Breaking
www.sursaanjh.com > 2024 > September

ਗ਼ਜ਼ਲ ਮੰਚ ਬਰਨਾਲਾ ਨੇ ‘ਪਾਣੀ ‘ਤੇ ਮੂਰਤ’ ਪੁਸਤਕ ‘ਤੇ ਗੋਸ਼ਟੀ ਕਰਵਾਈ

ਗ਼ਜ਼ਲ ਮੰਚ ਬਰਨਾਲਾ ਨੇ ‘ਪਾਣੀ ‘ਤੇ ਮੂਰਤ’ ਪੁਸਤਕ ‘ਤੇ ਗੋਸ਼ਟੀ ਕਰਵਾਈ ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਸਤੰਬਰ: ਗ਼ਜ਼ਲ ਮੰਚ ਬਰਨਾਲਾ ਵੱਲੋਂ ਗ਼ਜ਼ਲਕਾਰ ਅਵਤਾਰ ਸਿੰਘ ਮਾਨ ਦੇ ਗ਼ਜ਼ਲ ਸੰਗ੍ਰਹਿ ‘ਪਾਣੀ ‘ਤੇ ਮੂਰਤ’ ਉੱਪਰ ਗੋਸ਼ਟੀ ਕਰਵਾਈ ਗਈ ਜਿਸ ‘ਤੇ ਡਾਕਟਰ ਰਾਮਪਾਲ ਸ਼ਾਹਪੁਰੀ ਨੇ ਖੋਜ ਪੱਤਰ ਪੜ੍ਹਦਿਆਂ ਕਿਹਾ ਕਿ ਮਾਨ ਆਪਣੀ ਪੁਸਤਕ ਵਿਚ ਸਮਾਜ ਪ੍ਰਤੀ ਉਸਾਰੂ…

Read Full News

ਦਵਿੰਦਰ ਬਾਂਸਲ ਦੀ ਚੰਦਨ ਦੀ ਮਹਿਕ ਤੇ ਝਾਂਜਰਾਂ ਦੀ ਛਨ ਛਨ/ ਹਰਦੇਵ ਚੌਹਾਨ

ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਸਤੰਬਰ: ਦਵਿੰਦਰ ਬਾਂਸਲ ਦੀ ਚੰਦਨ ਦੀ ਮਹਿਕ ਤੇ ਝਾਂਜਰਾਂ ਦੀ ਛਨ ਛਨ/ ਹਰਦੇਵ ਚੌਹਾਨ ਸੁਹੱਪਣ, ਕਿਧਰੇ ਕਾਦਰ ਦੀ ਕੁਦਰਤ ‘ਚ, ਰੰਗਾਂ ‘ਚ, ਮਾਨਵ ਜਾਤੀ ‘ਚ ਜਾਂ ਫੁੱਲ-ਪੱਤਰਾਂ ‘ਚ ਹੋਵੇ… ਦੂਰੋਂ, ਨੇੜਿਓਂ ਡਾਹਢਾ ਭਲਾ ਤੇ ਚੰਗਾ ਲੱਗਦਾ। ਡੇਢ, ਸਵਾਏ ਦਹਾਕੇ ਪਹਿਲਾਂ ਫੇਸਬੁਕ ਪੰਨਿਆਂ ਉੱਤੇ ਸੁਨਹਿਰੇ ਜੰਗਲਾਂ ਦੀ ਕਿਸੇ ਪਰੀ…

