Breaking

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ ਟੈਗੋਰ ਥੀਏਟਰ ਵਿਖੇ ਹੋਵੇਗੀ ਇਹ ਮਹਿਫਲ ਹਰਿਆਣਾ ਸਰਕਾਰ ਦੇ ਕਲਾ ਤੇ ਸਭਿਆਚਾਰਕ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ: ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਚਰਚਿਤ ਗਾਇਕਾ ਰਿੰਕੂ ਕਾਲੀਆ ਦੀ ਗਾਇਨ ਕਲਾ ਸਬੰਧੀ ਸਮਾਗਮ ਮਹਿਫਲ…

Read Full News

ਸਾਹਿਤਕ ਸੱਥ ਦੀ 20 ਅਗਸਤ 2023 ਨੂੰ ਹੋ ਰਹੀ ਇਕੱਤਰਤਾ ਵਿੱਚ ਹੋਵੇਗਾ ਮਿੰਨ੍ਹੀ ਕਹਾਣੀ ਪਾਠ

ਸਾਹਿਤਕ ਸੱਥ ਖਰੜ ਵੱਲੋਂ ਮਿਤੀ 20 ਅਗਸਤ 2023 ਨੂੰ ਹੋ ਰਹੀ ਇਕੱਤਰਤਾ ਵਿੱਚ ਕਰਵਾਇਆ ਜਾ ਰਿਹਾ ਹੈ ਮਿੰਨੀ ਕਹਾਣੀ ਪਾਠ  ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਘ ਸਿੰਗਲ ਅਤੇ ਸੁਰਜੀਤ ਸੁਮਨ ਪੜ੍ਹਨਗੇ ਮਿੰਨੀ ਕਹਾਣੀਆਂ ਚਰਚਿਤ ਕਹਾਣੀਕਾਰ ਸਰੂਪ ਸਿਆਲ਼ਵੀ ਅਤੇ ਗੁਰਮੀਤ ਸਿੰਘ ਸਿੰਗਲ ਕਰਨਗੇ ਇਸ ਇਕੱਤਰਤਾ ਦੀ ਪ੍ਰਧਾਨਗੀ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ),…

Read Full News

ਯਾਦਗਾਰੀ ਹੋ ਨਿਬੜਿਆ ਸਵ. ਪਰਮਜੀਤ ਕ੍ਰਿਕਟ ਟੂਰਨਾਮੈਟ

ਯਾਦਗਾਰੀ ਹੋ ਨਿਬੜਿਆ ਸਵ. ਪਰਮਜੀਤ ਕ੍ਰਿਕਟ ਟੂਰਨਾਮੈਟ ਚੰਡੀਗੜ੍ਹ 14 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਪਿੰਡ ਸਿਆਲਬਾ ਦੇ ਨੌਜਵਾਨਾਂ, ਸਮਾਜ ਸੇਵੀ ਵੀਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਨੌਜਵਾਨ ਸਵ ਪਰਮਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਖੇੜਾ ਦੇ  ਖੇਡ ਗਰਾਉਂਡ ਵਿਚ ਕਰਵਾਏ।ਇਸ  ਕ੍ਰਿਕਟ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਇਲਾਕੇ ਅਤੇ…

Read Full News

ਲਲਕਾਰ ਵਾਲੇ ਸ਼ਾਇਰ ਸਃ ਜਰਨੈਲ ਸਿੰਘ ਅਰਸ਼ੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

ਲਲਕਾਰ ਵਾਲੇ ਸ਼ਾਇਰ ਸਃ ਜਰਨੈਲ ਸਿੰਘ ਅਰਸ਼ੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਕਈ ਸਾਲ ਪਹਿਲਾ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ…

Read Full News

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ। ਅਸੀਂ ਤੈਨੂੰ ਖੂਨ ਦਿੱਤਾ ਜਦੋਂ ਵੀ ਤੂੰ ਮੰਗਿਆ। ਲਾਲੀ, ਹਰਿਆਲੀ, ਚਿੱਟਾ ਕੇਸਰੀ ਜੋ ਰੰਗ ਓਏ। ਚੱਕਰ ਅਸ਼ੋਕ ਵਾਲਾ ਦਿਲਾਂ ਦੀ ਤਰੰਗ ਓਏ। ਸਾਨੂੰ ਤੂੰ ਸਿਖਾਇਆ ਹੈ ਆਜ਼ਾਦੀਆਂ ਦਾ ਢੰਗ ਓਏ। ਵੈਰੀਆਂ…

