ਖਿਜ਼ਰਾਬਾਦ ਦੇ ਸਰਪੰਚ ਦੇ ਪਰਿਵਾਰ ਤੇ ਲੱਗੇ ਸ਼ਾਮਲਾਤ ਦੱਬਣ ਦੇ ਦੋਸ਼
ਖਿਜ਼ਰਾਬਾਦ ਦੇ ਸਰਪੰਚ ਦੇ ਪਰਿਵਾਰ ਤੇ ਲੱਗੇ ਸ਼ਾਮਲਾਤ ਦੱਬਣ ਦੇ ਦੋਸ਼ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਨਕਾਰੇ ਚੰਡੀਗੜ੍ਹ 27 ਦਸੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ਦੇ ਮੌਜੂਦਾ ਸਰਪੰਚ ਦੇ ਪਰਿਵਾਰ ‘ਤੇ ਪਿੰਡ ਦੇ ਹੀ ਕੁੱਝ ਵਸਨੀਕਾਂ ਨੇ ਸ਼ਾਮਲਾਤ ਜ਼ਮੀਨ ਦੱਬਣ ਦੇ ਦੋਸ਼ ਲਗਾਏ ਹਨ। ਪਿੰਡ ਵਾਸੀ ਗੁਰਮੀਤ ਸਿੰਘ, ਮਾਮਦੀਨ, ਤਰੁਨ ਬਾਂਸਲ…