www.sursaanjh.com > ਸਾਹਿਤ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਵਰਗੀ ਪਰਮਿੰਦਰ ਸਿੰਘ ਦਾ ਕਾਵਿ-ਸੰਗ੍ਰਿਹ ‘ਤੇਰੀ ਯਾਦ ਵਿੱਚ’ ਕੀਤਾ ਲੋਕ-ਅਰਪਣ 

ਪਰਮਜੀਤ ਪਰਮ ਵੱਲੋਂ ਸੰਪਾਦਿਤ ਇਸ ਪੁਸਤਕ ਨੂੰ ਮਿਲਿਆ ਚੰਗਾ ਹੁੰਗਾਰਾ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਫਰਵਰੀ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਸਥਾਨਕ ਪੰਜਾਬ ਕਲਾ ਭਵਨ ਵਿਖੇ ਇੱਕ ਸਮਾਗਮ ਰਚਾ ਕੇ ਪਰਮਿੰਦਰ ਸਿੰਘ ਦੇ ਲਿਖੇ ਕਾਵਿ-ਸੰਗ੍ਰਿਹ ‘ਤੇਰੀ ਯਾਦ ਵਿੱਚ’ ਨੂੰ ਰਿਲੀਜ਼ ਕੀਤਾ ਅਤੇ ਇਸ ਤੇ ਵਿਚਾਰ ਚਰਚਾ ਕਰਵਾਈ। ਇੱਕ ਸੌ ਦਸ ਕਵਿਤਾਵਾਂ ਨਾਲ਼…

Read Full News

ਲੇਖਕ ਭਾਈਚਾਰਾ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਲ ਹੋਵੇਗਾ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਫਰਵਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਸਮੂਹ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਨੂੰ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ…

Read Full News

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਜਾਈ ਖ਼ੂਬਸੂਰਤ ਕਾਵਿ-ਮਹਫ਼ਿਲ

ਗੁਰਮਿੰਦਰ ਸਿੱਧੂ, ਡਾ. ਪਰਵਿੰਦਰ ਸਿੰਘ ਅਤੇ ਵਿਜੇ ਵਿਵੇਕ ਬਣੇ ਪ੍ਰਧਾਨਗੀ ਮੰਡਲ ਦਾ ਸ਼ਿੰਗਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ ਵਿਖੇ ਇੱਕ ਵਧੀਆ ਕਵੀ-ਦਰਬਾਰ ਕਰਵਾਇਆ, ਜਿਸ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਉਰਦੂ ਦੇ ਵੀ ਸਿਰਕੱਢ ਕਵੀਆਂ ਨੇ ਸ਼ਿਰਕਤ ਕਰਦਿਆਂ ਬਾਕਮਾਲ…

Read Full News

अभिव्यक्ति साहित्यिक संस्था चंडीगढ़ की फरवरी माह की गोष्ठी हुई – विजय कपूर

Chandigarh (sursaanjh.com bureau), 7 February: 1974 से सक्रिय अभिव्यक्ति साहित्यिक संस्था चंडीगढ़ की फरवरी माह की गोष्ठी 1036, फेज 4, मोहाली में 7 तारीख को 2 बजे दुपहर से शाम 5 बजे तक हुई। इसका संयोजन और संचालन किया साहित्यकार और रंगकर्मी विजय कपूर ने। मेज़बानी रही डॉ.अशोक की रही। इस गोष्ठी में अभिव्यक्ति से…

Read Full News

ਡਾ. ਮਨਜੀਤ ਸਿੰਘ ਮਝੈਲ ਜੀ ਦੀ ਪੁਸਤਕ ‘ਸਿੱਪੀਆਂ ਦੇ ਮੋਤੀ’ ਹੋਈ ਲੋਕ ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਸੈਕਟਰ 38 ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਜਨਰਲ ਸਕੱਤਰ ਸ੍ਰੀ ਸੁਭਾਸ਼ ਭਾਸਕਰ ਜੀ ਵੱਲੋਂ ਕੀਤੀ ਗਈ।ਇਸ ਵਿੱਚ ਡਾ. ਮਨਜੀਤ ਸਿੰਘ ਮਝੈਲ ਜੀ ਦੀ ਕਾਵਿ ਪੁਸਤਕ ‘ਸਿੱਪੀਆਂ ਦੇ…

Read Full News

ਸਾਹਿਤਕ ਚਰਚਾ ਸਮੇਂ ਪ੍ਰਸਿੱਧ ਸਾਹਿਤਕਾਰ ਪਾਲ ਅਜਨਬੀ ਸਨਮਾਨਿਤ

Chandigarh (sursaanjh.com bureau), 4 February: ਅੱਜ ਵਿਸ਼ੇਸ਼ ਸਾਹਿਤਕ ਚਰਚਾ ਲਈ ਪ੍ਰਸਿੱਧ ਸਾਹਿਤਕਾਰ ਪਾਲ-ਅਜਨਬੀ ਜੀ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਚੇਅਰਮੈਨ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ, ਪ੍ਰਿੰ. ਬਹਾਦਰ ਸਿੰਘ ਗੋਸਲ ਨਾਲ ਉਨ੍ਹਾਂ ਦੇ ਸੈਕਟਰ-37 ਸਥਿਤ ਗ੍ਰਹਿ ਵਿਖੇ ਵਿਸ਼ੇਸ਼ ਮਿਲਣੀ ਕੀਤੀ। ਉਨ੍ਹਾਂ ਦੇ ਨਾਲ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ…

