ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ‘ਮੈਂ ਤੇ ਮੇਰੇ’ ਦੇ ਸਮਾਗਮ ਦੇ ਬਾਰੇ ਕੁਝ – ਹਰਨਾਮ ਸਿੰਘ ਡੱਲਾ
ਸੱਚ ਆਖਾਂ ਭਾਂਬੜ ਮੱਚਦਾ ਏ…ਬੁੱਲੇ ਸ਼ਾਹ ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ‘ਮੈਂ ਤੇ ਮੇਰੇ’ ਦੇ ਸਮਾਗਮ ਦੇ ਬਾਰੇ ਕੁਝ – ਹਰਨਾਮ ਸਿੰਘ ਡੱਲਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ: ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਦਾ ਸੁਨੇਹਾ ਪੜ੍ਹਿਆ ਤਾਂ ਮਨ ਕੀਤਾ ਕਿ ਬੀਬੀ ਸੁਰਜੀਤ ਕੌਰ ਬੈਂਸ ਦੀ…