ਜਗਮੋਹਨ ਸਿੰਘ ਕੰਗ ਨੇ ਮੁੜ ਕੀਤੀ ਕਾਂਗਰਸ ਵਿਚ ਵਾਪਸੀ
ਜਗਮੋਹਨ ਸਿੰਘ ਕੰਗ ਨੇ ਮੁੜ ਕੀਤੀ ਕਾਂਗਰਸ ਵਿਚ ਵਾਪਸੀ ਚੰਡੀਗੜ੍ਹ 13 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਰਹੇ ਜਗਮੋਹਨ ਸਿੰਘ ਕੰਗ ਆਖਰ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵਿੱਚ ਜਾ ਰਲ਼ੇ ਹਨ। ਜਗਮੋਹਨ ਸਿੰਘ ਕੰਗ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ…