ਕਹਾਣੀਕਾਰ ਗੁਰਮੀਤ ਸਿੰਗਲ ਦਾ ਹੋਇਆ ਰੂ-ਬ-ਰੂ ਤੇ ਸਨਮਾਨ – ਮਨਮੋਹਨ ਸਿੰਘ ਦਾਊਂ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਪ੍ਰੈਲ: ਖਾਲਸਾ ਪੰਥ ਦੀ ਸਿਰਜਣਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤ੍ਰਤਾ, ਖਾਲਸਾ ਸਕੂਲ ਖਰੜ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਕਹਾਣੀਕਾਰ ਗੁਰਮੀਤ ਸਿੰਗਲ ਦਾ ਰੂ-ਬ-ਰੂ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮਨਮੋਹਨ ਸਿੰਘ ਦਾਉਂ, ਪਰਮਜੀਤ ਮਾਨ, ਡਾ਼ ਜਸਪਾਲ ਜੱਸੀ, ਨਕਸ਼ਦੀਪ ਪੰਜਕੋਹਾ ਤੇ ਗੁਰਮੀਤ…