Breaking

ਦਸਤਾਵੇਜ਼ੀ ਫਿਲਮ ”ਪੌੜੀ” ਦੀ ਸਕਰੀਨਿੰਗ 29 ਨਵੰਬਰ ਨੂੰ – ਸੰਜੀਵਨ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਨਵੰਬਰ: ਇਪਟਾ, ਪੰਜਾਬ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ/ ਭੇਡਚਾਲ ਅਤੇ ਉੱਥੇ ਜਾ ਕੇ ਹੋ ਰਹੀ ਖੱਜ਼ਲ-ਖੁਆਰੀ ਦੀ ਬਾਤ ਪਾਉਂਦੀ ਦਸਤਾਵੇਜ਼ੀ ਫਿਲਮ ”ਪੌੜੀ” ਦੀ ਸਕਰੀਨਿੰਗ 29 ਨਵੰਬਰ ਨੂੰ ਸ਼ਾਮ 4.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਹੋ ਰਹੀ ਹੈ। ਡਾ. ਗੁਰਮੇਲ…

Read Full News

ਨੈਤਿਕ ਸਿੱਖਿਆ ਸਮੇਂ ਦੀ ਲੋੜ ਸਿੱਖਿਆ ਦੇ ਨੈਤਿਕ ਆਧਾਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਰੂਰੀ:  ਅਜੈਬ ਸਿੰਘ ਚੱਠਾ

ਹਰ ਵਿਸ਼ੇ ਦੇ ਆਪਣੇ ਆਪਣੇ ਨੈਤਿਕ ਆਧਾਰ ਹੁੰਦੇ ਹਨ:  ਡਾ. ਹਰਜਿੰਦਰਪਾਲ ਸਿੰਘ ਵਾਲੀਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 28 ਨਵੰਬਰ: ਜੀਐਨ ਗਰਲਜ਼ ਕਾਲਜ,  ਪਟਿਆਲਾ ਦੇ ਹੈਰੀਟੇਜ ਭਵਨ ਵਿੱਚ ਕੈਨੇੇਡਾ ਤੋਂ ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ, ਪੰਜਾਬ ਦੀ ਸਿੱਖਿਆ ਵਿੱਚ ਤਬਦੀਲੀ ਕਰਨ ਦੇ ਨਾਲ ਜੁੜੇ ਹੋਏ ਸ. ਅਜੈਬ ਸਿੰਘ ਚੱਠਾ ਨੇ ਕਿਹਾ ਕਿ…

Read Full News

ਪੱਤਰਕਾਰ ਹਰਦੀਪ ਕੌਰ ਦੇ ਪਲੇਠੇ ਕਹਾਣੀ ਸੰਗ੍ਰਹਿ ’ਸ਼ਮਸ਼ਾਨ ਘਾਟ ਸੌ ਗਿਆ’ ਬਾਰੇ ਬੋਲਦਿਆਂ ਸੁੱਖੀ ਬਾਠ ਨੇ ਕਿਹਾ, ’ਔਰਤਾਂ ਦੀ ਬਰਾਬਰੀ ਨੂੰ ਅਸੀਂ ਧੀਆਂ ਦੀ ਲੋਹੜੀ ਮਨਾਉਣ ਤੱਕ ਹੀ ਸੀਮਤ ਕਰ ਲਿਆ ਹੈ – ਬਲਜਿੰਦਰ ਸ਼ੇਰਗਿੱਲ

ਹਰਦੀਪ ਕੌਰ ਦੀ ਪਲੇਠੀ ਪੁਸਤਕ ‘ਸ਼ਮਸ਼ਾਨ ਘਾਟ ਸੌ ਗਿਆ’ ਤੇ ਸਾਹਿਤਕ ਚਿੰਤਕਾਂ ਨੇ ਹੋਈ ਵਿਚਾਰ ਚਰਚਾ ਹਰਦੀਪ ਦੀਆਂ ਕਹਾਣੀਆਂ ਰਿਸ਼ਤਿਆਂ ਦੀ ਆੜ ਹੇਠ ਲੁਕੇ ਦੋਗਲੇ ਚਿਹਰਿਆਂ ਨੂੰ ਕਰਦੀਆਂ ਨੇ ਬੇਨਕਾਬ- ਜਸਵੀਰ ਰਾਣਾ ਹਰਦੀਪ ਦੀਆਂ ਕਹਾਣੀਆਂ ਵਿੱਚ ਜਿੱਥੇ ਇਕ ਆਮ ਸਧਾਰਨ ਔਰਤ ਦਾ ਚਿਤਰਨ ਬਾਖੂਬੀ ਕੀਤਾ ਗਿਆ ਹੈ, ਉਥੇ ਹੀ ਉਸ ਦੇ ਕੋਲ ਗੱਲ ਕਹਿਣ ਨੂੰ…

