ਮਾਣਕਪੁਰ ਸ਼ਰੀਫ ਦੇ ਫਾਰਮ ਹਾਊਸ ‘ਚੋਂ ਖੈਰ ਦੀ ਲੱਕੜ ਬਰਾਮਦ

ਮਾਣਕਪੁਰ ਸ਼ਰੀਫ ਦੇ  ਫਾਰਮ ਹਾਊਸ ‘ਚੋਂ  ਖੈਰ ਦੀ ਲੱਕੜ ਬਰਾਮਦ  ਚੰਡੀਗੜ੍ਹ  28 ਅਗਸਤ (ਸੁਰ ਸਾਂਝ ਬਿਊਰੋ – ਅਵਤਾਰ ਨਗਲੀਆਂ)  ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਲਾਲ ਚੰਦੁੁ ਕਟਾਰੂਚੱਕ ਦੇ ਹੁਕਮਾਂ ਅਨੁਸਾਰ ਜੰਗਲਾਤ ਵਿਭਾਗ ਦੇ ਡੀ.ਐਫ.ਓ ਕੰਵਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਸਵਾਂ ਰੇਂਜ ਵਣ ਰੇਂਜ ਅਫਸਰ (ਆਰ.ਓ) ਸਤਵਿੰਦਰ ਸਿੰਘ ਵੱਲੋਂ ਆਪਣੀ ਰੇਂਜ ਵਿੱਚ ਕਾਫੀ ਸਖ਼ਤਾਈ ਨਾਲ…

Read Full News

ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਜੰਗ ਨੂੰ ਮਿਲੀ ਵੱਡੀ ਸਫਲਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਜੰਗ ਨੂੰ ਮਿਲੀ ਵੱਡੀ ਸਫਲਤਾ ਪੰਜਾਬ ਪੁਲਿਸ ਵੱਲੋਂ ਗੁਜਰਾਤ ਤੋਂ ਪੰਜਾਬ ਲਿਆਂਦੀ ਜਾ ਰਹੀ 38 ਕਿਲੋ ਹੈਰੋਇਨ ਬਰਾਮਦ ; ਦੋ ਵਿਅਕਤੀ ਗ੍ਰਿਫ਼ਤਾਰ ਟਰੱਕ ਦੇ ਟੂਲ ਬਾਕਸ ‘ਚ ਲੁਕਾ ਕੇ ਰੱਖੇ ਗਏ ਸਨ ਹੈਰੋਇਨ ਦੇ ਪੈਕੇਟ: ਡੀਜੀਪੀ ਪੰਜਾਬ ਗੌਰਵ ਯਾਦਵ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ…

Read Full News

ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਕੇ ਪੰਜਾਬ ਨੇ ਬਾਜ਼ੀ ਮਾਰੀ, ਮੁੱਖ ਮੰਤਰੀ ਵੱਲੋਂ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ 23 ਖਿਡਾਰੀ ਸਨਮਾਨਿਤ

ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਕੇ ਪੰਜਾਬ ਨੇ ਬਾਜ਼ੀ ਮਾਰੀ, ਮੁੱਖ ਮੰਤਰੀ ਵੱਲੋਂ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ 23 ਖਿਡਾਰੀ ਸਨਮਾਨਿਤ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਉਤੇ ਜ਼ੋਰ ਚੰਡੀਗੜ੍ਹ (ਸੁਰ ਸਾਂਝ ਬਿਊਰੋ), 27 ਅਗਸਤ ਪੰਜਾਬ ਦੇ ਮੁੱਖ ਮੰਤਰੀ…

