ਬਲਾਕ ਮਾਜਰੀ ਦੇ ਦੋ ਪਿੰਡਾਂ ਨੇ ਨਸ਼ਿਆ ਵਿਰੁੱਧ ਪਾਏ ਮਤੇ
ਚੰਡੀਗੜ੍ਹ 25 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਜੰਗ, ਯੁੱਧ ਨਸ਼ਿਆਂ ਵਿਰੁੱਧ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਤਹਿਤ ਬਲਾਕ ਮਾਜਰੀ ਦੇ ਪਿੰਡ ਬਰਸਾਲਪੁਰ ਤੇ ਸਲੇਮਪੁਰ ਕਲਾਂ ਦੀ ਪੰਚਾਇਤਾ ਨੇ ਦਾਅਵਾ ਕਰਦਿਆ ‘ਨਸ਼ਾ ਮੁਕਤ ਪਿੰਡ’ ਦਾ ਮਤਾ ਪਾਸ ਕੀਤਾ ਹੈ। ਇਸ ਪਹਿਲ-ਕਦਮੀ ਵਿਚ ਪੁਲਿਸ ਥਾਣਾ…