Breaking

ਮਾਜਰੀ ਵਿਖੇ ਰਾਸ਼ਟਰੀ ਪੋਸ਼ਣ ਮਾਂਹ ਮਨਾਇਆ

ਮਾਜਰੀ ਵਿਖੇ ਰਾਸ਼ਟਰੀ ਪੋਸ਼ਣ ਮਾਂਹ ਮਨਾਇਆ ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸੀ ਡੀ ਪੀ ਓ ਸੁਖਮਨੀਤ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਪੋਸ਼ਣ ਮਾਂਹ ਪਿੰਡ ਮਾਜਰੀ ਵਿਖੇ ਮਨਾਇਆ ਗਿਆ, ਜਿਸ ਵਿੱਚ ਔਰਤਾਂ ਦੀ ਗੋਦ ਭਰਾਈ ਵੱਖ ਵੱਖ ਆਂਗਣਵਾੜੀ ਵਰਕਰਾਂ ਵੱਲੋਂ…

Read Full News

ਨਿਊ ਚੰਡੀਗੜ੍ਹ ਦੇ ਵਸਨੀਕ ਗਮਾਡਾ ਅਧਿਕਾਰੀ ਨੂੰ ਮਿਲੇ

ਨਿਊ ਚੰਡੀਗੜ੍ਹ ਦੇ ਵਸਨੀਕ ਗਮਾਡਾ ਅਧਿਕਾਰੀ ਨੂੰ ਮਿਲੇ ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ 15 ਸਤੰਬਰ ਨੂੰ ਪਿੰਡ ਹੁਸ਼ਿਆਰਪੁਰ ਜਿਲ੍ਹਾ ਮੋਹਾਲੀ ਦੇ ਕਿਸਾਨ, ਜਿਨ੍ਹਾਂ ਦੀਆਂ ਜ਼ਮੀਨਾਂ ਗਮਾਡਾ ਵੱਲੋਂ ਇਕੋਸਿਟੀ-2 ਅਤੇ ਇਕੋਸਿਟੀ-2 ਐਕਸਟੈਨਸ਼ਨ ਸਕੀਮ ਲਈ ਐਕੁਆਇਰ ਹੋਣ ਦੇ ਇਵਜ਼ ਵਿੱਚ ਲੈਂਡ ਪੁਲਿੰਗ ਪਲਾਟ ਨਾ ਅਲਾਟ ਹੋਣ ਕਾਰਨ ਖੱਜਲ-ਖੁਆਰੀ ਬਾਰੇ ਅਖਬਾਰਾਂ ਵਿੱਚ ਪ੍ਰਕਾਸ਼ਿਤ…

Read Full News

ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼

ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼ ਚੰਡੀਗੜ੍ਹ  23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼  ਸੈਣੀ ਮਾਜਰਾ ਵਿਖੇ ਹੋਇਆ। ਲਖਵੀਰ ਸਿੰਘ ਸੀ ਐਚ ਟੀ ਪਲਹੇੜੀ ਸਟੇਟ ਐਵਾਰਡੀ ਅਧਿਆਪਕ ਨੇ ਦੱਸਿਆ ਕਿ ਅੱਜ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ।  ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ…

Read Full News

ਬਲਾਕ ਮਾਜਰੀ ਵਿਖੇ ਟਰੇਨਿੰਗ ਕੈਂਪ ਲਗਾਇਆ ਗਿਆ

ਬਲਾਕ ਮਾਜਰੀ ਵਿਖੇ ਟਰੇਨਿੰਗ ਕੈਂਪ ਲਗਾਇਆ ਗਿਆ ਚੰਡੀਗੜ੍ਹ 22 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਚਾਇਤੀ ਰਾਜ ਮੰਤਰਾਲਾ ਭਾਰਤ ਸਰਕਾਰ ਦੁਆਰਾ ਬਾਲ ਵਿਭਾਗ ਅਤੇ ਮਹਿਲਾ ਸਭਾ ਨੂੰ ਮੁੱਖ ਰੱਖਦੇ ਬੀਡੀਪੀਓ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ, ਕਰਮਚਾਰੀਆਂ, ਆਂਗਣਵਾੜੀ ਮੁਲਾਜ਼ਮਾਂ, ਅਧਿਆਪਕਾਂ, ਆਸ਼ਾ ਵਰਕਰਾਂ, ਸੈਲਫ ਹੈਲਪ ਗਰੁੱਪ,ਈ-ਪੰਚਾਇਤ, ਪੰਚਾਇਤ ਸੈਕਟਰੀ…

