www.sursaanjh.com > ਸਾਹਿਤ > ਸਾਹਿਤਕ ਮੇਲਾ ਮੌੜ ਮੰਡੀ (ਬਠਿੰਡਾ) ਵੱਲੋਂ ਮਿਤੀ 5 ਤੋਂ 7 ਨਵੰਬਰ 2023 ਤੱਕ ਕਰਵਾਇਆ ਜਾ ਰਿਹਾ ਹੈ ਦੂਜਾ ਪੁਸਤਕ ਮੇਲਾ

ਸਾਹਿਤਕ ਮੇਲਾ ਮੌੜ ਮੰਡੀ (ਬਠਿੰਡਾ) ਵੱਲੋਂ ਮਿਤੀ 5 ਤੋਂ 7 ਨਵੰਬਰ 2023 ਤੱਕ ਕਰਵਾਇਆ ਜਾ ਰਿਹਾ ਹੈ ਦੂਜਾ ਪੁਸਤਕ ਮੇਲਾ

ਸਾਹਿਤਕ ਮੇਲਾ ਮੌੜ ਮੰਡੀ (ਬਠਿੰਡਾ) ਵੱਲੋਂ ਮਿਤੀ 5 ਤੋਂ 7 ਨਵੰਬਰ 2023 ਤੱਕ ਕਰਵਾਇਆ ਜਾ ਰਿਹਾ ਹੈ ਦੂਜਾ ਪੁਸਤਕ ਮੇਲਾ

ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਵਿਖੇ ਹੋਵੇਗਾ ਇਹ ਪੁਸਤਕ ਮੇਲਾ

ਇਸ ਪੁਸਤਕ ਮੇਲੇ ਦੌਰਾਨ ਮਿਤੀ  7 ਨਵੰਬਰ 2023 ਨੂੰ ਗੀਤ ਸੰਗੀਤ, ਪੇਟਿੰਗ, ਨਾਟਕ, ਕਵੀ ਦਰਬਾਰ/ ਸਨਮਾਨ ਸਮਾਰੋਹ ਹੋਵੇਗਾ

ਕੀਰਤੀ ਕਿਰਪਾਲ ਨਾਟਕਕਾਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਅਮਨਪ੍ਰੀਤ ਕੌਰ ਆਲ ਇੰਡੀਆ ਰੇਡੀਓ, ਹਰਮੀਤ ਵਿਦਿਆਰਥੀ, ਪ੍ਰੋ. ਕੁਲਦੀਪ ਸਿੰਘ, ਕਹਾਣੀਕਾਰ ਸੁਖਜੀਤ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ, ਜਸਪਾਲ ਮਾਨਖੇੜਾ, ਘੁੱਦਾ ਸਿੰਘ ਅਤੇ ਬਲਦੇਵ ਘਮੁੱਕੜ-ਜੈਕ ਸਰਾਂ ਹੋਣਗੇ ਦਰਸ਼ਕਾਂ ਦੇ ਰੂ-ਬ-ਰੂ

ਰਣਬੀਰ ਰਾਣਾ, ਮਨਜੀਤ ਬਠਿੰਡਾ, ਦਮਜੀਤ, ਵਾਹਿਦ, ਕੁਲਦੀਪ ਕੰਡਿਆਰਾ, ਕਮਲਜੀਤ ਸਿੰਘ, ਕੁਲਵਿੰਦਰ ਬੱਛੂਆਣਾ, ਹਰਮੇਲ ਪ੍ਰੀਤ, ਪ੍ਰੋ. ਤਰਸੇਮ ਸਿੰਘ ਨਰੂਲਾ, ਸੁਰਿੰਦਰ ਘਣੀਆਂ, ਅਮਰਜੀਤ ਸਿੰਘ ਜੀਤ ਅਤੇ ਸੁਖਦਰਸ਼ਨ ਗਰਗ ਹੋਣਗੇ ਕਵੀ ਦਰਬਾਰ ਵਿੱਚ ਸ਼ਾਮਲ

ਮੌੜ ਮੰਡੀ (ਬਠਿੰਡਾ)  (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:

ਸਾਹਿਤਕ ਮੇਲਾ ਮੌੜ ਮੰਡੀ (ਬਠਿੰਡਾ) ਵੱਲੋਂ ਮਿਤੀ 5 ਤੋਂ 7 ਨਵੰਬਰ 2023 ਤੱਕ ਦੂਜਾ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਵਿਖੇ ਹੋਵੇਗਾ।

ਇਸ ਪੁਸਤਕ ਮੇਲੇ ਦੌਰਾਨ ਮਿਤੀ  7 ਨਵੰਬਰ 2023 ਨੂੰ ਗੀਤ ਸੰਗੀਤ, ਪੇਟਿੰਗ, ਨਾਟਕ, ਕਵੀ ਦਰਬਾਰ/ ਸਨਮਾਨ ਸਮਾਰੋਹ ਹੋਵੇਗਾ। ਕੀਰਤੀ ਕਿਰਪਾਲ ਨਾਟਕਕਾਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਅਮਨਪ੍ਰੀਤ ਕੌਰ ਆਲ ਇੰਡੀਆ ਰੇਡੀਓ, ਹਰਮੀਤ ਵਿਦਿਆਰਥੀ, ਪ੍ਰੋ. ਕੁਲਦੀਪ ਸਿੰਘ, ਕਹਾਣੀਕਾਰ ਸੁਖਜੀਤ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ, ਜਸਪਾਲ ਮਾਨਖੇੜਾ, ਘੁੱਦਾ ਸਿੰਘ ਅਤੇ ਬਲਦੇਵ ਘਮੁੱਕੜ-ਜੈਕ ਸਰਾਂ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।

ਇਸ ਹੋ ਰਹੇ ਕਵੀ ਦਰਬਾਰ ਵਿੱਚ ਰਣਬੀਰ ਰਾਣਾ, ਮਨਜੀਤ ਬਠਿੰਡਾ, ਦਮਜੀਤ, ਵਾਹਿਦ, ਕੁਲਦੀਪ ਕੰਡਿਆਰਾ, ਕਮਲਜੀਤ ਸਿੰਘ, ਕੁਲਵਿੰਦਰ ਬੱਛੂਆਣਾ, ਹਰਮੇਲ ਪ੍ਰੀਤ, ਪ੍ਰੋ. ਤਰਸੇਮ ਸਿੰਘ ਨਰੂਲਾ, ਸੁਰਿੰਦਰ ਘਣੀਆਂ, ਅਮਰਜੀਤ ਸਿੰਘ ਜੀਤ ਅਤੇ ਸੁਖਦਰਸ਼ਨ ਗਰਗ ਸ਼ਾਮਲ ਹੋ ਰਹੇ ਹਨ।

Leave a Reply

Your email address will not be published. Required fields are marked *