www.sursaanjh.com > 2025 > December

अभिव्यक्ति साहित्यिक संस्था की 2026 की पहली मासिक साहित्यिक गोष्ठी सेंट्रल स्टेट लाइब्रेरी के सहयोग से आयोजित होगा – विजय कपूर

Chandigarh (sursaanjh.com bureau), 22 December: अभिव्यक्ति साहित्यिक संस्था की 2026 की पहली मासिक साहित्यिक गोष्ठी सेंट्रल स्टेट लाइब्रेरी के सहयोग से 3 जनवरी,  26 को उनकी सभागार में दोपहर 2 बजे से आयोजित होगा। कार्यक्रम की मेज़बानी करेंगी प्रख्यात साहित्यकार एवं वरिष्ठ लेखक डॉ. प्रसून प्रसाद। साहित्यकार और रंगकर्मी विजय कपूर गोष्ठी का आयोजन और…

Read Full News

ਸੱਥ ਵੱਲੋਂ ਮਾਤਾ ਗੁਜਰੀ ਜੀ, ਸਾਹਿਬਜ਼ਾਦੇ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ: ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਜੋਤੀ ਸਰੂਪ ਕੰਨਿਆ ਆਸਰਾ ਵਿਖੇ ਬਾਬੂ ਰਾਮ ਦੀਵਾਨਾ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਮਾਤਾ ਗੁਜਰੀ ਜੀ, ਸਾਹਿਬਜ਼ਾਦੇ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ…

Read Full News

ਸਾਹਿਤਕ ਸੱਥ ਖਰੜ ਵੱਲੋਂ 21 ਦਸੰਬਰ 2025 ਦੀ ਮਾਸਿਕ ਇਕੱਤਰਤਾ ਦੇ ਸਥਾਨ ਦੀ ਤਬਦੀਲੀ ਬਾਰੇ ਜਰੂਰੀ ਸੂਚਨਾ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ: ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਦੱਸਿਆ ਕਿ ਸੱਥ ਦੀ ਇਸ ਮਹੀਨੇ ਦੀ 21 ਦਸੰਬਰ 2025 ਨੂੰ ਹੋਣ ਵਾਲ਼ੀ ਮਾਸਿਕ ਸਾਹਿਤਕ ਇਕੱਤਰਤਾ, ਖਾਲਸਾ ਸਕੂਲ ਵਿਖੇ ਇਕ ਜ਼ਰੂਰੀ ਪੇਪਰ ਹੋਣ ਕਰਕੇ ਜੋਤੀ ਕੰਨਿਆ ਆਸ਼ਰਮ, ਰੰਧਾਵਾ ਰੋਡ, ਖਰੜ ਵਿਖੇ…

Read Full News

Chandigarh Sahitya Academy organised Ru-b-ru with Azal Dosanjh,  Eminent Director and Dramaturgist – Dr. Manmohan

Chandigarh (sursaanjh.com bureau), 19 December: Chandigarh Sahitya Academy organised Ru-b-ru with Azal Dosanjh,  Eminent Director and Dramaturgist in collaboration with TS Central State Library at Sector 17 Chandigarh. Dr. Neeza Singh Librarian welcome the guests. Dr. Manmohan Singh Chairman Chandigarh Sahitya Academy introduced Mr. Azal Dosanjh and all the guests with the audience. Azal Dosanjh…

Read Full News

ਕਸਤੂਰੀ ਵਾਲਾ ਮਿਰਗ – ਦਿਲਬਾਗ/ ਪ੍ਰੀਤਮ ਰੁਪਾਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਦਸੰਬਰ: ਅਜੇ ਵੀ ਸੱਚ ਨਹੀਂ ਆਉਂਦਾ ਕਿ ਦਿਲਬਾਗ ਆਪਣੀ ਭੂਮਿਕਾ ਅੱਧ ਵਿਚਾਲੇ ਛੱਡ ਕੇ ਇਸ ਸੰਸਾਰਿਕ ਮੰਚ ਤੋਂ ਬਾਹਰ ਹੋ ਗਿਆ। ਕਸਤੂਰਾ ਮਿਰਗ ਕਸਤੂਰੀ ਦੀ ਭਾਲ ਵਿੱਚ ਚੁੰਗੀਆਂ ਭਰਦਾ ਅਛੋਪਲੇ ਜਿਹੇ ਧੁੰਦੂਕਾਰੇ ਵਿੱਚ ਅਲੋਪ ਹੋ ਗਿਆ। ਇਹ ਗੱਲ ਸ਼ਾਇਦ 1976-77 ਦੀ ਹੋਵੇਗੀ, ਜਦ ਮੈਂ ਪਹਿਲੀ ਵਾਰ ਦਿਲਬਾਗ ਨੂੰ ਮਿਰਜ਼ੇ…

