ਦੁੱਲਵਾਂ ਖੱਦਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ 21 ਜੁਲਾਈ ਨੂੰ
ਦੁੱਲਵਾਂ ਖੱਦਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ 21 ਜੁਲਾਈ ਨੂੰ ਚੰਡੀਗੜ੍ਹ 18 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅਮਰ ਸ਼ਕਤੀ ਆਈ ਅਤੇ ਗਾਇਨੀ ਕਲੀਨਿਕ ਵੱਲੋਂ ਗ੍ਰਾਮ ਪੰਚਾਇਤ ਦੁੱਲਵਾ ਖੱਦਰੀ ਅਤੇ ਪਿੰਡ ਦੇ ਨੌਜਵਾਨ ਸੋਨੂੰ ਖੱਦਰੀ ਅਤੇ ਕਸ਼ਮੀਰ ਸਿੰਘ ਦੇ ਸਹਿਯੋਗ ਨਾਲ ਪਿੰਡ ਦੁੱਲਆਂ ਖੱਦਰੀ ਜ਼ਿਲ੍ਹਾ ਮੋਹਾਲੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ…