www.sursaanjh.com > ਅੰਤਰਰਾਸ਼ਟਰੀ > ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ-ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਅੱਜ 11 ਮਈ 2024 ਨੂੰ ਸਵੇਰੇ 10.00 ਵਜੇ – ਸੁਰਜੀਤ ਸੁਮਨ

ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ-ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਅੱਜ 11 ਮਈ 2024 ਨੂੰ ਸਵੇਰੇ 10.00 ਵਜੇ – ਸੁਰਜੀਤ ਸੁਮਨ

ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ-ਕਿਤਾਬ ਪਾਣੀ ਦਾ ”ਜਿਸਮ ਬਾਰੇ ਸੰਵਾਦ” ਅੱਜ 11 ਮਈ 2024 ਨੂੰ ਸਵੇਰੇ 10.00 ਵਜੇ – ਸੁਰਜੀਤ ਸੁਮਨ

ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਡਾ. ਯੋਗਰਾਜ ਅੰਗਰਿਸ਼ – ਜਗਦੀਪ ਸਿੱਧੂ

ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ ਬਲੀਜੀਤ, ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ ਅਤੇ ਸੁਖਵਿੰਦਰ ਅੰਮ੍ਰਿਤ

ਬਲਵਿੰਦਰ ਚਾਹਲ, ਪ੍ਰੀਤਮ ਰੁਪਾਲ ਅਤੇ ਸ਼ਬਦੀਸ਼ ਹੋਣਗੇ ਮੁੱਖ ਬੁਲਾਰੇ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਮਈ:

ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ-ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਅੱਜ 11 ਮਈ 2024 ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਰਚਾਇਆ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਯੋਗਰਾਜ ਅੰਗਰਿਸ਼ ਸ਼ਾਮਿਲ ਹੋਣਗੇ, ਜਦਕਿ ਪ੍ਰਧਾਨਗੀ ਮੰਡਲ ਵਿੱਚ ਚਰਚਿਤ ਕਹਾਣੀਕਾਰ ਬਲੀਜੀਤ, ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ ਅਤੇ ਸੁਖਵਿੰਦਰ ਅੰਮ੍ਰਿਤ ਸ਼ਾਮਿਲ ਹੋ ਰਹ ਹਨ। ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਅਤੇ ਜਗਦੀਪ ਸਿੱਧੂ ਨੇ ਦੱਸਿਆ ਕਿ ਬਲਵਿੰਦਰ ਚਾਹਲ, ਪ੍ਰੀਤਮ ਰੁਪਾਲ ਅਤੇ ਸ਼ਬਦੀਸ਼ ਇਸ ਕਾਵਿ-ਕਿਤਾਬ ਬਾਰੇ ਸੰਵਾਦ ਰਚਾਉਣਗੇ।

Leave a Reply

Your email address will not be published. Required fields are marked *