Breaking

ਥਾਣਾ ਇੰਚਾਰਜ ਨੇ ਸਿਆਲਬਾ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਥਾਣਾ ਇੰਚਾਰਜ ਨੇ ਸਿਆਲਬਾ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਚੰਡੀਗੜ੍ਹ 3 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸੜਕ ਸੁਰੱਖਿਆ ਨਿਯਮਾਂ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਤਹਿਤ ਅੱਜ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੰਕੈਡਰੀ  ਸਮਾਰਟ ਸਕੂਲ ਸਿਆਲਵਾ – ਫਤਿਹਪੁਰ ਵਿਖੇ…

Read Full News

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਫੈਸਲ ਖਾਨ ਦੀ ਗ਼ਜ਼ਲ/ ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਗਸਤ: ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਫੈਸਲ ਖਾਨ ਦੀ ਗ਼ਜ਼ਲ  ਬਹਿਰ:  ਹਜ਼ਜ ਮੁਸੱਮਨ ਸਾਲਿਮ ਰੁਕਨ: ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੇਰੇ ਮੌਲਾ, ਜਹਾਂ ਅੰਦਰ ਇਹੋ ਇੱਕ ਫਲਸਫ਼ਾ ਹੋਵੇ। ਹਕੀਕਤ ਵਿੱਚ ਬਰਾਬਰ ਹਰ ਕਿਸੇ ਦਾ ਮਰਤਬਾ ਹੋਵੇ। ਮੁਹੱਬਤ ਪਿਆਰ ਤਾਂ ਹੈ ਲੀਕ ਪੱਥਰ ‘ਤੇ ਬਣੀ ਹੋਈ, ਤੇ ਨਫ਼ਰਤ ਜੇ ਕਿਤੇ…

Read Full News

ਖੇਡ ਖੇਡ ਵਿੱਚ ਬਣਾਓ ਕੈਰੀਅਰ/ਗੁਰਸ਼ਰਨ ਸਿੰਘ

ਖੇਡ ਖੇਡ ਵਿੱਚ ਬਣਾਓ ਕੈਰੀਅਰ/ਗੁਰਸ਼ਰਨ ਸਿੰਘ ਤਰਨਤਾਰਨ (ਸੁਰ ਸਾਂਝ ਡਾਟ ਕਾਮ ਬਿਊਰੋ-ਸ਼ਾਇਰ ਭੱਟੀ), 1 ਅਗਸਤ: ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ, ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤੰਦਰੁਸਤ ਮਨ ਰਹਿ ਸਕਦਾ ਹੈ। ਸਰੀਰਕ ਸਿੱਖਿਆ ਵਿੱਚ ਕੈਰੀਅਰ ਦੇ ਅਨੇਕਾਂ ਵਿਕਲਪ ਹਨ ਜੋ ਵਿਅਕਤੀ ਦੀ…

Read Full News

ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ

ਸੇਵਾ ਮੁਕਤੀ ਤੇ ਵਿਸ਼ੇਸ਼ ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ ਚੰਡੀਗੜ੍ਹ  30 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਮਾਜ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਕਈ ਕਈ ਸੇਵਾਵਾਂ ਇਕੱਠਿਆਂ ਨਿਭਾਉਂਦੇ ਹਨ। ਜੇਕਰ ਅੱਜ ਦੇ ਬਿਜ਼ੀ ਮਾਹੌਲ ਵੱਲ ਦੇਖੀਏ ਤਾਂ ਲੋਕਾਂ ਕੋਲ ਟਾਈਮ ਦੀ ਬਹੁਤ ਕਮੀ ਹੁੰਦੀ ਹੈ ਤੇ ਅਕਸਰ ਉਹ…

Read Full News

ਜਮੀਨ ਦਾ ਠੇਕਾ 7 ਲੱਖ 10 ਹਜ਼ਾਰ 500 ਰੁਪਏ ਪ੍ਰਤੀ ਏਕੜ ਕਿਉਂ? ਦਾਉਂ

ਜਮੀਨ ਦਾ ਠੇਕਾ 7 ਲੱਖ 10 ਹਜ਼ਾਰ 500 ਰੁਪਏ ਪ੍ਰਤੀ ਏਕੜ ਕਿਉਂ? ਦਾਉਂ ਚੰਡੀਗੜ੍ਹ 29 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੀਆਂ ਪੁਰ ਚੰਗਰ ਦੀ ਨਦੀ ਵਿਚਲੀ 50 ਏਕੜ ਜਮੀਨ 33 ਸਾਲਾ ਲੀਜ਼ ‘ਤੇ ਦਿੱਤੀ ਗਈ| ਇਸ ਜ਼ਮੀਨ ਦੀ ਬੋਲੀ ਨੇ  ਇਤਿਹਾਸ ਸਿਰਜਿਆ ਹੈ ਅਤੇ ਬੋਲੀ ਦੇਣ ਵਾਲਿਆਂ ਨੇ…

