ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ” ਰਿਲੀਜ਼
ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 27 ਅਗਸਤ: ਚਰਚਿਤ ਗਾਇਕ ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ” ਰਿਲੀਜ਼ ਹੋਈ ਹੈ। ਬਿੰਦੂ ਵਾਲੀਆ ਨੇ ਦੱਸਿਆ ਕਿ ਇਸ ਦਾ ਸੰਗੀਤ ਬਹੁਤ ਹੀ ਉੱਘੇ ਸੰਗੀਤਕਾਰ ਲਾਲੀ ਧਾਲੀਵਾਲ ਜੀ ਨੇ ਪੂਰੀ ਮਿਹਨਤ ਤੇ ਲਗਨ ਨਾਲ ਐਲਡੀ ਸਟੂਡੀਓ ਵਿੱਚ ਤਿਆਰ ਕੀਤਾ ਹੈ ਤੇ ਵੀਡੀਓਗ੍ਰਾਫੀ ਗੱਗੀ ਸਿੰਘ ਨੇ…