ਗਲੋਰੀਫਾਈ ਇੰਟਰਨੈਸ਼ਨਲ ਵੱਲੋਂ ਚੰਡੀਗੜ੍ਹ ਵਿੱਚ ਨਾਰਥ ਇੰਡੀਆ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ
ਗਲੋਰੀਫਾਈ ਇੰਟਰਨੈਸ਼ਨਲ ਵੱਲੋਂ ਚੰਡੀਗੜ੍ਹ ਵਿੱਚ ਨਾਰਥ ਇੰਡੀਆ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 27 ਫਰਵਰੀ: ਨਾਰਥ ਇੰਡੀਆ ਮਿਸ ਐਂਡ ਮਿਸਿਜ਼ ਫੈਸ਼ਨ ਸ਼ੋਅ ਦਾ ਫਾਈਨਲ ਗੇੜ ਕਲਾਗ੍ਰਾਮ, ਚੰਡੀਗੜ੍ਹ ਵਿਖੇ ਦਿ ਗਲੋਰੀਫਾਈ ਇੰਟਰਨੈਸ਼ਨਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਵੱਖ-ਵੱਖ ਕੁਆਲੀਫਾਇੰਗ ਅਤੇ ਫਾਈਨਲ ਰਾਊਂਡਾਂ ਤੋਂ ਬਾਅਦ ਅੱਜ ਇਸ ਵੱਕਾਰੀ ਮੁਕਾਬਲੇ…