Breaking
www.sursaanjh.com > ਅੰਤਰਰਾਸ਼ਟਰੀ > ਸਾਹਿਤਕ ਸੱਥ, ਖਰੜ ਦੀ ਮਹੀਨਾਵਾਰ ਮੀਟਿੰਗ 19.01.2025 ਨੂੰ – ਜਸਵਿੰਦਰ ਸਿੰਘ ਕਾਈਨੌਰ

ਸਾਹਿਤਕ ਸੱਥ, ਖਰੜ ਦੀ ਮਹੀਨਾਵਾਰ ਮੀਟਿੰਗ 19.01.2025 ਨੂੰ – ਜਸਵਿੰਦਰ ਸਿੰਘ ਕਾਈਨੌਰ

ਤ੍ਰੈਮਾਸਿਕ ਸ਼ਿਵਾਲਕ ਮੈਗਜ਼ੀਨ ਕੀਤਾ ਜਾਵੇਗਾ ਰਲੀਜ਼ – ਪਿਆਰਾ ਸਿੰਘ ਰਾਹੀ
ਸਾਹਿਤਕ ਸੱਥ ਖਰੜ ਦੀ ਨਵੇਂ ਸਾਲ ਦੀ ਪਹਿਲੀ ਮਾਸਿਕ ਇਕੱਤਰਤਾ ਮਿਤੀ 19.01.2025 ਨੂੰ ਸਵੇਰੇ 10 ਵਜੇ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਖਰੜ ਵਿਖੇ ਹੋਵੇਗੀ। ਇਸ ਇਕੱਤਰਤਾ ਵਿੱਚ ਨਵੇਂ ਸਾਲ ਵਿੱਚ ਕਰਨ ਵਾਲੇ ਪ੍ਰੋਗਰਾਮਾਂ/ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਹਾਜ਼ਰ ਸ਼ਾਇਰਾਂ ਦੀ ਸ਼ਾਇਰੀ ਦਾ ਆਨੰਦ ਮਾਣਿਆ ਜਾਵੇਗਾ। ਸ਼ਾਇਰ, ਨਵੇ ਸਾਲ ਜਾਂ ਲੋਹੜੀ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕਰਨ ਨੂੰ ਪਹਿਲ ਦੇਣ ਦੀ ਕਿਰਪਾ ਕਰਨ।
ਇਸ ਮੌਕੇ ਸ਼ਿਵਾਲਿਕ ਰਸਾਲੇ ਦੇ ਮੁੱਖ ਸੰਪਾਦਕ ਜੇ. ਐੱਸ. ਮਹਿਰਾ ਤੋਂ ਮਿਲ਼ੀ  ਸੂਚਨਾ ਅਨੁਸਾਰ ਇਸ ਮੈਗਜ਼ੀਨ ਦਾ ਚੌਥਾ ਅੰਕ (ਜਨਵਰੀ-ਮਾਰਚ 2025)  ਲੋਕ ਅਰਪਣ ਕੀਤਾ ਜਾਵੇਗਾ।
ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ, ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ।

Leave a Reply

Your email address will not be published. Required fields are marked *