ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ – ਕੰਵਰ ਗਰੇਵਾਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਵੱਖਰੇ ਲੋਕ ਅੰਦਾਜ਼ ਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੀਤੀ ਸ਼ਾਮ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਲੋਕ ਫਨਕਾਰਾਂ ਦੀ ਕਦਰਦਾਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਖ਼ੁਸ਼ਬੂ …

Read Full News

ਬਰੈਂਪਟਨ ‘ਚ ਮਨਾਈ ਗਈ ‘ਗਾਲਾ ਨਾਈਟ’

ਪੰਜ ਬਿਜਨਸੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ  ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਪਬਪਾ,  ਉਨਟਾਰੀਓ ਫ੍ਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਵਲੋਂ  ’11ਵੀਂ ਗਾਲਾ ਨਾਈਟ’  ਸੈਂਚੂਰੀ  ਗਾਰਡਨਜ਼  ਰੀਕਰੀਸ਼ਨ ਸੈਂਟਰ,  ਬਰੈਂਪਟਨ, ਕੈਨੇਡਾ  ਵਿਚ ਧੂਮਧਾਮ ਨਾਲ ਮਨਾਈ ਗਈ। ਸੋਨੀਆ ਸਿੱਧੂ, ਐਮਪੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਇੰਡੀਆ…

Read Full News

ਸਾਨੂੰ ਰਲ ਮਿਲ ਕੇ ਹਵਾ, ਪਾਣੀ ਤੇ ਆਵਾਜ਼ ਦਾ ਪ੍ਰਦੂਸ਼ਣ ਘਟਾਉਣਾ ਚਾਹੀਦਾ ਹੈ: ਏਕਮਜੀਤ ਸੋਹਲ

ਦਿ ਰੌਇਲ ਗਲੋਬਲ ਸਕੂਲ ਵਿਖੇ  ਗੁਰਪੁਰਬ ਮਨਾਇਆ ਗਿਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ ਮਾਨਸਾ ਮੁੱਖ ਮਾਰਗ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮੂਹ ਵਿਦਿਆਰਥੀਆਂ ਨੇ ਸਮੂਹ ਸਟਾਫ਼ ਨਾਲ ਮਿਲ ਕੇ ਸ੍ਰੀ ਜਪੁਜੀ ਸਾਹਿਬ ਜੀ ਦਾ…

Read Full News

ਡਾ. ਵਿਜੈ ਕੁਮਾਰ (ਰਿਟਾ.) ਪ੍ਰੋਫੈਸਰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੇ ਆਪਣੀ ਨੇਕ-ਕਮਾਈ ਵਿੱਚੋਂ ਪੰਜਾਹ ਹਜ਼ਾਰ ਰੁਪਏ ਦੀ ਕੀਤੀ ਸਹਾਇਤਾ – ਫ਼ਕੀਰ ਚੰਦ ਜੱਸਲ਼

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਡਾਕਟਰ ਵਿਜੈ ਕੁਮਾਰ (ਰਿਟਾਇਰਡ) ਪ੍ਰੋਫੈਸਰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੇ ਆਪਣੀ ਨੇਕ-ਕਮਾਈ ਵਿੱਚੋਂ 50000/- ਰੁਪਏ (ਪੰਜਾਹ ਹਜ਼ਾਰ ਰੁਪਏ) ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਖਰੀਦੇ ਜਾ ਰਹੇ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਖਰਚੇ ਦੀ ਭਰਪਾਈ ਲਈ ਵੱਡਮੁੱਲੀ ਆਰਥਿਕ ਸਹਾਇਤਾ ਵਜੋਂ ਦਿੱਤੇ ਹਨ। ਯੂਨਿਟੀ ਦੇ ਪ੍ਰਧਾਨ ਫ਼ਕੀਰ ਚੰਦ ਜੱਸਲ਼…

Read Full News

ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲੀ ਵਿਖੇ ਸਮੂਹ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਿਤੀ 17.11.2024 ਦਿਨ ਐਤਵਾਰ ਨੂੰ ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲੀ ਵਿਖੇ ਸਮੂਹ ਸਾਧ ਸੰਗਤ ਵੱਲੋਂ ਰਲ਼-ਮਿਲ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਉਤਸ਼ਾਹ  ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਧ…

