Breaking
www.sursaanjh.com > 2024 > November

ਡਾ. ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਜੱਦੀ ਪਿੰਡ ਪੱਤੜ ਕਲਾਂ (ਜਲੰਧਰ) ਵਿਖੇ ਸ਼ਾਨਦਾਰ ਲਾਇਬਰੇਰੀ ਬਣਾਈ ਜਾਵੇਗੀ – ਤਰੁਣਪ੍ਰੀਤ ਸੌਂਦ 

ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਬੋਲਦਾ ਅਜਾਇਬ ਘਰ ਵਿਕਸਤ ਕਰਾਂਗੇਃ ਕੈਬਨਿਟ ਮੰਤਰੀ ਸੌਂਦ  ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ: ਡਾ. ਸੁਰਜੀਤ ਪਾਤਰ ਜੀ ਦੇ ਜੱਦੀ ਪਿੰਡ ਪੱਤੜ ਕਲਾਂ (ਜਲੰਧਰ) ਵਿਖੇ ਉਨ੍ਹਾਂ ਦੀ ਯਾਦ ਵਿੱਚ ਸ਼ਾਨਦਾਰ ਲਾਇਬਰੇਰੀ ਉਸਾਰੀ ਜਾਵੇਗੀ। ਸਥਾਨਕ ਸਰਕਾਰਾਂ ਦੇ ਮਹਿਕਮੇ ਨੂੰ ਸਿਫ਼ਾਰਸ਼ ਕਰਕੇ ਡਾ. ਪਾਤਰ ਦੇ ਘਰ ਵੱਲ ਜਾਂਦੀ ਸੜਕ ਦਾ ਨਾਮਕਰਨ…

Read Full News

ਮੋਹਨ ਸਿੰਘ ਪ੍ਰੀਤ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਫੁਲਮੋਂ ਤੇ ਰਾਂਝੂ” (ਇੱਕ ਪ੍ਰੇਮ ਕਹਾਣੀ) ਅਤੇ ਪਿਆਰਾ ਸਿੰਘ ਰਾਹੀ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ”ਸੁਪਨਿਆਂ ਦੀ ਗੱਲ” ਹੋਣਗੀਆਂ ਲੋਕ ਅਰਪਣ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ: ਸਾਹਿਤਕ ਸੱਥ ਖਰੜ ਵੱਲੋਂ ਇਸ ਵਾਰ ਮਿਤੀ 10.11.2024 (ਐਤਵਾਰ ) ਨੂੰ ਮੋਹਨ ਸਿੰਘ ਪ੍ਰੀਤ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਫੁਲਮੋਂ ਤੇ ਰਾਂਝੂ” (ਇੱਕ ਪ੍ਰੇਮ ਕਹਾਣੀ) ਦਾ ਲੋਕ ਅਰਪਣ ਠੀਕ ਸਵੇਰੇ 10 ਵਜੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕੀਤਾ ਜਾ ਰਿਹਾ ਹੈ। ਪੁਸਤਕ ‘ਤੇ ਗੱਲਬਾਤ ਪ੍ਰਧਾਨ ਜਸਵਿੰਦਰ ਸਿੰਘ…

Read Full News

ਕਾਂਗਰਸੀ ਆਹੁਦੇਦਾਰਾਂ ਨੇ ਕੀਤੀ ਜ਼ਿਲ੍ਹਾ ਪ੍ਰਧਾਨ ਨਾਲ ਮੁਲਾਕਾਤ

ਚੰਡੀਗੜ੍ਹ  6 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂ ਡਾਟ ਕਾਮ ਬਿਊਰੋ): ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼ ਦੀ ਅਗਵਾਈ ‘ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਬੀਤੇ ਦਿਨੀਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜੀਤੀ ਪਡਿਆਲਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ…

Read Full News

ਪਰਾਲ਼ੀ ਫੂਕਣ ਨੂੰ ਲੈ ਕੇ ਕਿਸਾਨਾਂ ‘ਤੇ ਦਿੱਤੇ ਪਰਚੇ ਤੁਰੰਤ ਰੱਦ ਕੀਤੇ ਜਾਣ – ਰਾਜੂ ਖੰਨਾ

ਜੇਕਰ ਭਗਵੰਤ ਮਾਨ ਨੇ ਆਉਂਦੇ ਦਿਨਾਂ ਵਿੱਚ ਝੋਨੇ ਦੀ ਖ੍ਰੀਦ, ਲਿਫਟਿੰਗ ਤੇ ਡੀ ਏ ਪੀ ਖਾਦ ਦਾ ਪ੍ਰਬੰਧ ਨਾ ਕੀਤਾ ਤਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡਾ ਪ੍ਰਦਰਸ਼ਨ – ਰਾਜੂ ਖੰਨਾ, ਭਾਈ ਖਾਲਸਾ ਕਿਸਾਨੀ ਸਮੱਸਿਆਂਵਾਂ ਨੂੰ ਲੈਕੇ ਰਾਜੂ ਖੰਨਾ ਦੀ ਅਗਵਾਈ ਵਿੱਚ ਰਾਜਪਾਲ ਦੇ ਨਾਂਅ ਦਿੱਤਾ ਹਲਕੇ ਦੇ ਕਿਸਾਨਾਂ ਤੇ ਲੀਡਰਸ਼ਿਪ ਨੇ ਐਸ ਡੀ ਐਮ ਅਮਲੋਹ…

Read Full News

ਮੋਰਿੰਡਾ ਵਿਖੇ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਮੋਰਿੰਡਾ 5 ਨਵੰਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ): ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਹਵਨ ਕੀਤਾ ਗਿਆ, ਸ੍ਰੀ ਵਿਸ਼ਵਕਰਮਾ ਪੁਰਾਣ ਦੇ ਪਾਠ ਦੇ ਭੋਗ ਪਾਉਣ ਉਪਰੰਤ ਆਰਤੀ ਕੀਤੀ ਗਈ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸਤਨਾਮ…

Read Full News

ਮੁਸ਼ਕਲਾਂ ਦੇ ਹੱਲ ਲਈ ਸੁਸਾਇਟੀ ਦਾ ਗਠਨ

ਚੰਡੀਗੜ੍ਹ 5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਮਾ ਬਿਊਰੋ): ਨਿਊ ਚੰਡੀਗੜ੍ਹ ਦੀ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਵਿਕਸਤ ਰਿਹਾਇਸ਼ੀ ਕਾਲੋਨੀ ਈਕੋ ਸਿਟੀ 2 ਦੇ  ਵਸਨੀਕਾਂ ਵੱਲੋਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਇਕ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਫਤਿਹਦੀਪ ਸਿੰਘ ਜਸਟਿਸ ਨੂੰ ਸੁਸਾਇਟੀ ਦਾ ਚੇਅਰਮੈਨ, ਸਾਬਕਾ ਸਰਪੰਚ ‌ਸੁਦਾਗਰ ਸਿੰਘ ਨੂੰ ਪ੍ਰਧਾਨ…

Read Full News

ਅਨਪੜ੍ਹਤਾ ਤੇ ਬੇਰੋਜ਼ਗਾਰੀ, ਨਸ਼ਿਆ ਦਾ ਵਧਣਾ ਵੱਡਾ ਕਾਰਨ: ਪਹਿਲਵਾਨ ਰਵੀ ਸ਼ਰਮਾ

ਚੰਡੀਗੜ੍ਹ  5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਾਡੇ ਦੇਸ਼ ਵਿੱਚ ਨਸ਼ਿਆਂ ਦਾ ਸੱਪ  ਨੌਜਵਾਨਾਂ ਨੂੰ ਆਪਣੇ ਚੁੰਗਲ ਵਿੱਚ ਲੈ ਰਿਹਾ, ਖਾਸ ਕਰਕੇ ਪੰਜਾਬ ਵਰਗੇ ਸੋਹਣੇ ਤੇ ਖੂਬਸੂਰਤ ਸੂਬੇ ਨੂੰ ਨਸ਼ਿਆਂ ਦਾ ਕਲੰਕ ਲੱਗਿਆ ਹੋਇਆ ਹੈ। ਨਸ਼ਿਆਂ ਦਾ ਵੱਧਣਾ ਅਨਪੜ੍ਹਤਾ ਅਤੇ ਬੇਰੋਜ਼ਗਾਰੀ ਵੱਡਾ ਕਾਰਨ ਹਨ। ਉਪਰੋਕਤ  ਸ਼ਬਦਾਂ ਦਾ ਪ੍ਰਗਟਾਵਾ ਮੁੱਲਾਪੁਰ ਗਰੀਬਦਾਸ ਦੇ ਉਘੇ ਸਮਾਜਸੇਵੀ, …

