ਚਾਰ ਰੋਜ਼ਾ ਆਰਕਐਕਸ ਪ੍ਰਦਰਸ਼ਨੀ ਪਰੇਡ ਗਰਾਊਂਡ ਸੈਕਟਰ 17 ਵਿਖੇ ਧੂਮਧਾਮ ਨਾਲ ਸ਼ੁਰੂ
ਚਾਰ ਰੋਜ਼ਾ ਆਰਕਐਕਸ ਪ੍ਰਦਰਸ਼ਨੀ ਪਰੇਡ ਗਰਾਊਂਡ ਸੈਕਟਰ 17 ਵਿਖੇ ਧੂਮਧਾਮ ਨਾਲ ਸ਼ੁਰੂ ਪ੍ਰਦਰਸ਼ਨੀ ਵਿੱਚ ਦਿਖਾਏ ਇੰਟੀਰੀਅਰ ਤੇ ਬਿਲਡਿੰਗ ਸਮੱਗਰੀ ਦੇ ਨਵੀਨਤਮ ਉਤਪਾਦ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 17 ਫਰਵਰੀ: ਚਾਰ ਰੋਜ਼ਾ ਆਰਕਐਕਸ ਐਕਸਪੋ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਵਿਚ ਇੰਟੀਰੀਅਰ, ਐਕਸਟੀਰੀਅਰ ਅਤੇ ਬਿਲਡਿੰਗ ਸਮੱਗਰੀ ਵਿੱਚ ਨਵੀਨਤਮ ਉਤਪਾਦਾਂ…