Read Full News

ਜੋ ਹਰਿ ਕਾ ਪਿਆਰਾ-ਸੋ ਸਭਨਾ ਕਾ ਪਿਆਰਾ

ਚੰਡੀਗੜ੍ਹ (ਸੁਰ ਸਾਂਝ ਬਿਊਰੋ), 25 ਅਗਸਤ ਜੋ ਹਰਿ ਕਾ ਪਿਆਰਾ-ਸੋ ਸਭਨਾ ਕਾ ਪਿਆਰਾ ਤੈਨੂੰ ਪਿਆਰਾ ਕਹਾਂ ਜਾਂ ਪਿਆਰਾ ਸਿੰਘ ਕੁੱਦੋਵਾਲ ਕਹਾਂ ਤੂੰ ਆਪਣੇ ਮਾਂਪਿਉ ਦਾ ਪਿਆਰਾ ਸੁਰਜੀਤ ਕੌਰ ਦਾ ਪਿਆਰਾ ਤੂੰ ਸਭਨਾਂ ਦਾ ਪਿਆਰਾ “ਜੋ ਹਰਿ ਕਾ ਪਿਆਰਾ  ਸੋ ਸਭਨਾ ਕਾ ਪਿਆਰਾ।“ ਨਾਮ ਤੋਂ ਹੀ ਪਿਆਰਾ ਨਹੀਂ ਹੈ ਤੂੰ ਤੂੰ ਦਿਲ ਦਾ ਵੀ ਪਿਆਰਾ ਅੰਦਰੋਂ…

Read Full News

ਲਫ਼ਜ਼ਾਂ ਦਾ ਸਫ਼ਰ – ਜਸਵੰਤ ਸਿੰਘ ਜਫ਼ਰ

ਖਰੜ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ) ਵੀਰ ਵਾਰਤਾ-8 ਲਫ਼ਜ਼ਾਂ ਦਾ ਸਫ਼ਰ – ਜਸਵੰਤ ਸਿੰਘ ਜਫ਼ਰ ਸੰਨ 1999 ਵਿਚ ਮੈਂ ਸ. ਅਮਰਜੀਤ ਸਿੰਘ ਗਰੇਵਾਲ ਦੇ ਮੈਗਜ਼ੀਨ ਪੰਜ ਦਰਿਆ ਲਈ ਕਾਰਟੂਨਿੰਗ ਅਤੇ ਸਕੈਚਿੰਗ ਕਰਦਾ ਹੁੰਦਾ ਸੀ। ਇਕ ਹਲਕਾ ਫੁਲਕਾ ਜਿਹਾ ਕਾਲਮ ਵੀ ਲਿਖਦਾ ਸੀ। ਇਕ ਦਿਨ ਅਸੀਂ ਇਕੱਠੇ ਕਿਤੇ ਜਾ ਰਹੇ ਸੀ। ਚਲਦੀਆਂ ਗੱਲਾਂ ਵਿਚ ਮੈਂ ਉਹਨਾਂ ਨੂੰ…

Read Full News

ਤੇ ਉਹ ਝੱਲੀ ਹੋ ਗਈ/ ਰਮਿੰਦਰ ਰੰਮੀ

ਤੇ ਉਹ ਝੱਲੀ ਹੋ ਗਈ/ ਰਮਿੰਦਰ ਰੰਮੀ ਅਚਾਨਕ ਕਾਰ ਦੇ ਬ੍ਰੇਕ ਲੱਗੇ ਕਾਰ ਚਿਰਮਿਰਾ ਕੇ ਇਕ ਝਟਕੇ ਵਿੱਚ ਰੁਕੀ ਕਾਰ ‘ਚੋਂ ਬਾਹਰ ਨਿਕਲ ਦੇਖਿਆ ਇਕ ਔਰਤ ਸੜਕ ‘ਤੇ ਬੇਹੋਸ਼ ਪਈ ਸੀ ਆਲੇ-ਦੁਆਲੇ ਜਮਾਂ ਹੋਈ ਭੀੜ ਵਿੱਚੋਂ ਰਸਤਾ ਬਣਾ ਮੈਂ ਉਸ ਕੋਲ ਪਹੁੰਚੀ । ਲੋਕ ਤਰ੍ਹਾਂ ਤਰ੍ਹਾਂ ਦੇ ਫ਼ਿਕਰੇ ਕੱਸ ਰਹੇ ਸਨ ਮੈਂ ਕੋਲ ਜਾ ਉਸਨੂੰ…

Read Full News

ਉੱਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਤੇ ਨਿਊਜ਼ੀਲੈਂਡ ਦੇ ਸਾਬਕਾ ਰਾਜਦੂਤ ਬਾਲ ਅਨੰਦ ਜੀ ਦਾ ਨੌਇਡਾ ਵਿੱਚ ਦੇਹਾਂਤ

ਉੱਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਤੇ ਨਿਊਜ਼ੀਲੈਂਡ ਦੇ ਸਾਬਕਾ ਰਾਜਦੂਤ ਬਾਲ ਅਨੰਦ ਜੀ ਦਾ ਨੌਇਡਾ ਵਿੱਚ ਦੇਹਾਂਤ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾ (ਸੁਰ ਸਾਂਝ ਬਿਊਰੋ) 29 ਜੁਲਾਈ ਉੱਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ, ਨਿਊਜ਼ੀਲੈਂਡ ਦੇ ਸਾਬਕਾ ਰਾਜਦੂਤ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸ਼੍ਰੀ ਬਾਲ ਅਨੰਦ ਜੀ ਦਾ ਅੱਜ ਗਰੇਟਰ ਨੌਇਡਾ…

Read Full News

ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਲਈ ਵੱਡਾ ਫ਼ੈਸਲਾ, ਮਿਊਂਸੀਪਲ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਸੀ.ਐਲ.ਯੂ. ਦੇਣ ਅਤੇ ਕਾਲੋਨੀ ਦੀ ਲੇਅ-ਆਊਟ ਪ੍ਰਵਾਨਗੀ ਲਈ ਸਮਰੱਥ ਕੀਤੇ

ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਲਈ ਵੱਡਾ ਫ਼ੈਸਲਾ, ਮਿਊਂਸੀਪਲ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਸੀ.ਐਲ.ਯੂ. ਦੇਣ ਅਤੇ ਕਾਲੋਨੀ ਦੀ ਲੇਅ-ਆਊਟ ਪ੍ਰਵਾਨਗੀ ਲਈ ਸਮਰੱਥ ਕੀਤੇ ਸਥਾਨਕ ਸਰਕਾਰਾਂ ਮੰਤਰੀ ਵੱਲੋਂ ਲੰਬਿਤ ਕੇਸਾਂ ਦੀ ਮਨਜ਼ੂਰੀ ਹਫ਼ਤੇ ਵਿੱਚ ਦੇਣ ਦੇ ਹੁਕਮ ਚੰਡੀਗੜ੍ਹ (ਸੁਰ ਸਾਂਝ ਬਿਊਰੋ), 30 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ…

Read Full News

ਪੰਜਾਬ ਸਰਕਾਰ ਟਿਕਾਊ ਵਿਕਾਸ ਲਈ ਸਨਅਤਾਂ ਦੀ ਮਦਦ ਕਰੇਗੀ-ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਟਿਕਾਊ ਵਿਕਾਸ ਲਈ ਸਨਅਤਾਂ ਦੀ ਮਦਦ ਕਰੇਗੀ-ਹਰਪਾਲ ਸਿੰਘ ਚੀਮਾ ਯੂ.ਐਨ.ਡੀ.ਪੀ ਅਤੇ ਐਸੋਚੈਮ ਦੁਆਰਾ ਟਿਕਾਊ ਵਿਕਾਸ ਬਾਰੇ ਕਰਵਾਏ ਖੇਤਰੀ ਉਦਯੋਗ ਸੰਵਾਦ ਦੇ ਸੈਸ਼ਨ ਦੀ ਪ੍ਰਧਾਨਗੀ ਕੀਤੀ ਚੰਡੀਗੜ੍ਹ 9 (ਸੁਰ ਸਾਂਝ ਬਿਊਰੋ), 29 ਜੁਲਾਈ ਪੰਜਾਬ ਦੇ ਮੱਧਮ, ਛੋਟੇ ਅਤੇ ਲਘੂ (ਐਮ.ਐਸ.ਐਮ.ਈ) ਕਲੱਸਟਰਾਂ ਦੇ ਟਿਕਾਊ ਵਿਕਾਸ ਲਈ ਉਦਯੋਗ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ…

Read Full News

ਸੰਗਰੂਰ ਵਿੱਚ ਪਿਆਜ਼ ਲਈ ਆਪਣੀ ਕਿਸਮ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ

ਸੰਗਰੂਰ ਵਿੱਚ ਪਿਆਜ਼ ਲਈ ਆਪਣੀ ਕਿਸਮ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ ਇਹ ਕਦਮ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਉਪਰਾਲਾ  ਇਹ ਪੰਜਾਬ ਵਿੱਚ ਇੰਡੋ-ਡੱਚ ਸਮਝੌਤੇ ਨਾਲ ਸਥਾਪਿਤ ਹੋਣ ਵਾਲਾ ਤੀਜਾ ਸੈਂਟਰ ਆਫ ਐਕਸੀਲੈਂਸ ਹੋਵੇਗਾ: ਬਾਗਬਾਨੀ ਮੰਤਰੀ ਚੰਡੀਗੜ੍ਹ (ਸੁਰ…

Read Full News