Read Full News

31ਵੀਆਂ ਕਮਲਜੀਤ ਖੇਡਾਂ-2024 ਮੌਕੇ  ਭਾਰਤੀ ਹਾਕੀ ਦੇ ਉਲੰਪਿਕਸ -24 ਦੇ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

31ਵੀਆਂ ਕਮਲਜੀਤ ਖੇਡਾਂ-2024 ਮੌਕੇ  ਭਾਰਤੀ ਹਾਕੀ ਦੇ ਉਲੰਪਿਕਸ -24 ਦੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਤੂਰ, ਅਰਜੁਨ ਚੀਮਾ ਤੇ ਮੁਹੰਮਦ ਇਆਸਰ ਨੂੰ ਪਹਿਲੀ ਦਸੰਬਰ ਨੂੰ ਕੋਟਲਾ ਸ਼ਾਹੀਆ (ਬਟਾਲਾ) ਵਿੱਚ ਸਨਮਾਨਿਤ ਕੀਤਾ ਜਾਵੇਗਾ  ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਬਟਾਲਾ ਦੀ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਪਿੰਡ ਕੋਟਲਾ ਸ਼ਾਹੀਆ…

Read Full News

ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵੱਲੋਂ ਸਾਲਾਨਾ ਸਮਾਗਮ 01 ਦਸੰਬਰ, 2024 ਨੂੰ – ਗੁਰਮੀਤ ਕੜਿਆਲ਼ਵੀ

ਮੋਗਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵੱਲੋਂ ਸਾਲਾਨਾ ਸਮਾਗਮ 01 ਦਸੰਬਰ, 2024 ਨੂੰ ਸਵੇਰੇ 10.00 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਮੇਨ ਬਾਜ਼ਾਰ), ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਕੇ.ਐਲ. ਗਰਗ, ਨੀਤੂ ਅਰੋੜਾ, ਪ੍ਰਿੰ. ਮਨਪ੍ਰੀਤ ਕੌਰ ਅਤੇ ਡਾ. ਅਜੀਤਪਾਲ ਸਿੰਘ ਕਰ ਰਹੇ ਹਨ,…

Read Full News

ਪਿੰਡ ਵਾਸੀਆਂ ਨੇ ਨਸ਼ਿਆਂ ਸਬੰਧੀ ਮੀਟਿੰਗ ਕਰਕੇ ਪੁਲੀਸ ਤੋਂ ਮੰਗਿਆ ਸਹਿਯੋਗ

ਚੰਡੀਗੜ੍ਹ 26 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ  ਪਿੰਡ ਖਿਜ਼ਰਾਬਾਦ ਦੀ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ੇੜੀਆਂ…

Read Full News

ਪੱਤਰਕਾਰ ਹਰਦੀਪ ਕੌਰ ਦੇ ਪਲੇਠੇ ਕਹਾਣੀ ਸੰਗ੍ਰਹਿ ’ਸ਼ਮਸ਼ਾਨ ਘਾਟ ਸੌ ਗਿਆ’ ‘ਤੇ ਵਿਚਾਰ ਚਰਚਾ 27 ਨਵੰਬਰ ਨੂੰ – ਬਲਜਿੰਦਰ ਕੌਰ ਸ਼ੇਰਗਿਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਦਿਸ਼ਾ ਵੋਮੈੱਨ ਫੈੱਲਫੇਅਰ ਟਰੱਸਟ (ਰਜਿ.) ਪੰਜਾਬ ਵੱਲੋਂ ਪੱਤਰਕਾਰ ਹਰਦੀਪ ਕੌਰ ਦੇ ਪਲੇਠੇ ਕਹਾਣੀ ਸੰਗ੍ਰਹਿ ’ਸ਼ਮਸ਼ਾਨ ਘਾਟ ਸੌ ਗਿਆ’ ‘ਤੇ  27 ਨਵੰਬਰ, 2024 ਨੂੰ 11.30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਹਰਪ੍ਰੀਤ ਸਿੰਘ ਦਰਦੀ, ਡਾਇਰੈਕਟਰ ਚੜ੍ਹਦੀ ਕਲਾ ਟਾਈਮ ਟੀਵੀ,…