Read Full News

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਕੁਰਾਲੀ ਦਾ ਦੌਰਾ

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਕੁਰਾਲੀ ਦਾ ਦੌਰਾ ਚੰਡੀਗੜ੍ਹ  29 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਸੈਰ-ਸਪਾਟਾ, ਕਿਰਤ, ਮਹਿਮਾਨ ਨਿਵਾਜ਼ੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸ੍ਰੀਮਤੀ ਅਨਮੋਲ ਗਗਨ ਮਾਨ ਨੇ ਅੱਜ ਨਗਰ ਕੌਂਸਲ ਕੁਰਾਲੀ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ’ਚ ਹੋਣ ਵਾਲੇ ਵਿਕਾਸ ਕਾਰਜਾਂ ਦੇ…

Read Full News

ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਆਰ.ਐਸ. ਗਿੱਲ (ਰਿਟਾ.) ਨੂੰ ਸਦਮਾ, ਪਤਨੀ ਸੁਖਵਿੰਦਰ ਕੌਰ ਗਿੱਲ ਦਾ ਦੇਹਾਂਤ

ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਆਰ.ਐਸ. ਗਿੱਲ (ਰਿਟਾ.) ਨੂੰ ਸਦਮਾ, ਪਤਨੀ ਸੁਖਵਿੰਦਰ ਕੌਰ ਗਿੱਲ ਦਾ ਦੇਹਾਂਤ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜੁਲਾਈ: ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਆਰ.ਐਸ. ਗਿੱਲ (ਰਿਟਾ.) ਨੂੰ ਉਸ ਵੇਲ਼ੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੁਖਵਿੰਦਰ ਕੌਰ ਗਿੱਲ ਦਾ ਅਚਾਨਕ ਦੇਹਾਂਤ ਹੋ ਗਿਆ। ਉਹ…

Read Full News

ਸਾਹਿਤਕ ਸਮਾਗਮ ਵਿਚ ਖੀਰ ਪੂੜਿਆਂ ਦਾ ਲੰਗਰ ਲਾਇਆ

ਸਾਹਿਤਕ ਸਮਾਗਮ ਵਿਚ ਖੀਰ ਪੂੜਿਆਂ ਦਾ ਲੰਗਰ ਲਾਇਆ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹਿੰਦੀ ਦੇ ਪ੍ਰਸਿੱਧ ਲੇਖਕ ਪ੍ਰੇਮ ਵਿਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉਸਤਾਦ ਗਜ਼ਲ-ਗੋ ਸ਼ਿਰੀ ਰਾਮ ਅਰਸ਼  ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ…

Read Full News

ਮਾਂ ਤੁਝੇ ਸਲਾਮ/ ਬਲਜਿੰਦਰ ਕੌਰ ਸ਼ੇਰਗਿੱਲ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ: ਕਾਰਗਿਲ ਯੁੱਧ ਦੀ 25ਵੀਂ ਜੈਅੰਤੀ ‘ਤੇ ਵਿਸ਼ੇਸ਼ ਮਾਂ ਤੁਝੇ ਸਲਾਮ/ ਬਲਜਿੰਦਰ ਕੌਰ ਸ਼ੇਰਗਿੱਲ ਸੰਨ 1999 ਈਂ ’ਚ ਕਾਰਗਿੱਲ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਯੁੱਧ ਚੱਲ ਰਿਹਾ ਸੀ। ਪਾਕਿਸਤਾਨ ਦੀ ਫੌਜ ਨੇ ਸਰਦੀਆਂ ਦੇ ਦਿਨਾਂ ਵਿਚ ਭਾਰਤੀ ਫੌਜ ਦੇ ਖਾਲੀ ਪਏ ਬਾਂਕਰਾਂ ’ਤੇ ਆਪਣਾ ਕਬਜ਼ਾ ਕਰ ਲਿਆ।…

Read Full News

ਅੰਤਿਮ ਅਰਦਾਸ ਮੌਕੇ ਚੇਅਰਮੈਨ ਲਾਭ ਸਿੰਘ ਮਾਜਰੀ ਨੂੰ ਦਿੱਤੀ ਸਰਧਾਂਜ਼ਲੀ

ਅੰਤਿਮ ਅਰਦਾਸ ਮੌਕੇ ਚੇਅਰਮੈਨ ਲਾਭ ਸਿੰਘ ਮਾਜਰੀ ਨੂੰ ਦਿੱਤੀ ਸਰਧਾਂਜ਼ਲੀ ਚੰਡੀਗੜ੍ਹ 28 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਸੰਮਤੀ ਮਾਜਰੀ ਦੇ ਮੌਜੂਦਾ ਚੇਅਰਮੈਨ ਅਤੇ ਮਾਜਰੀ ਦੇ ਵਸਨੀਕ ਲਾਭ ਸਿੰਘ ਮਾਜਰੀ ਜੋ ਪਿਛਲੇ ਦਿਨੀਂ ਸਵਾਰਗਵਾਸ ਹੋ ਗਏ ਸਨ, ਦੀ ਅੱਜ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸਰਧਾਂਜਲੀ ਦਿੱਤੀ ਹੈ। ਮਾਜਰੀ…

Read Full News