Breaking

ਪੜੌਲ ਤੀਆਂ ਦੇ ਮੇਲੇ ਵਿੱਚ ਲੱਗੀਆਂ ਖ਼ੂਬ ਰੌਣਕਾਂ

ਪੜੌਲ ਤੀਆਂ ਦੇ ਮੇਲੇ ਵਿੱਚ ਲੱਗੀਆਂ ਖ਼ੂਬ ਰੌਣਕਾਂ ਚੰਡੀਗੜ੍ਹ 12 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਪੜੌਲ ਨਿਊ ਚੰਡੀਗੜ੍ਹ ਦੀਆਂ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਤੀਆਂ ਦਾ ਤਿਓਹਾਰ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰੰਗ ਬਰੰਗੀਆਂ ਰੱਸੀਆਂ ਨਾਲ ਵੱਡੇ ਦਰੱਖਤ ਤੇ ਪੀਂਘ ਪਾਈ ਗਈ ਅਤੇ ਸਭ ਨੇ ਵਾਰੀ ਵਾਰੀ ਪੀਂਘ ਝੂਟ…

Read Full News

ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼ 

ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼  ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਨਰਾਇਣ ਗਰੁੱਪ ਦੇ ਪ੍ਰਿੰਸੀਪਲ ਕੁਸਮ ਅਰੋੜਾ ਹੋਏ ਸ਼ਾਮਿਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਗਸਤ: ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਪੰਜਾਬ ਕਲਾ ਭਵਨ ਸੈਕਟਰ, 16  ਚੰਡੀਗੜ੍ਹ ਵਿਖੇ…

Read Full News

ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਸਾਹਿਤਕ ਸਮਾਗਮ ਰਚਾਇਆ ਗਿਆ

ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਸਾਹਿਤਕ ਸਮਾਗਮ ਰਚਾਇਆ ਗਿਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਗਸਤ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਬਕਾ ਸੈਸ਼ਨ ਜੱਜ ਜਗਦੀਸ਼ ਸਿੰਘ ਖੁਸ਼ਦਿਲ ਨੇ ਆਪਣੇ ਸਾਹਿਤਕ ਗੁਰੂ ਸਵਰਗੀ ਹਰਚੰਦ ਸਿੰਘ ਖੁਸ਼ਦਿਲ ਦੀਆਂ…

Read Full News

ਪੱਤਰਕਾਰ ਦਿਲਵਰ ਖੈਰਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ

ਪੱਤਰਕਾਰ ਦਿਲਵਰ ਖੈਰਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਇਲਾਕੇ ਦੇ ਸੀਨੀਅਰ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਕਾਕੋ ਕੌਰ ਦਾ ਬੀਤੇ ਦਿਨੀਂ ਤੜਕਸਾਰ ਅਚਾਨਕ ਹੀ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਖੈਰਪੁਰ ਦੇ ਸ਼ਮਸ਼ਾਨ ਘਾਟ ਵਿਖੇ…

Read Full News

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਨੰਬਰਦਾਰਾਂ ਦੇ ਕੰਮ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਇਕਾਈਆਂ ਦਾ ਗਠਨ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੁਹਾਲੀ ਦੇ ਬਲਾਕ ਮਾਜਰੀ  ਇਕਾਈ ਦੀ ਵੀ ਮੁੜ ਚੋਣ ਕਰਵਾਈ ਗਈ ਹੈ, ਜਿਸ ਵਿੱਚ ਪਿੰਡ…

Read Full News

ਡਾ. ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਪੁਰਸਕਾਰ ਦਿੱਤੇ ਜਾਣਗੇ: ਅਜਾਇਬ ਸਿੰਘ ਚੱਠਾ

ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ ਡਾ. ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਪੁਰਸਕਾਰ ਦਿੱਤੇ ਜਾਣਗੇ: ਅਜਾਇਬ ਸਿੰਘ ਚੱਠਾ ਟੋਰਾਂਟੋ, (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 10 ਅਗਸਤ: ਟੈਗ ਟੀਵੀ ‘ਤੇ ਤਾਹਿਰ ਅਸਲਮ ਗੋਰਾ ਵੱਲੋਂ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ ਆਰਟ ਗੈਲਰੀ ਆਫ ਬਰਲਿੰਗਟਨ, 1333 ਲੇਕ ਸ਼ੌਰ…

Read Full News

ਸੁਪਰੀਮ ਕੋਰਟ ਦਾ ਫੈਸਲਾ ਐਸ.ਸੀ ਸਮਾਜ ਦੇ ਰਾਂਖਵੇਂਕਰਨ ‘ਚ ਸੰਵਿਧਾਨਿਕ ਅਧਿਕਾਰਾਂ ਨਾਲ ਛੇੜਛਾੜ ਕਰਕੇ ਅਨੁਸੂਚਿਤ ਜਾਤੀ  ਸਮਾਜ ਨੂੰ ਵਾਂਝੇ ਕਰਨ ਦੀ ਕੋਝੀਂ  ਸ਼ਜਿਸ – ਕੈਂਥ 

