕੀਤਾ ਸੀ ਮਜਬੂਰ, ਗਰੀਬਾਂ ਵਿਰੋਧੀ ਯੋਜਨਾਵਾਂ ਵਿਰੁੱਧ ਉਸੇ ਤਰ੍ਹਾਂ ਦਾ ਸੰਘਰਸ਼ ਵਿੱਢਣ ਦੀ ਚੇਤਾਵਨੀ ਚੰਡੀਗੜ੍ਹ (ਸੁਰ ਸਾਂਝ…

Read Full News

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ‘ਭੂ-ਸਿਆਸਤ, ਪਛਾਣ ਦਾ ਸੰਕਟ ਅਤੇ ਸਾਹਿਤ’ ਵਿਸ਼ੇ ‘ਤੇ ਕਰਵਾਇਆ ਗਿਆ ਦੋ-ਰੋਜ਼ਾ ਸੈਮੀਨਾਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਦਸੰਬਰ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਾਹਿਤ ਅਕਾਦਮੀ ਨਵੀਂ ਦਿੱਲੀ, ਚੰਡੀਗੜ੍ਹ ਸਾਹਿਤ ਅਕਾਦਮੀ ਅਤੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ‘ਭੂ-ਸਿਆਸਤ, ਪਛਾਣ ਦਾ ਸੰਕਟ ਅਤੇ ਸਾਹਿਤ’ ਵਿਸ਼ੇ ‘ਤੇ  ਦੋ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਮੀਨਾਕਸ਼ੀ ਗੋਇਲ ਡੀਨ ਰਿਸਰਚ ਪੰਜਾਬ ਯੂਨੀਵਰਸਿਟੀ ਨੇ ਉਚੇਚੇ ਤੌਰ ਤੇ…

Read Full News