ਅਮੁੱਲੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’ ਗ਼ਜ਼ਲ ਸਿਖਿਆਰਥੀਆਂ ਲਈ ਰਾਮ ਬਾਣ ਸਿੱਧ ਹੋਵੇਗੀ
ਅਮੁੱਲੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’ ਗ਼ਜ਼ਲ ਸਿਖਿਆਰਥੀਆਂ ਲਈ ਰਾਮ ਬਾਣ ਸਿੱਧ ਹੋਵੇਗੀ ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 23 ਜੁਲਾਈ: ਧੂਰੀ ਗ਼ਜ਼ਲ ਸਕੂਲ ਦੇ ਸੰਸਥਾਪਕ ਸਤਿਕਾਰਯੋਗ ਉਸਤਾਦ ਰਣਜੀਤ ਸਿੰਘ ਧੂਰੀ ਜੀ ਨੇ ਇੱਕ ਹੋਰ ਅਮੁੱਲੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’ ਸਾਹਿਤ ਦੀ ਝੋਲੀ ਪਾਈ ਹੈ। ਉਹ ਨਿਰੰਤਰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਹ ਉਹਨਾਂ…