ਮਹਿਫਲ ਮਿੱਤਰਾਂ ਦੀ’ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਇਰਾਂ ਨੇ ਰੰਗ ਬੰਨ੍ਹੇ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ: ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ‘ਮਹਿਫਲ ਮਿੱਤਰਾਂ ਦੀ’ ਸਾਹਿਤਕ ਲੜੀ ਵਿੱਚ ਪਰੋ ਕੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਦੇ ਸੁਮੇਲ ਵਿੱਚ ਰੰਗੀ ਇਸ ਮਹਿਫਲ ਵਿੱਚ ਵੀਹ ਦੇ ਕਰੀਬ ਨਵੇਂ ਅਤੇ ਹੰਢੇ ਵਰਤੇ ਨਾਮਵਰ ਸ਼ਾਇਰਾਂ ਵੱਲੋਂ ਵੰਨ- ਸੁਵੰਨੀਆਂ ਰਚਨਾਵਾਂ ਪੇਸ਼…