Breaking

ਸੋਹਣਾ-ਮੋਹਣਾ ਨੇ ਵੀ ਵੋਟ ਪਾਈ – ਵੋਟ ਗੁਪਤ ਰੱਖਣ ਲਈ ਕੀਤਾ ਵਿਸ਼ੇਸ਼ ਪ੍ਰਬੰਧ

ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 22 ਫ਼ਰਵਰੀ: ਸੋਹਣਾ-ਮੋਹਣਾ ਦੇ ਨਾਮ ਨਾਲ਼ ਜਾਣੇ ਜਾਂਦੇ, ਸੋਹਣ ਸਿੰਘ-ਮੋਹਣ ਸਿੰਘ ਜੋ ਦੋ ਧੜ ਤੇ ਇੱਕ ਸਰੀਰ ਕਾਰਣ ਕੁਦਰਤੀ ਵੱਖਰੀ ਪਛਾਣ ਰੱਖਦੇ ਹਨ। ਸੋਹਣਾ-ਮੋਹਣਾ ਵੱਲੋਂ ਮਾਨਾਵਾਲਾਂ ਕਲਾਂ (ਅੰਮ੍ਰਿਤਸਰ) ਦੇ ਚੋਣ ਬੂਥ ‘ਤੇ ਪਹਿਲੀ ਵਾਰ ਆਪਣੀ ਵੋਟ ਪਾਈ। ਅਸੈਂਬਲੀ ਹਲਕਾ ਆਟਾਰੀ ਅਧੀਨ ਆਉਂਦੇ ਇਹ ਚੋਣ ਬੂਥ ਇਸੇ ਪਿੰਡ ਮਾਨਾਂਵਾਲ਼ਾ ਦੇ ਸਰਕਾਰੀ…

Read Full News

ਰਵੀ ਬਾਈ ਮਿਲ ਤਾਂ ਜਾਂਦਾ – ਨਿੰਦਰ ਘੁਗਿਆਣਵੀ

ਡਾਇਰੀ ਦਾ ਪੰਨਾ ਰਵੀ ਬਾਈ ਮਿਲ ਤਾਂ ਜਾਂਦਾ – ਨਿੰਦਰ ਘੁਗਿਆਣਵੀ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ), 27 ਫ਼ਰਵਰੀ: ਪੰਜਾਬੀ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦਾ ਜੇਠਾ ਪੁੱਤਰ ਰਵੀ ਪ੍ਰਕਾਸ਼ ਸਿੰਘ ਮਾਨ ਸਦੀਵੀ ਵਿਛੋੜਾ ਦੇ ਗਿਆ ਹੈ। ਰਵੀ ਮਾਨ ਦੇ ਸੰਪਰਕ ਵਿਚ  ਮੈਂ 1992 ਤੋਂ ਸਾਂ, ਜਦ ਤੋਂ ਉਨਾਂ ਦੇ ਪਿਤਾ ਜੀ ਦੇ ਸੰਪਰਕ ਵਿਚ  ਆਇਆ। ਮੈਂ…

Read Full News