Read Full News

ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਸੰਵਿਧਾਨ ਦਿਵਸ

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ, ਮਾਨਸਾ ਵਿਖੇ 26 ਨਵੰਬਰ, ਸੰਵਿਧਾਨ ਦਿਵਸ ਦੇ ਮੌਕੇ ’ਤੇ ਸਕੂਲ ਵਿੱਚ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਪ੍ਰਤੀ…

Read Full News

ਸੁਭਾਸ਼ ਭਾਸਕਰ ਵੱਲੋਂ ਅਨੁਵਾਦਿਤ ਕਾਵਿ ਸੰਗ੍ਰਹਿ ‘ਪਲਾਂ ਦੀ ਸ਼ਬਨਮ’ ਹੋਇਆ ਰਲੀਜ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਪ੍ਰਸਿੱਧ ਹਿੰਦੀ ਲੇਖਿਕਾ ਡਾ. ਸੁਮਿਤਾ ਮਿਸ਼ਰਾ ਦੇ ਕਾਵਿ ਸੰਗ੍ਰਹਿ ‘ਪਲਾਂ ਦੀ ਸ਼ਬਨਮ’, ਜਿਸ ਨੂੰ ਉੱਘੇ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ  ਵਿੱਚ ਅਨੁਵਾਦ ਕੀਤਾ ਗਿਆ ਹੈ, ਨੂੰ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਵੱਲੋਂ ਕਰਵਾਏ ਗਏ 12ਵੇਂ ਲਿੱਟ ਫੈੱਸਟ 2024 (ਸੀ.ਐਲ.ਐਫ) ਦੌਰਾਨ ਡਾ. ਮਾਧਵ ਕੌਸ਼ਿਕ, ਨਵਤੇਜ ਸਿੰਘ ਸਰਨਾ ਅਤੇ ਹੋਰ ਪ੍ਰਮੁੱਖ…

Read Full News

ਮੈਂ ਖ਼ੁਦ ਜ਼ਿੰਮੇਵਾਰ ਹਾਂ/ ਚੰਨਣ ਸਿੰਘ ਚੰਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਮੈਂ ਖ਼ੁਦ ਜ਼ਿੰਮੇਵਾਰ ਹਾਂ/ ਚੰਨਣ ਸਿੰਘ ਚੰਨ ਮੈਂ ਅਪਣੇ ਹਾਲਾਤਾਂ ਦਾ ਖ਼ੁਦ ਜ਼ਿੰਮੇਵਾਰ ਹਾਂ। ਕਿਉਕਿ ਮੈਂ ਅਪਣੇ ਹੱਕਾਂ ਲਈ ਕਦੇ ਆਵਾਜ਼ ਨਹੀਂ ਉਠਾਈ। ਗ਼ੁਰਬਤ ਦੀ ਜ਼ਿੰਦਗੀ ਨੂੰ ਹੀ ਮੈਂ ਹਮੇਸ਼ਾ ਸਮਝਦਾ ਰਿਹਾ ਕਿਸਮਤ ਤੇ ਹੰਢਾਉਂਦਾ ਰਿਹਾ ਰੂਹ ਦੇ ਪਿੰਡੇ ‘ਤੇ ਬੇਹਿਸਾਬ ਪੀੜਾਂ। ਸਦੀਆਂ ਤੋਂ ਚਲਦੇ ਇਸ ਸਿਲਸਿਲੇ…

Read Full News