Read Full News

ਨੈਸ਼ਨਲ ਹਾਈਵੇਅ 5 ਉਪਰ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ ਸਮਰਾਲ਼ਾ ਬਾਈਪਾਸ ਦੇ ਉਪਰ ਬਣੇ ਬੱਸ ਸਟੈਂਡ ਤੇ ਬੋਹੜ ਅਤੇ ਪਿਲਕਣ ਦੇ ਛਾਂਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ…

Read Full News

ਪਿਆਰਾ ਸਿੰਘ ਰਾਹੀ ਦੇ ‘ਸੁਪਨਿਆਂ ਦੀ ਗੱਲ‘ ਕਰਦਿਆਂ/ ਸੁਰਜੀਤ ਸੁਮਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ: ਉੱਘਾ ਲੇਖਕ ਪਿਆਰਾ ਸਿੰਘ ਰਾਹੀ, ਮੂਲ ਰੂਪ ਵਿੱਚ ਗੀਤਕਾਰ ਹੈ, ਭੰਗੜਚੀ ਹੈ, ਕਵੀ ਹੈ ਤੇ ਸਿਰੇ ਦਾ ਸਟੇਜ ਸੰਚਾਲਕ ਵੀ। ਪਿਛਲੇ ਸਮਿਆਂ ਵਿੱਚ ਉਹਦੇ ਲਿਖੇ ਬਹੁਤ ਸਾਰੇ ਗੀਤ ਤਤਕਾਲੀਨ ਗਾਇਕਾਂ ਦੀ ਆਵਾਜ਼ ਬਣੇ। ਨਿਪੱਤਰੇ ਰੁੱਖ, ਟੁੱਟੀਆਂ ਵੰਗਾਂ ਦਾ ਕੱਚ ਤੇ ਤੁਰਦੇ ਰਹੋ (ਕਾਵਿ-ਸੰਗ੍ਰਹਿ) ਤੋਂ ਬਾਅਦ ਸੁਪਨਿਆਂ ਦੀ…

Read Full News

ਜਲੰਧਰ ਵੱਸਦੇ ਪੰਜਾਬੀ ਕਹਾਣੀਕਾਰ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ ਢਾਹਾਂ ਪੁਰਸਕਾਰ ਮਿਲਿਆ

ਜਲੰਧਰ ਵੱਸਦੇ ਪੰਜਾਬੀ ਕਹਾਣੀਕਾਰ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ ਢਾਹਾਂ ਪੁਰਸਕਾਰ ਮਿਲਿਆ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਨਵੰਬਰ: ਪੰਜਾਬੀ ਕਹਾਣੀਕਾਰ ਤੇ ਸ਼ਬਦ ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”(ਪ੍ਰਕਾਸ਼ਕ ਨਵਯੁਗ ਪਬਲਿਸ਼ਰਜ਼ ਦਿੱਲੀ)ਨੂੰ ਵੈਨਕੁਵਰ ਵਿਖੇ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ “ਢਾਹਾਂ ਪੁਰਸਕਾਰ” ਮਿਲਣਾ ਬੜੇ ਮਾਣ ਵਾਲੀ ਗੱਲ…

Read Full News

ਨਾਨਕ ਆਇਆ/ ਸੁਰਜੀਤ ਸੁਮਨ

ਨਾਨਕ ਆਇਆ/ ਸੁਰਜੀਤ ਸੁਮਨ ਲਾਲੋ ਦੀ ਹਨੇਰੀ ਕੋਠੜੀ ਵਿੱਚ                                                                                             …

Read Full News

ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਮਨਾਇਆ ਚਿਲਡਰਨ ਡੇਅ –  ਮੋਨਾ ਘਾਰੂ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ: ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਨੂੰ ਸਮਰਪਿਤ ਸਨੀ ਐਨਕਲੇਵ, ਸੈਕਟਰ 125, ਖਰੜ (ਦੇਸੂ ਮਾਜਰਾ-ਫਤਿਹਉਲਾ ਪੁਰ) ਵਿਖੇ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਚਿਲਡਰਨ ਡੇਅ ਮਨਾਇਆ ਗਿਆ।  ਇਸ ਮੌਕੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ। ਬੱਚਿਆਂ…

Read Full News