Read Full News

ਬਸੰਤ ਦੀ ਮਿਲਣੀ ਹੋਈ – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 2 ਫਰਵਰੀ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਵਲੋਂ ਬਸੰਤ ਦੀ ਆਮਦ ‘ਤੇ ਇਕ ਵਿਸ਼ੇਸ਼ ਇਕੱਠ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਲੇਖਕ, ਪੱਤਰਕਾਰ, ਰੰਗਕਰਮੀ ਤੇ ਬੁੱਧੀਜੀਵੀ ਸ਼ਾਮਲ ਹੋਏ। ਪੀਲੀਆਂ ਚੁੰਨੀਆਂ ਤੇ ਪੱਗੜੀਆਂ ਵਿਚ ਸਜੇ ਮਹਿਮਾਨ ਬਸੰਤ ਦਾ ਰੂਪ ਧਾਰੀ ਲਗ ਰਹੇ ਸਨ। ਉਨ੍ਹਾਂ ਦੀ ਸੇਵਾ ਬਸੰਤੀ ਜਲੇਬੀਆਂ ਤੇ ਪੀਲੇ…

Read Full News

ਪੰਜਾਬੀ ਲੇਖਕ ਸਭਾ ਨੇ ਰਿਲੀਜ਼ ਕੀਤਾ ਕਾਵਿ-ਸੰਗ੍ਰਹਿ ‘ਮੈਂ ਵਿਦਾ ਨਹੀਓਂ ਹੋਣਾ’

ਸਵਰਗੀ ਸੁਰਜੀਤ ਕੌਰ ਬੈਂਸ ਨੂੰ ਦਿੱਤੀ ਗਈ ਸਾਹਿਤਕ ਸ਼ਰਧਾਂਜਲੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਫਰਵਰੀ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੀਪਲਜ਼ ਕਨਵੈਂਸ਼ਨ ਸੈਂਟਰ ਵਿਖੇ ਉੱਘੀ ਲੇਖਿਕਾ ਸਵਰਗੀ ਸੁਰਜੀਤ ਕੌਰ ਬੈਂਸ ਦੇ 86ਵੇਂ ਜਨਮ ਦਿਵਸ ਨੂੰ ਸਮਰਪਿਤ ਉਹਨਾਂ ਦਾ ਕਾਵਿ-ਸੰਗ੍ਰਹਿ ‘ਮੈਂ ਵਿਦਾ ਨਹੀਓਂ ਹੋਣਾ’ ਲੋਕ-ਅਰਪਣ ਕੀਤਾ ਗਿਆ। ਸੁਰਜੀਤ ਬੈਂਸ ਨੂੰ ਇਸ ਸਾਹਿਤਕ ਸ਼ਰਧਾਂਜਲੀ…

Read Full News

अभिव्यक्ति साहित्यिक संस्था ने डॉ अशोक वढेरा के नवीन काव्य-संग्रह “वो खिड़की वाली सीट” का विमोचन आयोजित किया

Chandigarh (sursaanjh.com bureau), 1 Feburaru: अभिव्यक्ति साहित्यिक संस्था द्वारा सृष्टि प्रकाशन और सेंट्रल स्टेट लाइब्रेरी चंडीगढ़ के सहयोग से डॉ.अशोक वढेरा के नवीन कहानी संग्रह “वो खिड़की वाली सीट” का विमोचन 31 जनवरी को दुपहर 2 बजे सेंट्रल स्टेट लाइब्रेरी की सभागार में आयोजित हुआ। इस कार्यक्रम के मुख्य अतिथि थे श्री प्रेम ओझा और…

Read Full News

ਰੋਜ਼ਾਨਾ ਜੀਵਨ ਦੇ ਅਨੁਭਵਾਂ ‘ਤੇ ਆਧਾਰਿਤ ਮਿੰਨੀ ਕਹਾਣੀ ਸੰਗ੍ਰਹਿ ਨਿਰਮੋਹੇ – ਡਾ. ਸੰਦੀਪ ਰਾਣਾ

ਤਲਵੰਡੀ ਸਾਬੋ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜਨਵਰੀ: ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਥਾਪਿਤ ਹਸਤਾਖ਼ਰ ਹੈ। ਉਸ ਦੇ ਛੇ ਕਾਵਿ ਸੰਗ੍ਰਹਿ ਚੜ੍ਹਿਆ ਸੂਰਜ, ਫੁੱਲ ਤੇ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ, ਜ਼ਿੰਦਗੀ ਦੀ ਪੂੰਜੀ ਤੇ ਇਕ ਗ਼ਜ਼ਲ ਸੰਗ੍ਰਹਿ ਮਘਦਾ ਸੂਰਜ ਛਪ ਚੁੱਕੇ ਹਨ। ਵਿਚਾਰ ਅਧੀਨ ਪੁਸਤਕ ‘ਨਿਰਮੋਹੇ’ ਉਸ…

Read Full News