www.sursaanjh.com > 2026 > January

ਵਿਧਾਇਕ ਕੁਲਵੰਤ ਸਿੰਘ ਵੱਲੋਂ 40 ਲੱਖ ਰੁਪਏ ਦੀ ਲਾਗਤ ਨਾਲ ਬਣਿਆ ‘ਜਲ ਘਰ’ ਲੋਕਾਂ ਨੂੰ ਸਮਰਪਿਤ

ਪਾਣੀ ਦੀ ਸਹੀ ਵਰਤੋਂ ਨੂੰ ਲੈ ਕੇ ਲੋਕ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋਏ ਹਨ: ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜਨਵਰੀ: ਅੱਜ ‘ਜਲ ਅਰਪਣ ਦਿਵਸ’ ਦੇ ਸ਼ੁਭ ਅਵਸਰ ‘ਤੇ ਪਿੰਡ ਤੜੌਲੀ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ‘ਜਲ ਘਰ’ ਦਾ ਉਦਘਾਟਨ ਹਲਕਾ ਵਿਧਾਇਕ…

Read Full News

ਰੋਜ਼ਾਨਾ ਜੀਵਨ ਦੇ ਅਨੁਭਵਾਂ ‘ਤੇ ਆਧਾਰਿਤ ਮਿੰਨੀ ਕਹਾਣੀ ਸੰਗ੍ਰਹਿ ਨਿਰਮੋਹੇ – ਡਾ. ਸੰਦੀਪ ਰਾਣਾ

ਤਲਵੰਡੀ ਸਾਬੋ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜਨਵਰੀ: ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਥਾਪਿਤ ਹਸਤਾਖ਼ਰ ਹੈ। ਉਸ ਦੇ ਛੇ ਕਾਵਿ ਸੰਗ੍ਰਹਿ ਚੜ੍ਹਿਆ ਸੂਰਜ, ਫੁੱਲ ਤੇ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ, ਜ਼ਿੰਦਗੀ ਦੀ ਪੂੰਜੀ ਤੇ ਇਕ ਗ਼ਜ਼ਲ ਸੰਗ੍ਰਹਿ ਮਘਦਾ ਸੂਰਜ ਛਪ ਚੁੱਕੇ ਹਨ। ਵਿਚਾਰ ਅਧੀਨ ਪੁਸਤਕ ‘ਨਿਰਮੋਹੇ’ ਉਸ…

Read Full News

ਵਿਧਾਇਕ ਕੁਲਵੰਤ ਸਿੰਘ ਨਾਲ ਪੀੜਿਤ ਅਲਾਟੀਆ ਦੇ ਵਫਦ ਨੇ ਕੀਤੀ ਨਸੀਬ ਸਿੰਘ ਦੀ ਅਗਵਾਈ ਹੇਠ ਮੁਲਾਕਾਤ 

ਆਈ.ਟੀ. ਸਿਟੀ ਪਲਾਟਾਂ ਦੇ ਅਲਾਟੀਆਂ  ਨੂੰ ਵਿਧਾਇਕ ਕੁਲਵੰਤ ਸਿੰਘ ਨੇ ਦਿੱਤਾ ਭਰੋਸਾ: ਮੁੱਖ ਮੰਤਰੀ ਨਾਲ ਗੱਲ ਕਰਕੇ ਕੀਤਾ ਜਾਵੇਗਾ ਮਸਲੇ ਦਾ ਹੱਲ ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 28  ਜਨਵਰੀ: ਮੋਹਾਲੀ ਦੇ ਸੈਕਟਰ ਆਈਟੀ ਸਿਟੀ ਸੈਕਟਰ -82 ,83ਏ, 66 ਬੀ ਨਾਲ ਸੰਬੰਧਿਤ 7000 ਦੇ ਪਲਾਟ ਨਾਲ ਸੰਬੰਧਿਤ ਅਲਾਟੀਆਂ ਦਾ ਇੱਕ ਉੱਚ ਪੱਧਰੀ ਵਫਦ ਅੱਜ ਵਿਧਾਇਕ…

Read Full News

ਗਣਤੰਤਰ ਦਿਵਸ ਮੌਕੇ ਨੂਰਮਹਿਲ ਵਿੱਚ ਤਿਰੰਗਾ ਲਹਿਰਾਇਆ, ਰਾਣਾ ਗੁਰਜੀਤ ਸਿੰਘ ਵੱਲੋਂ ਏਕਤਾ ਅਤੇ ਅਖੰਡਤਾ ਦਾ ਸੰਦੇਸ਼

ਕਪੂਰਥਲਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜਨਵਰੀ: ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਗਣਤੰਤਰ ਦਿਵਸ  ‘ਤੇ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਦਾਹੀਆ ਦੇ ਸੱਦੇ ‘ਤੇ ਨੂਰਮਹਿਲ ਵਿਖੇ ਪੰਜਾਬ ਲੰਬੜਦਾਰ ਯੂਨੀਅਨ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਗੌਰਵਮਈ ਰਸਮ ਅਦਾ ਕੀਤੀ। ਇਸ ਮੌਕੇ ‘ਤੇ ਆਪਣੇ ਸੰਬੋਧਨ…

