ਦਮ ਘੁੱਟਣ ਕਰਕੇ ਡੇਢ ਸਾਲ ਦੇ ਬੱਚੇ ਸਮੇਤ ਮਾਂ ਦੀ ਮੌਤ, ਪਿਤਾ ਜ਼ੇਰੇ ਇਲਾਜ
ਚੰਡੀਗੜ੍ਹ 26 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨਿਊ ਚੰਡੀਗੜ੍ਹ ਦੀ ਇੱਕ ਕੰਪਨੀ ਵਿੱਚ ਕੋਲਿਆਂ ਦੀ ਅੱਗ ਵਾਲੀ ਅੰਗੀਠੀ ਬਾਲਕੇ ਸੁੱਤੇ ਪਏ ਪਰਿਵਾਰ ਵਿੱਚ ਕਥਿਤ ਤੌਰ ਉਤੇ ਦਮ ਘੁੱਟਣ ਕਰਕੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਤੀਜਾ ਵਿਅਕਤੀ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਕੋਠੀ ਉਤੇ ਨੌਕਰਾਂ ਲਈ ਇੱਕ ਕਮਰੇ ਵਿੱਚ ਦੀਪਕ ਨਾਮ…