Read Full News

ਸ਼ਹੀਦੀ ਜੋੜ ਮੇਲ਼ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ ਲੰਗਰ – ਜਸਪ੍ਰੀਤ ਸਿੰਘ ਰੰਧਾਵਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਦਸੰਬਰ: ਜੱਗ ਜਿਉਂਦਿਆਂ ਦੇ ਮੇਲੇ ਗਰੁੱਪ ਵੱਲੋਂ ਹਰ ਸਾਲ ਵਾਂਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ ਸੰਬੰਧ ਵਿੱਚ ਲੰਗਰ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜੱਗ ਜਿਊਂਦਿਆਂ ਦੇ ਮੇਲੇ…

Read Full News

ਮਾਤਾ ਭਾਗਵੰਤੀ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਸਮਾਗਮ ਸਮੇਂ ਸਾਂਝੀ ਕਾਵਿ ਪੁਸਤਕ “ਰੱਬ-ਰੂਪ ਮਾਂ” ਸੰਗਤ ਅਰਪਣ ਕੀਤੀ ਗਈ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤਕਾਰ ਬਾਬੂ ਰਾਮ ਦੀਵਾਨਾ ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਨੇ ਹਰ ਸਾਲ ਵਾਂਗ 13 ਦਸੰਬਰ, 2025 ਨੂੰ ਗੁਰਬਾਣੀ ਚਾਨਣੁ ਭਵਨ, ਮੋਹਾਲੀ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਆਪਣੇ ਮਾਤਾ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਮਨਾਈ। ਇਸ ਮੌਕੇ ਸ. ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ…

Read Full News

ਬਾਬੂ ਰਾਮ ਦੀਵਾਨਾ ਵੱਲੋਂ ਮਾਤਾ ਭਾਗਵੰਤੀ ਜੀ ਦੀ 43ਵੀਂ ਬਰਸੀ ਮਨਾਉਣ ਸਮੇਂ ਸਾਂਝੀ ਕਾਵਿ-ਪੁਸਤਕ ਰੱਬ-ਰੂਪ ਮਾਂ ਸੰਗਤ ਅਰਪਣ ਕੀਤੀ ਗਈ – ਬਲਜਿੰਦਰ ਕੌਰ ਸ਼ੇਰਗਿੱਲ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.), ਮੋਹਾਲੀ ਦੇ ਪ੍ਰਧਾਨ ਬਾਬੂ ਰਾਮ ‘ਦੀਵਾਨਾ’ ਵਲੋਂ ਹਰ ਸਾਲ ਵਾਂਗ ਪੂਜਨੀਕ ਮਾਤਾ ਸ੍ਰੀਮਤੀ ਭਾਗਵੰਤੀ ਜੀ ਦੀ ਪਵਿੱਤਰ ਯਾਦ (43ਵੀਂ ਬਰਸੀ) 13 ਦਸੰਬਰ ਦਿਨ ਸ਼ਨਿੱਚਰਵਾਰ, ਗੁਰਬਾਣੀ ਚਾਨਣੁ ਭਵਨ ਫੇਜ਼-3ਏ, ਸਾਹਮਣੇ ਖ਼ਾਲਸਾ ਕਾਲਜ ਮੋਹਾਲੀ ਵਿਖੇ ਸਾਲਾਨਾ ਯਾਦ ਸਮਾਗਮ ਕਰਵਾਇਆ ਗਿਆ। ਬੇਬੇ ਨਾਨਕੀ ਇਸਤਰੀ ਸਤਿਸੰਗ…

Read Full News

ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ – ਗੁਰਮੀਤ ਸਿੰਗਲ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਉਮਾਂ ਕਾਂਤ ਤਿਵਾੜੀ, ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਮੀਤ ਸਿੰਗਲ, ਬਲਵਿੰਦਰ ਸਿੰਘ, ਹਾਕਮ ਸਿੰਘ ਖਰੜ, ਰਾਜਵਿੰਦਰ ਸਿੰਘ ਗੱਡੂ ਰਾਜ, ਕੁਲਤਾਰ ਸਿੰਘ ਬਟਾਲਵੀ, ਧਰਮਪਾਲ ਚੌਧਰੀ,…

Read Full News

ਪੰਜਾਬ ਮੰਡੀ ਬੋਰਡ ਦੇ ਸੇਵਾ-ਮੁਕਤ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਮਾਨ ਨੂੰ ਸਦਮਾ, ਪਿਤਾ ਹਰਨੇਕ ਸਿੰਘ ਮਾਨ ਦਾ ਦਿਹਾਂਤ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਦਸੰਬਰ: ਪੰਜਾਬ ਮੰਡੀ ਬੋਰਡ ਦੇ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਮਾਨ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸ੍ਰ. ਹਰਨੇਕ ਸਿੰਘ ਮਾਨ (ਬੋਹਾ) ਦਾ ਦਿਹਾਂਤ ਹੋ ਗਿਆ। ਸ੍ਰ. ਹਰਨੇਕ ਸਿੰਘ ਮਾਨ, ਭਾਸ਼ਾ ਵਿਭਾਗ ਮੋਹਾਲ਼ੀ ਦੇ ਸੇਵਾ-ਮੁਕਤ ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ ਦੇ ਤਾਇਆ…

Read Full News