ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 8 ਫਰਵਰੀ:


ਪ੍ਰਗਤੀਵਾਦੀ ਕਵਿਤਾ ਕੇਂਦਰ, ਮੋਹਾਲ਼ੀ ਵੱਲੋਂ ਬੀਤੇ ਦਿਨ ਕੇਂਦਰ ਦੇ ਪ੍ਰਧਾਨ ਦਲਬੀਰ ਸਿੰਘ ਸਰੋਆ ਦੀ ਅਗਵਾਈ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਉਨ੍ਹਾਂ ਵੱਲੋਂ ਭੇਜੀਆਂ ਤਸਵੀਰਾਂ ਦੀ ਜ਼ੁਬਾਨੀ ਕਵੀ ਦਰਬਾਰ ਵਿੱਚ ਰਚਨਾਵਾਂ ਪੇਸ਼ ਕਰ ਰਹੇ ਲੇਖਕਾ ਦੀ ਝਲਕ। ਮੰਚ ਸੰਚਾਲਨ ਉੱਘੇ ਗੀਤਕਾਰ ਦਰਸ਼ਨ ਤਿਓਣਾ ਨੇ ਕੀਤਾ।

