ਖਰੜ ਹਲਕੇ ਵਿੱਚ 400 ਕਰੋੜ ਰੁਪਏ ਦੇ ਚਾਰ ਸੀਵਰ ਪ੍ਰਾਜੈਕਟ ਅਤੇ ਖਰੜ ਤੇ ਕੁਰਾਲੀ ਨੂੰ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਮਨਜ਼ੂਰ ਕਰਵਾਏ : ਮਾਨ

ਖਰੜ ਹਲਕੇ ਵਿੱਚ 400 ਕਰੋੜ ਰੁਪਏ ਦੇ ਚਾਰ ਸੀਵਰ ਪ੍ਰਾਜੈਕਟ ਅਤੇ ਖਰੜ ਤੇ ਕੁਰਾਲੀ ਨੂੰ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਮਨਜ਼ੂਰ ਕਰਵਾਏ : ਮਾਨ ਚੰਡੀਗੜ੍ਹ  12 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਸ਼ੁਰੂ ਕੀਤੇ ਉਪਰਾਲੇ…

Read Full News

ਪੇਂਟਿੰਗ ਵਿੱਚ ਨਵਿਆ ਕੁਰਾਲੀ ਤੇ ਡਿੰਪਲ ਤਿਊੜ ਅੱਵਲ ਜਦਕਿ ਡਾਂਸ ਵਿੱਚ ਸਿੰਘਪੁਰਾ ਸਕੂਲ ਦੀ ਝੰਡੀ

’ਏਕ ਭਾਰਤ ਸ੍ਰੇਸ਼ਟ ਭਾਰਤ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ ਪੇਂਟਿੰਗ ਵਿੱਚ ਨਵਿਆ ਕੁਰਾਲੀ ਤੇ ਡਿੰਪਲ ਤਿਊੜ ਅੱਵਲ ਜਦਕਿ ਡਾਂਸ ਵਿੱਚ ਸਿੰਘਪੁਰਾ ਸਕੂਲ ਦੀ ਝੰਡੀ ਚੰਡੀਗੜ੍ਹ 12 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਭਾਰਤ ਸਰਕਾਰ ਦੇ ‘ਏਕ ਭਾਰਤ ਸ੍ਰੇਸ਼ਟ ਭਾਰਤ’ ਪ੍ਰੋਗਰਾਮ ਤਹਿਤ ਕੁਰਾਲੀ ਬਲਾਕ ਅਧੀਨ ਪੈਂਦੇ ਸਕੂਲਾਂ ਦੇ ਸੋਲੋ ਨਾਚ ਤੇ ਪੇਂਟਿੰਗ ਮੁਕਾਬਲੇ…

Read Full News

ਨਿਊ ਚੰਡੀਗੜ੍ਹ ਵਿਖੇ ਬਿਨ੍ਹਾਂ ਕਾਰਨ ਬੰਦ ਕੀਤੀ ਸੜਕ ਕਾਰਨ ਰੋਜ਼ਾਨਾਂ ਹੋ ਰਿਹਾ ਹੈ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ

ਨਿਊ ਚੰਡੀਗੜ੍ਹ ਵਿਖੇ ਬਿਨ੍ਹਾਂ ਕਾਰਨ ਬੰਦ ਕੀਤੀ ਸੜਕ ਕਾਰਨ ਰੋਜ਼ਾਨਾਂ ਹੋ ਰਿਹਾ ਹੈ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ ਚੰਡੀਗੜ੍ਹ  10 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨਿਊ ਚੰਡੀਗੜ੍ਹ ਸਥਿਤ ਓਮੈਕਸ ਸਿਟੀ ਦੀ ਸੜਕ ਬਿਨ੍ਹਾਂ ਵਜਾ ਬੰਦ ਕੀਤੇ ਜਾਣ ਕਾਰਨ ਰੋਜ਼ਾਨਾਂ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਓਮੈਕਸ ਵਸਨੀਕ…

Read Full News

ਸਾਖ਼ਰਤਾ ਦਿਵਸ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਤੇ ਜਾਗਰੂਕਤਾ ਰੈਲੀ

ਸਾਖ਼ਰਤਾ ਦਿਵਸ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਤੇ ਜਾਗਰੂਕਤਾ ਰੈਲੀ ਪੋਸਟਰ ਤੇ ਸਲੋਗਨ ਮੁਕਾਬਲੇ ਵਿੱਚ ਜਸਨੂਰ ਕੌਰ ਤੇ ਹਰਸਿਮਰਨ ਕੌਰ ਅੱਵਲ ਚੰਡੀਗੜ੍ਹ 10 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ…

Read Full News

ਨੰਬਰਦਾਰਾਂ ਨੇ ਕੀਤੀ ਨਵੇਂ ਤਹਿਸੀਲਦਾਰ ਨਾਲ ਮੁਲਾਕਾਤ

ਨੰਬਰਦਾਰਾਂ ਨੇ ਕੀਤੀ ਨਵੇਂ ਤਹਿਸੀਲਦਾਰ ਨਾਲ ਮੁਲਾਕਾਤ ਚੰਡੀਗੜ੍ਹ 10 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਦੇ ਬਲਾਕ ਮਾਜਰੀ ਦੇ ਨੰਬਰਦਾਰਾਂ ਨੇ ਮਾਜਰੀ ਵਿਖੇ ਆਏ ਨਵੇ ਤਹਿਸੀਲਦਾਰ ਨਾਲ ਮੁਲਾਕਾਤ ਕੀਤੀ ਹੈ। ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਦੀ ਅਗਵਾਈ ‘ਚ ਇਲਾਕੇ ਦੇ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਹੋਈ ਤੇ ਉਪਰੰਤ ਨਵੇਂ ਆਏ…

