ਗੁਰਸ਼ਾਨ ਸਿੰਘ ਬੜੌਦੀ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ 29 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿਛਲੇ ਦਿਨੀ ਉਘੇ ਗੀਤਕਾਰ, ਡਾਇਰਕਟਰ, ਮੰਚ ਸੰਚਾਲਕ ਸੰਨੀ ਗਿੱਲ ਬੜੌਦੀ ਦਾ ਨੌਜਵਾਨ ਬੇਟਾ ਗੁਰਸ਼ਾਨ ਸਿੰਘ ਇੱਕ ਸੜਕ ਹਾਦਸੇ ਵਿੱਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੀ। ਉਸ ਦੀ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਬੜੌਦੀ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਰਿਸ਼ਤੇਦਾਰਾਂ ਤੇ ਰਾਜਨੀਨਿਕ, ਸੰਗੀਤਕ ਖੇਤਰ ਸਮੇਤ…