Read Full News

ਦੇਖਿਓ ਕਿਧਰੇ ਠੱਗੇ ਨਾ ਜਾਇਓ

ਦੇਖਿਓ ਕਿਧਰੇ ਠੱਗੇ ਨਾ ਜਾਇਓ ਚੰਡੀਗੜ੍ਹ 22 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਵਣ ਮੰਡਲ ਅਫ਼ਸਰ ਐਸ ਏ ਐਸ ਨਗਰ ਵੱਲੋਂ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੋਹਾਲੀ ਜ਼ਿਲੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੈਂਡ ਡਿਵੈਲਪਰ ਵੱਲੋਂ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ 1900 ਦੀ ਧਾਰਾ…

Read Full News

ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਸਤੰਬਰ: ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ ਮੇਰੀ ਮਾਂ ਤਾਂ ਮੇਰੀ ਮਾਂ ਏ। ਉਹਦੇ ਜਿਹੀ ਹੋਰ ਕਿੱਥੇ ਛਾਂ ਏ। ਸਹੁੰ ਦੇ ਦੇ ਕੇ ਦੁੱਖੜੇ ਪੁੱਛਦੀ, ਸੁੱਖਾਂ ਦੇ ਹੱਥ ਸਿਰ ਤੇ ਧਰਦੀ। ਮੇਰੀ ਖੁਸ਼ੀ ਵਿੱਚ ਉਹਦਾ, ਵੱਸਦਾ ਜਹਾਨ ਏ। ਮੇਰੀ ਮਾਂ ਤਾਂ ਮੇਰੀ ਮਾਂ ਏ। ਹੱਸਣ…

Read Full News

ਕਿਤਾਬਾਂ ਨਾਲ ਮਨੁੱਖ ਦਾ ਗਹਿਰਾ ਸੰਬੰਧ ਹੈ – ਜਸਵਿੰਦਰ ਸਿੰਘ ਕਾਈਨੌਰ

ਜਸਵਿੰਦਰ ਸਿੰਘ ਕਾਈਨੌਰ ਦਾ ਚਾਰ ਭਾਸ਼ਾਵਾਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਇੱਕ ਲੇਖ “ਖਰੜ ਵਿਖੇ ਵੱਖਰੀ ਮਿਸਾਲ ਦੀ – ਓਪਨ ਲਾਇਬ੍ਰੇਰੀ” ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ: ਕਿਤਾਬਾਂ ਨਾਲ ਮਨੁੱਖ ਦਾ ਗਹਿਰਾ ਸੰਬੰਧ ਹੈ। ਕਿਤਾਬ ਬਿਨ੍ਹਾਂ ਮਨੁੱਖ ਅਧੂਰਾ ਹੈ, ਕਿਉੱਕਿ ਕਿਤਾਬ ਨਾਲ ਦੋਸਤੀ ਵਾਲਾ ਰੱਖਣ ਨਾਲ ਇਨਸਾਨ ਆਪਣੇ ਗਿਆਨ ਦੇ ਭੰਡਾਰ ਵਿੱਚ ਸਹਿਜੇ…

Read Full News

ਖਿਜ਼ਰਾਬਾਦ ਵਿਖੇ ਲੱਗਿਆ ਫ਼ਰੀ ਮੈਡੀਕਲ ਕੈਂਪ

ਖਿਜ਼ਰਾਬਾਦ ਵਿਖੇ ਲੱਗਿਆ ਫ਼ਰੀ ਮੈਡੀਕਲ ਕੈਂਪ ਚੰਡੀਗੜ੍ਹ 21 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ਵਿਖੇ ਫ਼ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡਾਇਰੈਕਟਰ ਆਯੁਰਵੈਦਾ ਪੰਜਾਬ      ਡਾ: ਰਵੀ ਕੁਮਾਰ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਖਿਜਰਾਬਾਦ…

Read Full News

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ: ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 (ਸੈਕਟਰ-56) ਮੋਹਾਲੀ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਹੋਏ ਦੇਹਾਂਤ ਤੇ…

Read Full News

15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ

15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਚੰਡੀਗੜ੍ਹ, 19 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੁਹਾਲੀ ਜ਼ਿਲ੍ਹੇ ਦੇ ਥਾਣਾ ਸਦਰ ਖਰੜ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕਰਮਵੀਰ ਸਿੰਘ ਵਿਰੁੱਧ 15000 ਰੁਪਏ ਦੀ ਰਿਸ਼ਵਤ ਲੈਣ ਦੇ…

Read Full News