www.sursaanjh.com > ਸਾਹਿਤ

ਸਕੱਤਰੇਤ ਦੇ ਨਾਮਵਰ ਲੇਖਕ ਮਲਕੀਅਤ ਸਿੰਘ ਔਜਲਾ ਦਾ ਦੋਆਬੇ ਦੀ ਧਰਤੀ ਔੜ ਵਿਖੇ ਨਵਜੋਤ ਪੁਰਸਕਾਰ-2025 ਨਾਲ਼ ਕੀਤਾ ਗਿਆ ਸਨਮਾਨ

ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਮਨਾਇਆ ਗਿਆ 44ਵਾਂ ਸਥਾਪਨਾ ਦਿਵਸ – ਸੁਰਜੀਤ ਮਜਾਰੀ ਪੰਜ ਨਾਮਵਰ ਸ਼ਖਸੀਅਤਾਂ ਸਤਨਾਮ ਸਿੰਘ ਮਾਣਕ, ਡਾ. ਕੁਲਵੰਤ ਕੌਰ ਪਟਿਆਲ਼ਾ, ਮਲਕੀਅਤ ਸਿੰਘ ਔਜਲਾ, ਕਿਰਪਾਲ ਸਿੰਘ ਬਲਾਕੀਪੁਰ ਅਤੇ ਜਸਵਿੰਦਰ ਫਗਵਾੜਾ ਦਾ ਨਵਜੋਤ ਪੁਰਸਕਾਰ-2025 ਨਾਲ਼ ਕੀਤਾ ਗਿਆ ਸਨਮਾਨ   ਰਾਹੋਂ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ: ਰੂਪਨਗਰ ਸ਼ਹਿਰ ਨੂੰ ਖਹਿ ਕੇ ਲੰਘਦੇ ਸਤਲੁਜ ਦਰਿਆ…

Read Full News

ਨੌਵੇਂ ਪਾਤਸ਼ਾਹ ਦੀ ਵਰੋਸਾਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਦੇ ਸਵਾਗਤ ਲਈ ਤਿਆਰ: ਹਰਜੋਤ ਸਿੰਘ ਬੈਂਸ

23 ਤੋਂ 25 ਨਵੰਬਰ ਤੱਕ ਚੱਲਣ ਵਾਲੇ ਸਮਾਗਮਾਂ ਦੌਰਾਨ ਸੰਗਤ ਲਈ ਪੁਖਤਾ ਪ੍ਰਬੰਧ: ਤਰੁਨਪ੍ਰੀਤ ਸਿੰਘ ਸੌਂਦ ਬੈਂਸ, ਸੌਂਦ ਅਤੇ ਕੰਗ ਵੱਲੋਂ ਤਲਵੰਡੀ ਸਾਬੋ ਤੇ ਫਰੀਦਕੋਟ ਤੋਂ ਆਏ ਨਗਰ ਕੀਰਤਨਾਂ ਦਾ ਸ੍ਰੀ ਅਨੰਦਪੁਰ ਸਾਹਿਬ ਪੁੱਜਣ ‘ਤੇ ਸਵਾਗਤ ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 22 ਨਵੰਬਰ: ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ…

Read Full News

विख्यात लेखक अर्जुन देव चारण, पूर्व उपाध्यक्ष, नेशनल स्कूल ऑफ ड्रामा की पुस्तक “पंचम वेद.. नाट्य शास्त्र: नवीन दृष्टि” – प्रोफेसर रवेल सिंह द्वारा अनुवादित पंजाबी संस्करण का विमोचन किया गया

Chandigarh (sursaanjh.com bureau), 21 November: आज चंडीगढ़ साहित्य अकादमी की ओर से पीपल कन्वेंशन सेंटर सैक्टर 36 चंडीगढ़ में विख्यात लेखक अर्जुन देव चारण, पूर्व उपाध्यक्ष, नेशनल स्कूल ऑफ ड्रामा की पुस्तक “पंचम वेद.. नाट्य शास्त्र: नवीन दृष्टि” के प्रोफेसर रवेल सिंह द्वारा अनुवादित पंजाबी संस्करण का विमोचन किया गया। इस कार्यक्रम की अध्यक्षता डा…

Read Full News

ਪ੍ਰਿੰ. ਗੋਸਲ ਵਲੋਂ ਨਵੀਂ ਪੁਸਤਕ ‘‘ਵਾਹ ! ਧਰਤ ਅਨੰਦਪੁਰੀ ਦੀ’’ ਚੇਅਰਮੈਨ ਚੰਡੀਗੜ੍ਹ ਸਾਹਿਤ ਅਕਾਦਮੀ ਸ੍ਰ. ਮਨਮੋਹਨ ਸਿੰਘ ਨੂੰ ਭੇਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ  ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਦਫ਼ਤਰ ਸੈਕਟਰ-38 ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਸ੍ਰ. ਮਨਮੋਹਨ ਸਿੰਘ, ਚੇਅਰਮੈਨ ਚੰਡੀਗੜ੍ਹ ਸਾਹਿਤ ਅਕਾਦਮੀ ਨਾਲ ਮੁਲਾਕਾਤ ਕੀਤੀ ਗਈ ਅਤੇ ਸਨਮਾਨ ਵਜੋਂ ਉਨ੍ਹਾਂ ਨੂੰ ਆਪਣੀ ਨਵੀਂ ਧਾਰਮਿਕ ਪੁਸਤਕ ‘‘ਵਾਹ ! ਧਰਤ ਅਨੰਦਪੁਰੀ ਦੀ’’ ਭੇਟ ਕੀਤੀ।…