Read Full News

ਸੰਤਾਲੀ ਵੇਲੇ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਸੰਤਾਲੀ ਵੇਲੇ/ ਗੁਰਭਜਨ ਗਿੱਲ ਸੰਤਾਲੀ ਵੇਲੇ ਉੱਜੜਨ ਦੀ ਗੱਲ, ਮਾਂ ਦੇ ਮਨ ਤੋਂ ਲਹਿੰਦੀ ਨਹੀਂ। ਮੈਂ ਲੱਖ ਵਾਰੀ ਸਮਝਾਇਆ ਏ, ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ, ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ । ਮੇਰੇ ਹਰ ਸਾਹ ਅੰਦਰ ਲਾਟਾਂ ਨੇ, ਤੁਸੀਂ ਬਲਦੀ ਅੱਗ…

Read Full News

ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ

ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ, ਭਾਰਤ, ਇੰਡੀਆ  ਹਿੰਦੋਸਤਾਨ। ਸੰਨ ਸੰਤਾਲੀ ਤੋਂ ਪਹਿਲਾਂ ਇਸਦਾ ਹੁੰਦਾ ਸੀ ਇਕੋ ਨਾਮ, ਹਿੰਦੋਸਤਾਨ ਬਈ ਹਿੰਦੋਸਤਾਨ। ਦੇਸ਼ ਵਾਸੀਆਂ ਦੀ ਸੀ ਇਕੋ ਆਵਾਜ਼ ਗੁਲਾਮੀ ਤੋਂ ਹੋਣਾ ਏ ਆਜ਼ਾਦ ਹੋਏ ਅੰਦੋਲਨ ਲੜੀਆਂ ਗਈਆਂ ਲੜਾਈਆਂ ਬੱਚਿਆਂ ਬੁੱਢਿਆਂ ਤੇ ਜਵਾਨਾਂ ਨੇ ਸ਼ਹੀਦੀਆਂ ਸੀ ਫਿਰ ਪਾਈਆਂ ਕਹਿੰਦੇ ਹੁਣ ਨੀ ਰਹਿਣਾ…

Read Full News

ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਬੀਬੀ ਅੰਮ੍ਰਿਤਜੀਤ ਕੌਰ (ਸੁਪਰ ਸੀਨੀਅਰ ਸਿਟੀਜ਼ਨ) ਦੇ ਕਾਵਿ ਸੰਗ੍ਰਿਹ ‘ਮਨ ਦੇ ਅੰਗ’ ’ਚੋਂ ਕਵਿਤਾ “ਰਿਸ਼ਤੇ’ ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਕੋਠੀਆਂ ਕਾਰਾਂ ਦੇ ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਅਹੁਦੇਦਾਰਾਂ ਦੇ। ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਘਰ-ਸ਼ਿੰਗਾਰਾਂ ਦੇ ਹੁਣ…

Read Full News

ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋਈ

ਮੁੱਖ ਮੰਤਰੀ ਨੇ ਆਜ਼ਾਦੀ ਦੇ 76 ਵਰ੍ਹੇ ਪੂਰੇ ਹੋਣ ਮੌਕੇ 76 ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ ਦਿੱਲੀ ਦੇ ਮੁੱਖ ਮੰਤਰੀ ਨੇ ਇਤਿਹਾਸਕ ਪਹਿਲਕਦਮੀ ਲਈ ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋਈ ਮੁੱਖ ਮੰਤਰੀ ਨੇ ਇਸ ਨੂੰ ਸਿਹਤ ਕ੍ਰਾਂਤੀ ਦੀ ਦਿਸ਼ਾ…

Read Full News

ਮੁੱਖ ਸਕੱਤਰ ਵੱਲੋਂ ਪੰਚਾਇਤ ਤੇ ਖਣਨ ਵਿਭਾਗ ਨੂੰ ਪੰਚਾਇਤੀ ਜ਼ਮੀਨਾਂ ਉਤੇ ਕਾਨੂੰਨ ਅਨੁਸਾਰ ਖਣਨ ਲਈ ਪਿੰਡਾਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼

ਮੁੱਖ ਸਕੱਤਰ ਵੱਲੋਂ ਪੰਚਾਇਤ ਤੇ ਖਣਨ ਵਿਭਾਗ ਨੂੰ ਪੰਚਾਇਤੀ ਜ਼ਮੀਨਾਂ ਉਤੇ ਕਾਨੂੰਨ ਅਨੁਸਾਰ ਖਣਨ ਲਈ ਪਿੰਡਾਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਸੂਬਾ ਸਰਕਾਰ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣ ਲਈ ਵਚਨਬੱਧ: ਅਨੁਰਾਗ ਵਰਮਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ…

Read Full News