www.sursaanjh.com > ਸਾਹਿਤ

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਕੀਤੀ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ

ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ: ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਵਿਖੇ ਹੋਈ। ਸਭਾ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ। ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਅਨੁਸਾਰ ਸਭਾ ਦਾ ਆਰੰਭ ਖਜਾਨਚੀ ਜਸਕੀਰਤ…

Read Full News

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਦਸੰਬਰ ਮਹੀਨੇ ਦੀ ਹੋਈ ਮਾਸਿਕ ਇਕੱਤਰਤਾ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਡਾ਼ ਪਰਮਜੀਤ ਸਿੰਘ ਭੁੱਲਰ ਨੇ ਕੀਤੀ। ਏਜੰਡੇ ਮੁਤਾਬਿਕ ਪਹਿਲੇ ਦੌਰ ਵਿਚ ਡਾ.ਅਵਤਾਰ ਸਿੰਘ ਪਤੰਗ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਖੋਜ ਭਰਪੂਰ ਵਿਖਿਆਨ ਸੀ ਜੋ…

Read Full News

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ – ਗੁਰਦਰਸ਼ਨ ਸਿੰਘ ਮਾਵੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਸੰਸਥਾ ਦੇ ਬਾਨੀ ਸ੍ਰੀ ਸੇਵੀ ਰਾਇਤ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਮੇਹਰ ਮਾਣਕ (ਪ੍ਰੋਫੈਸਰ ਸਮਾਜ ਵਿਗਿਆਨ) ਵਿਸ਼ਵਪਾਲ ਸਿੰਘ (ਸ੍ਰੀ ਸੇਵੀ ਰਾਇਤ ਜੀ ਦੇ ਪੁੱਤਰ) ਡਾ. ਅਵਤਾਰ ਸਿੰਘ ਪਤੰਗ, ਗੁਰਦਰਸ਼ਨ ਸਿੰਘ…

Read Full News

अभिव्यक्ति साहित्यिक संस्था की 2026 की पहली मासिक साहित्यिक गोष्ठी सेंट्रल स्टेट लाइब्रेरी के सहयोग से आयोजित होगा – विजय कपूर

Chandigarh (sursaanjh.com bureau), 22 December: अभिव्यक्ति साहित्यिक संस्था की 2026 की पहली मासिक साहित्यिक गोष्ठी सेंट्रल स्टेट लाइब्रेरी के सहयोग से 3 जनवरी,  26 को उनकी सभागार में दोपहर 2 बजे से आयोजित होगा। कार्यक्रम की मेज़बानी करेंगी प्रख्यात साहित्यकार एवं वरिष्ठ लेखक डॉ. प्रसून प्रसाद। साहित्यकार और रंगकर्मी विजय कपूर गोष्ठी का आयोजन और…

Read Full News

ਸੱਥ ਵੱਲੋਂ ਮਾਤਾ ਗੁਜਰੀ ਜੀ, ਸਾਹਿਬਜ਼ਾਦੇ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ: ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਜੋਤੀ ਸਰੂਪ ਕੰਨਿਆ ਆਸਰਾ ਵਿਖੇ ਬਾਬੂ ਰਾਮ ਦੀਵਾਨਾ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਮਾਤਾ ਗੁਜਰੀ ਜੀ, ਸਾਹਿਬਜ਼ਾਦੇ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ…

Read Full News

ਸਾਹਿਤਕ ਸੱਥ ਖਰੜ ਵੱਲੋਂ 21 ਦਸੰਬਰ 2025 ਦੀ ਮਾਸਿਕ ਇਕੱਤਰਤਾ ਦੇ ਸਥਾਨ ਦੀ ਤਬਦੀਲੀ ਬਾਰੇ ਜਰੂਰੀ ਸੂਚਨਾ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ: ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਦੱਸਿਆ ਕਿ ਸੱਥ ਦੀ ਇਸ ਮਹੀਨੇ ਦੀ 21 ਦਸੰਬਰ 2025 ਨੂੰ ਹੋਣ ਵਾਲ਼ੀ ਮਾਸਿਕ ਸਾਹਿਤਕ ਇਕੱਤਰਤਾ, ਖਾਲਸਾ ਸਕੂਲ ਵਿਖੇ ਇਕ ਜ਼ਰੂਰੀ ਪੇਪਰ ਹੋਣ ਕਰਕੇ ਜੋਤੀ ਕੰਨਿਆ ਆਸ਼ਰਮ, ਰੰਧਾਵਾ ਰੋਡ, ਖਰੜ ਵਿਖੇ…