Read Full News

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ‘ਕਿਡਜ਼ ਐਂਡ ਕਿਡਜ਼ ਸਕੂਲ’ ਵਿੱਚ ਬਾਲ ਮਿਲਣੀ ਅਤੇ ਬਾਲ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਨਵੰਬਰ: ਅੱਜ ਵਿਸ਼ਵ ਪੰਜਾਬ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕਿਡਜ ਐਂਡ ਕਿਡਜ ਸੈਕੰਡਰੀ ਸਕੂਲ ਸੈਕਟਰ-42, ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਲ ਮਿਲਣੀ ਅਤੇ ਧਾਰਮਿਕ ਬਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਕੀਤੀ ਅਤੇ ਪ੍ਰਿੰ….

Read Full News

“ਕਾਵਿਲੋਕ ਪੁਰਸਕਾਰ-2025” ਸੰਦੀਪ ਜਸਵਾਲ ਦੀ ਪੁਸਤਕ “ਸਮੁੰਦਰ ਨੂੰ ਪੁੱਛੇ ਨਦੀ” ਨੂੰ ਮਿਲੇਗਾ – ਲਖਵਿੰਦਰ ਜੌਹਲ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ: ਲੋਕ ਮੰਚ ਪੰਜਾਬ ਵਲੋਂ ਪੰਜਾਬੀ ਕਵਿਤਾ ਦੀ ਸਰਵੋਤਮ ਪੁਸਤਕ ਨੂੰ ਹਰ ਸਾਲ ਦਿੱਤੇ ਜਾਂਦੇ “ਕਾਵਿਲੋਕ ਪੁਰਸਕਾਰ” ਲਈ ਇਸ ਵਾਰ ਸੰਦੀਪ ਜਸਵਾਲ ਦੀ ਕਾਵਿ ਪੁਸਤਕ “ਸਮੁੰਦਰ ਨੂੰ ਪੁੱਛੇ ਨਦੀ” ਨੂੰ  ਚੁਣਿਆ ਗਿਆ ਹੈ। ਇਹ ਐਲਾਨ ਕਰਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਜਨਰਲ ਸਕੱਤਰ…

Read Full News

ਸੱਥ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ: ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਸਨ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਸੁਰਜੀਤ ਸੁਮਨ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਗੁਰੂ ਸਾਹਿਬ ਨੂੰ…

Read Full News

ਮੁੱਖ ਸਕੱਤਰ ਕੇ.ਏ.ਪੀ ਸਿਨਹਾ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਮੁੱਖ ਸਕੱਤਰ ਕੇ.ਏ.ਪੀ ਸਿਨਹਾ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਢੁਕਵੇ ਲੋੜੀਦੇ ਪ੍ਰਬੰਧ ਕਰਨ ਦੇ ਵੱਖ ਵੱਖ ਵਿਭਾਗਾਂ ਨੂੰ ਦਿੱਤੇ ਨਿਰਦੇਸ਼ ਸ੍ਰੀ ਅਨੰਦਪੁਰ ਸਾਹਿਬ ਵਿੱਚ 22 ਨਵੰਬਰ ਨੂੰ ਪੁੱਜਣਗੇ ਚਾਰ ਅਲੋਕਿਕ ਨਗਰ ਕੀਰਤਨ 500 ਡਰੋਨ 23 ਤੋਂ 29 ਨਵੰਬਰ ਤੱਕ ਗੁਰੂ ਸਾਹਿਬ ਦੇ ਜੀਵਨ, ਫਲਸਫੇ ਤੇ ਲਾਸ਼ਾਨੀ…

Read Full News

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਸੰਗਰੂਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਵੱਡੀ ਗਿਣਤੀ ਸੰਗਤ ਨੇ ਭਰੀ ਹਾਜ਼ਰੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ…

Read Full News

ਨੌਵੇਂ ਪਾਤਸ਼ਾਹ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ 70 ਲੱਖ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਜਾਣਕਾਰੀ: ਹਰਜੋਤ ਬੈਂਸ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਪੰਜਾਬ ਦੇ 35 ਹਜ਼ਾਰ ਸਕੂਲਾਂ ਵਿੱਚ ਨੌਵੇਂ ਪਾਤਸ਼ਾਹ ਦੀਆਂ ਮਹਾਨ ਸਿੱਖਿਆਵਾਂ ਦਾ ਪਾਸਾਰ ਨਿਵੇਕਲੀ ਪਹਿਲ ਤਹਿਤ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਸਕੂਲਾਂ ਲਈ 15 ਦਿਨਾਂ ਦਾ ਸਿੱਖਿਆ ਪ੍ਰੋਗਰਾਮ ਲਾਜ਼ਮੀ ਕੀਤਾ: ਸਿੱਖਿਆ ਮੰਤਰੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਨਵੰਬਰ: ਇਤਿਹਾਸਕ ਅਤੇ…

Read Full News