Read Full News

ਸੁਚੇਤਕ ਰੰਗਮੰਚ ਮਨਾਏਗਾ ਗੁਰਸ਼ਰਨ ਸਿੰਘ ਦਾ ਜਨਮ ਦਿਨ – ਸ਼ਬਦੀਸ਼

ਸੁਚੇਤਕ ਰੰਗਮੰਚ ਮਨਾਏਗਾ ਗੁਰਸ਼ਰਨ ਸਿੰਘ ਦਾ ਜਨਮ ਦਿਨ – ਸ਼ਬਦੀਸ਼ ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਸਿਤੰਬਰ: ਸੁਚੇਤਕ ਰੰਗਮੰਚ ਮੋਹਾਲੀ, ਜੋ 20 ਸਾਲਾਂ ਤੋਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਕਰਦਾ ਆ ਰਿਹਾ ਹੈ, ਹਰ ਸਾਲ ਉਨ੍ਹਾਂ ਦਾ ਜਨਮ ਦਿਨ ਮਨਾਉਂਦਾ ਹੈ। ਇਹ ਦਿਨ ਉਨ੍ਹਾਂ ਦਾ ਸਾਥ ਹੁੰਦਿਆਂ ਨਾਟ ਉਤਸਵ ਦੇ ਮੌਕੇ ’ਤੇ 16 ਸਿਤੰਬਰ ਨੂੰ…

Read Full News

ਬਿੰਦੂ ਸਿੰਘ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ

ਬਿੰਦੂ ਸਿੰਘ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ ਚੰਡੀਗੜ੍ਹ, 14 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਅੱਜ ਹੋਈ ਚੋਣ ਵਿੱਚ ਬਿੰਦੂ ਸਿੰਘ ਸਰਬਸੰਮਤੀ ਨਾਲ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ। ਇਸ ਦੇ ਨਾਲ ਹੀ ਜਗਤਾਰ ਸਿੱਧੂ…

Read Full News

ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ਸ਼ਹੀਦਨਾਮਾ ‘ ਰਿਲੀਜ਼ – ਬੂਟਾ ਸਿੰਘ ਚੌਹਾਨ

ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ਸ਼ਹੀਦਨਾਮਾ ‘ ਰਿਲੀਜ਼ ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਸਤੰਬਰ: ਅੱਜ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਦਸਵੀਂ ਦੇ ਦਿਹਾੜੇ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਕੀਤੀ ਪੁਸਤਕ ‘ਸ਼ਹੀਦਨਾਮਾ’ ਰਿਲੀਜ਼ ਕੀਤੀ ਗਈ। ਇਹ ਰਸਮ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ…

Read Full News

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਕੀਰਤੀ ਚੱਕਰ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਕੀਰਤੀ ਚੱਕਰ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਚੰਡੀਗੜ੍ਹ  13 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕਰਨਲ ਮਨਪ੍ਰੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਵੱਲੋਂ ਅੱਜ ਨਿਊ ਚੰਡੀਗੜ੍ਹ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਭੜੌਂਜੀਆ…

Read Full News

ਭਾਈਚਾਰਕ ਸਾਂਝ ਦਾ ਪ੍ਰਤੀਕ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਸਾਹੋਵਾਲ – ਰਾਜ ਕੁਮਾਰ ਸਾਹੋਵਾਲ਼ੀਆ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 13 ਸਤੰਬਰ: ਭਾਈਚਾਰਕ ਸਾਂਝ ਦਾ ਪ੍ਰਤੀਕ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਸਾਹੋਵਾਲ – ਰਾਜ ਕੁਮਾਰ ਸਾਹੋਵਾਲ਼ੀਆ ਹੱਥਲੇ ਲੇਖ ਦਾ ਪ੍ਰਯੋਜਨ ਪਿੰਡ ਸਾਹੋਵਾਲ ਦੇ ਪੁਰਾਤਨ ਇਤਿਹਾਸ ਨਾਲ ਰੂ-ਬ-ਰੂ ਕਰਵਾਉਣਾ ਹੈ ਅਤੇ ਇਹ ਲੇਖ ਤਿੰਨ ਪੜਾਵਾਂ ਵਿੱਚ ਮੁਕੰਮਲ ਹੋਣਾ ਹੈ। ਪਹਿਲਾ ਪੜਾਅ ਸ਼ਹਿਰ ਗੁਰਦਾਸਪੁਰ ਦੀ ਸਥਾਪਨਾ ਦੇ ਇਤਿਹਾਸ ‘ਤੇ ਪੰਛੀ ਝਾਤ ਪਾਉਣਾ…