Read Full News

राणा गुरजीत सिंह द्वारा आज कपूरथला के लोगों से 99वें ऐतिहासिक बसंत मेले की रौनक बढ़ाने की अपील

Kapurthala (sursaanj.com bureau), 28 January: कपूरथला से कांग्रेस विधायक राणा गुरजीत सिंह ने आज एक अपील जारी करते हुए शहरवासियों तथा क्षेत्र की समस्त जनता से 99वें ऐतिहासिक बसंत मेले में बढ़-चढ़कर भाग लेने का आह्वान किया। उन्होंने बताया कि यह रंग-बिरंगा और उल्लास से भरा सांस्कृतिक मेला 29 जनवरी (गुरुवार) को शालीमार बाग में…

Read Full News

Rana Gurjeet Singh appeals to Kapurthala residents to participate in the 99th Historic Basant Mela

Kapurthala (sursaanjh.com bureau), January 28: Rana Gurjeet Singh, Congress MLA from Kapurthala, today issued a appeal to the residents of the city and people across the region,  to participate enthusiastically in the 99th Historic Basant Mela. He informed that this vibrant and colourful cultural event will be celebrated with great zeal and enthusiasm on January…

Read Full News

ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਕਪੂਰਥਲਾ ਦੇ ਲੋਕਾਂ ਨੂੰ 99ਵੇਂ ਇਤਿਹਾਸਕ ਬਸੰਤ ਮੇਲੇ ਦੀ ਰੌਣਕ ਵਧਾਉਣ ਦੀ ਅਪੀਲ

ਕਪੂਰਥਲਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜਨਵਰੀ: ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਕ ਅਪੀਲ ਜਾਰੀ ਕਰਦੇ ਹੋਏ ਸ਼ਹਿਰ ਵਾਸੀਆਂ ਅਤੇ ਇਲਾਕੇ ਦੀ ਸਮੂਹ ਜਨਤਾ ਨੂੰ 99ਵੇਂ ਇਤਿਹਾਸਕ ਬਸੰਤ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਰੌਣਕਾਂ ਭਰਿਆ ਤੇ ਰੰਗਾਂ ਨਾਲ ਸਜਿਆ ਸੱਭਿਆਚਾਰਕ ਮੇਲਾ 29…

Read Full News

ਪਹਿਲੀ ‘ਬਸੰਤ ਦੀ ਬੈਠਕ’ ਹੋਵੇਗੀ ਮਿਤੀ 31 ਜਨਵਰੀ, 2026 ਨੂੰ – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜਨਵਰੀ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਵੱਲੋਂ ਨਿਵੇਕਲਾ ਉੱਦਮ ਕਰਦਿਆਂ ਪਹਿਲੀ ‘ਬਸੰਤ ਦੀ ਬੈਠਕ’, ਮਿਤੀ 31 ਜਨਵਰੀ, 2026, ਦਿਨ ਸ਼ਨਿੱਚਰਵਾਰ ਨੂੰ ਸਵੇਰੇ 10.30 ਵਜੇ ਤੋਂ 2.30 ਵਜੇ ਤੱਕ ਸੈਕਟਰ -69, ਪਾਰਕ (ਨਿਗਮ ਲਾਇਬ੍ਰੇਰੀ ਸਾਹਮਣੇ) ਕਰਵਾਈ ਜਾ ਰਹੀ ਹੈ। ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਸੁਰ ਸਾਂਝ…

Read Full News

ਗਣਿਤ ਜ਼ਿੰਦਗੀ ਦੇ ਹਰ ਪਹਿਲੂ ਦੀ ਕੁੰਜੀ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮੀ ਗਣਿਤ ਦਿਵਸ ਮਨਾਇਆ ਗਿਆ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਪੁਸ਼ਪਾ ਗੁਜਰਾਲ ਸਾਇੰਸ ਵਲੋਂ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਸਬੰਧੀ ਗਣਿਤ ਦੀਆਂ ਗਤੀਵਿਧੀਆਂ ਦੇ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਗਣਿਤ ਗੈਲਰੀ ਦੀ ਵਿਜ਼ਿਟ ਕਰਵਾਈ ਗਈ। ਇਸ ਪ੍ਰੋਗਰਾਮ ਦਾ…

Read Full News

77ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਕਵੀ ਸੰਮੇਲਨ ਦਾ ਕੀਤਾ ਗਿਆ ਆਯੋਜਨ – ਡਾ. ਮਨਮੋਹਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਰਾਣੀ ਲਕਸ਼ਮੀਬਾਈ ਭਵਨ, ਸੈਕਟਰ 38, ਚੰਡੀਗੜ੍ਹ ਵਿੱਚ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰੀ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਅੰਗਰੇਜ਼ੀ…

Read Full News