‘ਆਓ ਰੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ’ : ਬਲਜਿੰਦਰ ਸਿੰਘ ਸਹੇੜੀ
‘ਆਓ ਰੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ’ : ਬਲਜਿੰਦਰ ਸਿੰਘ ਸਹੇੜੀ ਚੰਡੀਗੜ੍ਹ 6 ਅਗਸਤ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਮੋਹਾਲੀ ਪਸ਼ੂ ਮੰਡੀ ਖਾਨਪੁਰ ਵਿੱਚ ਅੱਜ ਇੱਕ ਦਿਨ ਵਿੱਚ 100 ਛਾਂਦਾਰ/ ਫ਼ਲਦਾਰ ਪੌਦੇ ਲਗਾਏ ਗਏ। ਮੋਹਾਲੀ ਦੇ ਮਿਲਕ ਪਲਾਂਟ ਵੇਰਕਾ ਦੇ ਡਾਇਰੈਕਟਰ ਬਲਜਿੰਦਰ ਸਿੰਘ ਸਹੇੜੀ ਨੇ ਆਪਣੇ ਹੱਥਾਂ ਨਾਲ ਪੰਜਾਬ ਦੇ ਪਸ਼ੂ…