Read Full News

ਹੁਸ਼ਿਆਰਪੁਰ ਵਿਖੇ ਕਰਵਾਇਆ ਬੱਚਿਆ ਦਾ ਸਾਹਿਤਕ ਮੁਕਾਬਲਾ

ਹੁਸ਼ਿਆਰਪੁਰ ਵਿਖੇ ਕਰਵਾਇਆ ਬੱਚਿਆ ਦਾ ਸਾਹਿਤਕ ਮੁਕਾਬਲਾ ਚੰਡੀਗੜ੍ਹ 5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੱਚਿਆਂ ਵਿੱਚ ਸਾਹਿਤਕ ਤੇ ਸਭਿਆਚਾਰਕ ਚੇਟਕ ਲਾਉਣ ਲਈ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਸਾਹਿਤਕ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ  ਲਗਭਗ 40 ਬੱਚਿਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਸਤਨਾਮ ਸਿੰਘ ਸੋਕਰ ਨੇ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਾਹਿਤਕ ਕਿਤਾਬਾਂ ਤੇ ਸਟੇਸ਼ਨਰੀ…

Read Full News

ਭਾਰਤ ‘ਤੇ ਟਰੂਡੋ ਦੇ ਦੋਸ਼ਾਂ ਨੇ ਦਹਾਕਿਆਂ ਤੋਂ ਲੰਬੇ ਭਾਰਤ-ਕੈਨੇਡੀਅਨ ਸਬੰਧਾਂ ਨੂੰ ਖ਼ਤਰੇ ਵਿੱਚ ਪਾਇਆ – ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ: ਅਜਿਹਾ ਅਕਸਰ ਨਹੀਂ ਹੁੰਦਾ ਕਿ ਦੇਸ਼, ਦਹਾਕਿਆਂ ਤੋਂ ਦੋਸਤਾਂ ਦੇ ਆਪਸੀ ਸਬੰਧ ਐਸੇ ਹੋ ਜਾਣ, ਜਿਹੜੇ ਅੱਜ ਕੈਨੇਡਾ ਅਤੇ ਭਾਰਤ ਦੇ ਹੋ ਚੁੱਕੇ ਹਨ। ਕੱਟੜ ਵੱਖਵਾਦੀ ਵਿਚਾਰਾਂ ਵਾਲੇ ਵਿਅਕਤੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ, ਜਿਸ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸੰਸਦੀ ਬਿਆਨ ਵਿੱਚ,…

Read Full News

ਕਿਸਾਨੀ ਸਮੱਸਿਆਂਵਾਂ ਦੇ ਹੱਲ ਲਈ ਹਲਕਾ ਅਮਲੋਹ ਦਾ ਹਰ ਵਰਕਰ ਤੇ ਆਗੂ 5 ਨਵੰਬਰ ਦੇ ਰੋਸ ਪ੍ਰਦਰਸ਼ਨ ਵਿੱਚ ਹੋਵੇ ਸ਼ਾਮਿਲ – ਰਾਜੂ ਖੰਨਾ

ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ 5 ਨਵੰਬਰ ਨੂੰ ਹਲਕਾ ਪੱਧਰ ਤੇ ਕਿਸਾਨ ਤੇ ਕਿਸਾਨੀ ਦੀਆਂ ਸਮੱਸਿਆਂਵਾਂ ਨੂੰ ਲੈਕੇ ਕਿ ਕੀਤੇ ਜਾ ਰੋਸ ਪ੍ਰਦਰਸ਼ਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇ ਤਾਂ ਜੋ…

Read Full News