ਧੜਕਦੇ ਪੇਂਡੂ ਜੀਵਨ ਦਾ ਪੇਸ਼ਕਾਰ ਸੀ ਬੁਲੰਦ ਗੀਤਕਾਰ ਹਰਦੇਵ ਦਿਲਗੀਰ
19 ਸਤੰਬਰ ਨੂੰ ਜਨਮ ਦਿਹਾੜੇ ਤੇ ਪ੍ਰਕਾਸ਼ਨ ਹਿਤ ਧੜਕਦੇ ਪੇਂਡੂ ਜੀਵਨ ਦਾ ਪੇਸ਼ਕਾਰ ਸੀ ਬੁਲੰਦ ਗੀਤਕਾਰ ਹਰਦੇਵ ਦਿਲਗੀਰ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟਕਾਮ ਬਿਊਰੋ), 18 ਸਤੰਬਰ: ਉੱਘੇ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) ਦੇ ਗੀਤ ਪੰਜਾਬ ਦੀ ਫਿਜ਼ਾ ਵਿੱਚ ਰੇਡੀਓ ਅਤੇ ਲਾਊਡ ਸਪੀਕਰਾਂ ਰਾਹੀਂ ਮੇਰੇ ਮਨ ‘ਤੇ ਪਿਛਲੇ ਛੇ ਦਹਾਕਿਆਂ ਤੋਂ ਪ੍ਰਭਾਵ ਅੰਕਤ ਕਰਦੇ…