ਐਸ.ਸੀ ਸਮਾਜ ਨੂੰ ਕ੍ਰੀਮੀ ਲੇਅਰ ਵਿੱਚ ਸ਼ਾਮਿਲ ਕਰਨ ਦਾ ਮਾਮਲਾ ਸੁਪਰੀਮ ਕੋਰਟ ਦਾ ਫੈਸਲਾ ਐਸ.ਸੀ ਸਮਾਜ ਦੇ ਰਾਂਖਵੇਂਕਰਨ ‘ਚ ਸੰਵਿਧਾਨਿਕ ਅਧਿਕਾਰਾਂ ਨਾਲ ਛੇੜਛਾੜ ਕਰਕੇ ਅਨੁਸੂਚਿਤ ਜਾਤੀ  ਸਮਾਜ ਨੂੰ ਵਾਂਝੇ ਕਰਨ ਦੀ ਕੋਝੀਂ  ਸ਼ਜਿਸ – ਕੈਂਥ  “ਸੰਵਿਧਾਨਿਕ ਸੰਸਥਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨਾਲ ਨਹੀ ਕੀਤਾ ਸਲਾਹ ਮਸ਼ਵਰਾ ਅਤੇ ਜੋ ਅਧਿਕਾਰ ਪਾਰਲੀਮੈਂਟ ਦਾ ਹੈ, ਉਸ ਨੂੰ ਵੀ…

Read Full News

ਕੈਨੇਡਾ ਵਿੱਚ ਸਾਰੰਗੀ ਉਸਤਾਦ ਚਮਕੌਰ ਸਿੰਘ ਸੇਖੋਂ (ਭੋਤਨਾ) ਦੀ ਕਿਤਾਬ “ਕਲੀਆਂ ਹੀਰ ਦੀਆਂ” ਰਾਮੂਵਾਲੀਆ ਤੇ ਸਿੱਧਵਾਂ ਵੱਲੋਂ ਲੋਕ ਅਰਪਣ

ਕੈਨੇਡਾ ਵਿੱਚ ਸਾਰੰਗੀ ਉਸਤਾਦ ਚਮਕੌਰ ਸਿੰਘ ਸੇਖੋਂ (ਭੋਤਨਾ) ਦੀ ਕਿਤਾਬ “ਕਲੀਆਂ ਹੀਰ ਦੀਆਂ” ਰਾਮੂਵਾਲੀਆ ਤੇ ਸਿੱਧਵਾਂ ਵੱਲੋਂ ਲੋਕ ਅਰਪਣ ਟੋਰਾਂਟੋ 8 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਸੇਖਾ): ਸ. ਚਮਕੌਰ ਸਿੰਘ ਸੇਖੋਂ (ਭੋਤਨਾ ਜ਼ਿਲਾ ਬਰਨਾਲਾ) ਜੋ  ਉੱਚ-ਕੋਟੀ ਦੇ ਸਾਰੰਗੀ ਉਸਤਾਦ ਹਨ। ਉਹਨਾਂ ਦੀ ਕਿਤਾਬ “ਕਲੀਆਂ ਹੀਰ ਦੀਆਂ“ ਟੋਰਾਟੋ ਵਿੱਚ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸ….

Read Full News

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਛਿੰਝ ਕਮੇਟੀ ਖਿਜ਼ਰਾਬਾਦ ਨੂੰ ਦਿੱਤਾ ਦੋ ਲੱਖ ਦਾ ਚੈੱਕ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਛਿੰਝ ਕਮੇਟੀ ਖਿਜ਼ਰਾਬਾਦ ਨੂੰ ਦਿੱਤਾ ਦੋ ਲੱਖ ਦਾ ਚੈੱਕ ਚੰਡੀਗੜ੍ਹ 9 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ”ਖੇਡਾਂ ਨੂੰ ਪ੍ਰਫੱਲਤ ਕਰਨਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਵਿੱਚੋਂ ਕੱਢਣਾ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ, ਕਿਉਂਕਿ ਮਾਨ ਸਰਕਾਰ ਦਾ ਸਪਨਾ ਹੈ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਖਿਡਾਰੀ ਪੈਦਾ…

Read Full News

ਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰ

ਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰ ਚੰਡੀਗੜ੍ਹ 9 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਿਕਾਸ ਭਵਨ, ਮੋਹਾਲੀ ਦੇ ਮਹਿਲਾ ਸਟਾਫ਼ ਵੱਲੋਂ ਅੱਜ ਇੱਥੇ ‘ਤੀਆਂ ਤੀਜ ਦੀਆਂ’ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮਾਨਸੂਨ…

Read Full News