Breaking

9ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ ਜਲਾਲ ਨਾਲ ਹੋਈ ਸੰਪੰਨ

9ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ ਜਲਾਲ ਨਾਲ ਹੋਈ ਸੰਪੰਨ ਡਾਕਟਰ ਰਵਜੋਤ ਐਮਐਲਏ ਹਲਕਾ ਸ਼ਾਮ ਚੁਰਾਸੀ ਨੇ ਜੇਤੂਆਂ ਨੂੰ ਇਨਾਮ ਵੰਡੇ ਹੁਸ਼ਿਆਰਪੁਰ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ: ਪੰਜਾਬ ਗਤਕਾ ਐਸੋਸੀਏਸ਼ਨ (ਰਜਿ:) ਵੱਲੋਂ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450…

Read Full News

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਬੂਟੇ ਲਾਏ ਗਏ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਬੂਟੇ ਲਾਏ ਗਏ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਦੂਨ ਪਬਲਿਕ ਸਕੂਲ ਨਵਾਂ ਚੰਡੀਗੜ੍ਹ ਵਿਖੇ ਵਣ ਮਹਾਂ-ਉਤਸਵ ਮਨਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਵਿਪਨ ਜੋਤ ਸਚਦੇਵਾ ਨੇ ਸਾਰੇ ਲੇਖਕਾਂ, ਕਵੀਆਂ ਨੂੰ ਜੀ ਆਇਆਂ ਆਖਿਆ। ਸਕੂਲ ਕੋਆਰਡੀਨੇਟਰ ਸ੍ਰੀ ਨਵਨੀਤ ਸਾਗਵਾਨ ਨੇ ਸਭ ਮਹਿਮਾਨਾਂ ਨੂੰ ਸਕੂਲ…

Read Full News

ਪੰਜਾਬੀ ਦੇ ਬਹੁ-ਚਰਚਿਤ ਨਾਵਲਕਾਰ, ਚਿੰਤਕ ਤੇ ਕਵੀ ਮਨਮੋਹਨ ਦੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦਿਤ ਨਾਵਲ ”ਸਹਿਜ ਗੁਫਾ ਮਹਿ” ‘ਤੇ ਵਿਚਾਰ ਚਰਚਾ ਅੱਜ 29 ਜੁਲਾਈ, 2024 ਨੂੰ

ਪੰਜਾਬੀ ਦੇ ਬਹੁ-ਚਰਚਿਤ ਨਾਵਲਕਾਰ, ਚਿੰਤਕ ਤੇ ਕਵੀ ਮਨਮੋਹਨ ਦੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦਿਤ ਨਾਵਲ ”ਸਹਿਜ ਗੁਫਾ ਮਹਿ” ‘ਤੇ ਵਿਚਾਰ ਅੱਜ ਚਰਚਾ 29 ਜੁਲਾਈ, 2024 ਨੂੰ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ, ਸੈਕਟਰ 17, ਚੰਡੀਗੜ੍ਹ ਵਿਖੇ 29 ਜੁਲਾਈ, 2024 ਨੂੰ ਸਵੇਰੇ 10.00 ਵਜੇ ਹੋਵੇਗਾ ਇਹ ਸਮਾਗਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਚੰਦਰ ਤ੍ਰਿਖਾ ਅਤੇ ਵਿਸ਼ੇਸ਼ ਮਹਿਮਾਨ ਹੋਣਗੇ…

Read Full News

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣੀ ਮਾਜਰਾ ਕੈਂਪ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣੀ ਮਾਜਰਾ ਕੈਂਪ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ  ਚੰਡੀਗੜ੍ਹ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਾਹੁਣਚਾਰੀ ਵਿਭਾਗਾਂ ਬਾਰੇ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਲੋਕ ਭਲਾਈ ਅਤੇ ਸਿਹਤ ਅਤੇ ਸਿੱਖਿਆ ਖੇਤਰ ਦੀ ਮਜ਼ਬੂਤੀ ਮੁੱਖ…

Read Full News

ਨਾਬਾਲਗ ਹੋ ਜਾਣ ਸਾਵਧਾਨ, ਮੋਟਰ ਵਾਹਨ ਚਲਾਇਆ ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ ਤੇ ਜੁਰਮਾਨਾ

ਨਾਬਾਲਗ ਹੋ ਜਾਣ ਸਾਵਧਾਨ, ਮੋਟਰ ਵਾਹਨ ਚਲਾਇਆ ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ ਤੇ ਜੁਰਮਾਨਾ  ਚੰਡੀਗੜ੍ਹ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਵਿੱਚ ਨਿੱਤ ਦਿਹਾੜੇ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਤੇ ਹੁਣ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199 ਏ ਅਤੇ…