Read Full News

ਨਿਰੰਤਰ ਮਹਿਕਦੇ ਇਨਸਾਨ ਸਨ ਸ. ਅਮਰਜੀਤ ਸਿੰਘ ਸੰਧੂ/ ਗੁਰਭਜਨ  ਸਿੰਘ ਗਿੱਲ (ਪ੍ਰੋ)

10 ਸਤੰਬਰ ਦੇ ਅੰਕ ਵਿੱਚ ਭੋਗ ਤੇ ਅੰਤਿਮ ਅਰਦਾਸ ਮੌਕੇ ਪ੍ਰਕਾਸ਼ਨ ਲਈ  ਨਿਰੰਤਰ ਮਹਿਕਦੇ ਇਨਸਾਨ ਸਨ ਸ. ਅਮਰਜੀਤ ਸਿੰਘ ਸੰਧੂ/ ਗੁਰਭਜਨ  ਸਿੰਘ ਗਿੱਲ (ਪ੍ਰੋ) ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ: ਪ੍ਰੋ. ਮੋਹਨ ਸਿੰਘ ਜੀ ਦੀ ਗ਼ਜ਼ਲ ਦਾ ਇੱਕ ਸ਼ਿਅਰ ਹੈ ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ, ਅਹਿਸਾਸ ਹੋਇਆ ਫੁੱਲ ਨੂੰ ਰੰਗਾਂ…

Read Full News

ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ  ਕਵੀ ਦਰਬਾਰ ਕਰਵਾਇਆ

ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ: ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਇਸ ਇਕੱਤਰਤਾ ਵਿੱਚ ਹਰਬੰਸ ਸਿੰਘ ਕੰਧੋਲਾ, ਮੈਨੇਜਰ, ਦੀ ਅੰਬਾਲਾ ਬੋਰਡ ਆਫ ਐਜੂਕੇਸ਼ਨ, ਚੰਡੀਗੜ੍ਹ ਬਤੌਰ ਚੇਅਰਮੈਨ, ਡਾ. ਅਮਰ ਸਿੰਘ ਵਧਾਨ…

Read Full News

ਪੀਸ ਆਨ ਅਰਥ ਨੇ ਕਰਾਇਆ ਅੰਤਰ ਰਾਸ਼ਟਰੀ ਸੈਮੀਨਾਰ

ਪੀਸ ਆਨ ਅਰਥ ਨੇ ਕਰਾਇਆ ਅੰਤਰ ਰਾਸ਼ਟਰੀ ਸੈਮੀਨਾਰ ‘ਘੱਟ ਗਿਣਤੀ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਮਿਲਾਂਗੇ’  ਡਾ. ਨਾਜ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ: ‘‘ਦੁਨੀਆ ਵਿੱਚ ਹਜ਼ਾਰਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਘੱਟ ਗਿਣਤੀ ਵਾਲੀ ਲੋਕਾਈ ਸੈਂਕੜੇ ਮਸਲਿਆਂ ਨਾਲ ਜੂਝ ਰਹੀ ਹੈ।‘‘ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ…

Read Full News

ਸੰਤ ਵਰਿਆਮ ਸਿੰਘ ਸਕੂਲ, ਰਤਵਾੜਾ ਸਾਹਿਬ ਨੇ “ਖੇਡਾ ਵਤਨ ਪੰਜਾਬ” ਦੀਆਂ ਜ਼ੋਨਲ ਮੁਕਾਬਲਿਆਂ ਵਿੱਚ 21 ਮੈਡਲ ਜਿਤ ਕੇ ਸ਼ਾਨਦਾਰ ਪ੍ਰਦਸ਼ਨ ਕੀਤਾ 

ਸੰਤ ਵਰਿਆਮ ਸਿੰਘ ਸਕੂਲ, ਰਤਵਾੜਾ ਸਾਹਿਬ ਨੇ “ਖੇਡਾ ਵਤਨ ਪੰਜਾਬ” ਦੀਆਂ ਜ਼ੋਨਲ ਮੁਕਾਬਲਿਆਂ ਵਿੱਚ 21 ਮੈਡਲ ਜਿਤ ਕੇ ਸ਼ਾਨਦਾਰ ਪ੍ਰਦਸ਼ਨ ਕੀਤਾ  ਚੰਡੀਗੜ੍ਹ 9 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆ ਨੇ ਜ਼ੋਨਲ ਪੱਧਰ ਦੇ ਮੁਕਾਬਲਿਆ “ਖੇਡਾ ਵਤਨ ਪੰਜਾਬ” ਦੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਪਣੇ…

Read Full News

ਪਿੰਡ ਸੁਹਾਲੀ ਵਿਖੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੂਰਬ ਮਨਾਇਆ ਗਿਆ

ਪਿੰਡ ਸੁਹਾਲੀ ਵਿਖੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੂਰਬ ਮਨਾਇਆ ਗਿਆ ਚੰਡੀਗੜ੍ਹ 9 ਸਤੰਬਰ (ਅਵਤਾਰ ਨਰਾਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਸੁਹਾਲੀ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ। ਧਾਰਮਿਕ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਇਲਾਹੀ…

Read Full News