Read Full News

Chandigarh Sahitya Academy organised Ru-b-ru with Azal Dosanjh,  Eminent Director and Dramaturgist – Dr. Manmohan

Chandigarh (sursaanjh.com bureau), 19 December: Chandigarh Sahitya Academy organised Ru-b-ru with Azal Dosanjh,  Eminent Director and Dramaturgist in collaboration with TS Central State Library at Sector 17 Chandigarh. Dr. Neeza Singh Librarian welcome the guests. Dr. Manmohan Singh Chairman Chandigarh Sahitya Academy introduced Mr. Azal Dosanjh and all the guests with the audience. Azal Dosanjh…

Read Full News

ਮਾਤਾ ਭਾਗਵੰਤੀ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਸਮਾਗਮ ਸਮੇਂ ਸਾਂਝੀ ਕਾਵਿ ਪੁਸਤਕ “ਰੱਬ-ਰੂਪ ਮਾਂ” ਸੰਗਤ ਅਰਪਣ ਕੀਤੀ ਗਈ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤਕਾਰ ਬਾਬੂ ਰਾਮ ਦੀਵਾਨਾ ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਨੇ ਹਰ ਸਾਲ ਵਾਂਗ 13 ਦਸੰਬਰ, 2025 ਨੂੰ ਗੁਰਬਾਣੀ ਚਾਨਣੁ ਭਵਨ, ਮੋਹਾਲੀ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਆਪਣੇ ਮਾਤਾ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਮਨਾਈ। ਇਸ ਮੌਕੇ ਸ. ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ…

Read Full News

ਬਾਬੂ ਰਾਮ ਦੀਵਾਨਾ ਵੱਲੋਂ ਮਾਤਾ ਭਾਗਵੰਤੀ ਜੀ ਦੀ 43ਵੀਂ ਬਰਸੀ ਮਨਾਉਣ ਸਮੇਂ ਸਾਂਝੀ ਕਾਵਿ-ਪੁਸਤਕ ਰੱਬ-ਰੂਪ ਮਾਂ ਸੰਗਤ ਅਰਪਣ ਕੀਤੀ ਗਈ – ਬਲਜਿੰਦਰ ਕੌਰ ਸ਼ੇਰਗਿੱਲ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.), ਮੋਹਾਲੀ ਦੇ ਪ੍ਰਧਾਨ ਬਾਬੂ ਰਾਮ ‘ਦੀਵਾਨਾ’ ਵਲੋਂ ਹਰ ਸਾਲ ਵਾਂਗ ਪੂਜਨੀਕ ਮਾਤਾ ਸ੍ਰੀਮਤੀ ਭਾਗਵੰਤੀ ਜੀ ਦੀ ਪਵਿੱਤਰ ਯਾਦ (43ਵੀਂ ਬਰਸੀ) 13 ਦਸੰਬਰ ਦਿਨ ਸ਼ਨਿੱਚਰਵਾਰ, ਗੁਰਬਾਣੀ ਚਾਨਣੁ ਭਵਨ ਫੇਜ਼-3ਏ, ਸਾਹਮਣੇ ਖ਼ਾਲਸਾ ਕਾਲਜ ਮੋਹਾਲੀ ਵਿਖੇ ਸਾਲਾਨਾ ਯਾਦ ਸਮਾਗਮ ਕਰਵਾਇਆ ਗਿਆ। ਬੇਬੇ ਨਾਨਕੀ ਇਸਤਰੀ ਸਤਿਸੰਗ…

Read Full News

ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ – ਗੁਰਮੀਤ ਸਿੰਗਲ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਉਮਾਂ ਕਾਂਤ ਤਿਵਾੜੀ, ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਮੀਤ ਸਿੰਗਲ, ਬਲਵਿੰਦਰ ਸਿੰਘ, ਹਾਕਮ ਸਿੰਘ ਖਰੜ, ਰਾਜਵਿੰਦਰ ਸਿੰਘ ਗੱਡੂ ਰਾਜ, ਕੁਲਤਾਰ ਸਿੰਘ ਬਟਾਲਵੀ, ਧਰਮਪਾਲ ਚੌਧਰੀ,…

Read Full News