Read Full News

ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ  ਕੁਲਵਿੰਦਰ ਸੰਗਤਪੁਰੀ ਦਾ ਗੀਤ

ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ  ਕੁਲਵਿੰਦਰ ਸੰਗਤਪੁਰੀ ਦਾ ਗੀਤ ਚੰਡੀਗੜ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨਾਮਵਰ ਲੇਖਕ ਕੁਲਵਿੰਦਰ ਸੰਗਤਪੁਰੀ ਨੇ ਦੱਸਿਆ ਕਿ ਬੇਸ਼ੱਕ ਮੈਂ ਕਾਫ਼ੀ ਸਮੇਂ ਤੋਂ ਗੀਤ ਲਿਖਦਾ ਆ ਰਿਹਾ ਹਾਂ ਪਰ ਮੇਰਾ ਪਲੇਠਾ ਗੀਤ ‘ਖੜ੍ਹਕੇ ਗੱਲ ਸੁਣਜਾ’ ਜਲਦੀ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋਵੇਗਾ। ਗੀਤਕਾਰ ਨੇ ਦੱਸਿਆ ਕਿ…

Read Full News

ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ

ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀ ਸ਼ਹਿਰ ਕੁਰਾਲੀ ਵਿਖੇ ਇੱਕ ਔਰਤ ਦੇ ਹੱਥ ਵਿੱਚੋਂ ਸੋਨੇ ਦੀ ਚੂੜੀ (ਵੰਗ) ਵੱਢ ਲਈ ਗਈ ਸੀ, ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਥਾਣਾ ਸਿਟੀ ਕੁਰਾਲੀ ਵਿਖੇ ਐਫ ਆਈ ਆਰ ਦਰਜ ਕਰਵਾਈ ਗਈ ਸੀ। ਇਸ ਤੇ…

Read Full News

ਲੋਕ ਘਰਾਂ ‘ਚ ਖੜੇ ਪਾਣੀ ਤੋਂ ਸੁਚੇਤ ਰਹਿਣ :  ਮਨੀਸ਼ ਕੁਮਾਰ

ਲੋਕ ਘਰਾਂ ‘ਚ ਖੜੇ ਪਾਣੀ ਤੋਂ ਸੁਚੇਤ ਰਹਿਣ :  ਮਨੀਸ਼ ਕੁਮਾਰ ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਰਸਾਤ ਦਾ ਮੌਸਮ ਆਉਂਦੇ ਸਾਰ ਹੀ ਇਨਸਾਨੀ ਬਿਮਾਰੀਆਂ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਵੱਡਾ ਕਾਰਨ ਡੇਂਗੂ ਮੱਛਰ ਵੀ ਹੈ। ਇਸ ਕਰਕੇ ਲੋਕਾਂ ਨੂੰ ਘਰਾਂ ਵਿੱਚ ਖੜੇ ਪਾਣੀ…

Read Full News

ਪਿੰਡ ਕੁੱਬਾਹੇੜੀ ਦੇ ਨੌਜਵਾਨ ਦੀ ਜੇਲ੍ਹ ਵਿੱਚ ਹੋਈ ਮੌਤ

ਪਿੰਡ ਕੁੱਬਾਹੇੜੀ ਦੇ ਨੌਜਵਾਨ ਦੀ ਜੇਲ੍ਹ ਵਿੱਚ ਹੋਈ ਮੌਤ ਪਰਿਵਾਰ ਵੱਲੋਂ ਪੁਲੀਸ ਤੇ ਕੁੱਟਮਾਰ ਦੇ ਦੋਸ਼ ਚੰਡੀਗੜ੍ਹ 24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਕੁੱਬਾਹੇੜੀ ਦੇ ਨੌਜਵਾਨ ਜੇਲ੍ਹ ਅੰਦਰ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ  ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੌਤ ਹੋ ਗਈ।…

Read Full News

ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ: ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ। ਤਾ-ਉਮਰ ਮੈਂ ਕੰਡਿਆਲੇ ਰਾਹਾਂ ਤੇ ਚੱਲਦਾ ਰਿਹਾ। ਜ਼ਿੰਦਗੀ, ਤੂੰ ਵੀ ਜ਼ਰਾ ਦੇ ਹੌਸਲਾ ਮੈਨੂੰ ਕਦੇ, ਬਿਖਰ ਨਾ ਜਾਵਾਂ ਕਿਤੇ ਜੇ ਇਸ ਤਰਾਂ ਹਰਦਾ ਰਿਹਾ। ਇਸ਼ਕ ਦੀ ਪੈਲ਼ੀ ਮੇਰੀ…

Read Full News