Read Full News

ਮੈਨੂੰ ਲਗਦੈ ਕਿਸੇ ਜਿਊਂਦੇ ਵਿਅਕਤੀ ਬਾਰੇ ਲਿਖਣਾ ਬਹੁਤ ਮੁਸ਼ਕਲ ਹੁੰਦਾ ਹੈ – ਡਾ. ਮਨਮੋਹਨ

ਸਵਪਨ ਫਾਊਂਡੇਸ਼ਨ ਵੱਲੋਂ ਸੁਭਾਸ਼ ਭਾਸਕਰ ਦੀ ਕਿਰਤ ਨਾਟਕਕਾਰ ‘ਤੇ ਕਰਵਾਈ ਗਈ ਵਿਚਾਰ ਚਰਚਾ ਮੈਨੂੰ ਲਗਦੈ ਕਿਸੇ ਜਿਊਂਦੇ ਵਿਅਕਤੀ ਬਾਰੇ ਲਿਖਣਾ ਬਹੁਤ ਮੁਸ਼ਕਲ ਹੁੰਦਾ ਹੈ – ਡਾ. ਮਨਮੋਹਨ ਕਹਾਣੀ ਦੀ ਸ਼ਕਲ ਨਾ ਦੇ ਕੇ ਰਚਨਾ ਨੂੰ ਰੇਖਾ-ਚਿੱਤਰ ਲਿਖਣਾ ਬੇਹਤਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਸਤੰਬਰ: ਸਵਪਨ ਫਾਊਂਡੇਸ਼ਨ (ਰਜਿ.) ਪਟਿਆਲ਼ਾ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ…

Read Full News

ਪੰਜਾਬੀ ਲਘੂ ਫਿਲਮ ਮੁਕਾਬਲੇ ਕਰਾਏ ਜਾਣਗੇ; ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ – ਅਜਾਇਬ ਸਿੰਘ ਚੱਠਾ

ਪੰਜਾਬੀ ਲਘੂ ਫਿਲਮ ਮੁਕਾਬਲੇ ਕਰਾਏ ਜਾਣਗੇ ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 12 ਸਤੰਬਰ: ਜਗਤ  ਪੰਜਾਬੀ ਸਭਾ, ਕੈਨੇਡਾ ਦੁਆਰਾ ਜੀ. ਐਨ. ਗਰਲਜ਼ ਕਾਲਜ ਪਟਿਆਲਾ ਤੇ ਸਾਂਝਾ ਘਰ ਦੇ ਸਹਿਯੋਗ ਨਾਲ ਲਘੁ ਫਿਲਮ ਮੁਕਾਬਲੇ ਕਰਾਏ ਜਾ ਰਹੇ ਹਨ। ਨੈਤਿਕਤਾ ਦੇ…

Read Full News

ਖਰੜ ਹਲਕੇ ਵਿੱਚ 400 ਕਰੋੜ ਰੁਪਏ ਦੇ ਚਾਰ ਸੀਵਰ ਪ੍ਰਾਜੈਕਟ ਅਤੇ ਖਰੜ ਤੇ ਕੁਰਾਲੀ ਨੂੰ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਮਨਜ਼ੂਰ ਕਰਵਾਏ : ਮਾਨ

ਖਰੜ ਹਲਕੇ ਵਿੱਚ 400 ਕਰੋੜ ਰੁਪਏ ਦੇ ਚਾਰ ਸੀਵਰ ਪ੍ਰਾਜੈਕਟ ਅਤੇ ਖਰੜ ਤੇ ਕੁਰਾਲੀ ਨੂੰ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਮਨਜ਼ੂਰ ਕਰਵਾਏ : ਮਾਨ ਚੰਡੀਗੜ੍ਹ  12 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਸ਼ੁਰੂ ਕੀਤੇ ਉਪਰਾਲੇ…

Read Full News